ਨਵੀਂ ਦਿੱਲੀ—ਏਅਰ ਇੰਡੀਆ ਟ੍ਰਾਂਸਪੋਰਟ ਸਰਵਿਸਿਜ਼ ਲਿਮਟਿਡ ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 214
ਆਖਰੀ ਤਾਰੀਕ- 14 ਸਤੰਬਰ 2019
ਅਹੁਦਿਆਂ ਦਾ ਵੇਰਵਾ- ਕਸਟਮਰ ਏਜੰਟ, ਅਪ੍ਰੈਂਟਿਸ ਅਤੇ ਕਈ ਹੋਰ ਅਹੁਦੇ
ਸਿੱਖਿਆ ਯੋਗਤਾ- ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਸ਼ਨ ਜਾਂ ਅਹੁਦਿਆਂ ਮੁਤਾਬਕ ਡਿਗਰੀ ਜਾਂ ਡਿਪਲੋਮਾ ਪਾਸ ਕੀਤਾ ਹੋਵੇ।
ਉਮਰ ਸੀਮਾ- 28 ਤੋਂ 35 ਸਾਲ ਤੱਕ
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://www.airindia.in/ ਪੜ੍ਹੋ।
ਫਰਾਰ ਵਿਧਾਇਕ ਅਨੰਤ ਸਿੰਘ ਨੇ ਫਿਰ ਜਾਰੀ ਕੀਤਾ ਵੀਡੀਓ, ਪੁਲਸ 'ਤੇ ਲਗਾਏ ਗੰਭੀਰ ਦੋਸ਼
NEXT STORY