ਰਾਣੀਖੇਤ— ਲਗਾਤਾਰ ਬਾਰਸ਼ ਅਤੇ ਜ਼ਮੀਨ ਖਿੱਸਕਣ ਦੇ ਸ਼ੱਕ ਦੇ ਚੱਲਦੇ ਪ੍ਰਸ਼ਾਸਨ ਨੇ ਅਲਮੋੜਾ-ਹਲਦਵਾਨੀ ਹਾਈਵੇਅ ਨੂੰ ਕਚਾਰਬ ਅਤੇ ਖੈਰਨਾ ਵਿਚਕਾਰ ਦੋ ਹੋਰ ਦਿਨ ਲਈ ਬੰਦ ਰੱਖਣ ਦਾ ਫੈਸਲਾ ਕੀਤਾ ਹੈ।
ਐਸ.ਡੀ.ਐਮ ਪ੍ਰਮੋਦ ਕੁਮਾਰ ਨੇ ਸ਼ਨੀਵਾਰ ਨੂੰ ਦੱਸਿਆ ਕਿ ਨਾਵਲੀ ਅਤੇ ਭੋਰਿਆ ਬੈਂਡ 'ਤੇ ਪਹਾੜੀ ਤੋਂ ਲਗਾਤਰ ਪੱਥਰ ਡਿੱਗ ਰਹੇ ਹਨ। ਅਜਿਹੇ 'ਚ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਹਾਈਵੇਅ ਨੂੰ ਐਤਵਾਰ ਅਤੇ ਸੋਮਵਾਰ ਨੂੰ ਬੰਦ ਰੱਖਣ ਨੂੰ ਕਿਹਾ ਗਿਆ ਹੈ। ਇਸ ਦੌਰਾਨ ਵਾਹਨ ਭਾਂਤੀ ਰਾਮਗੜ੍ਹ ਹੁੰਦੇ ਹੋਏ ਜਾਣਗੇ।
'ਬਲਿਊ ਵ੍ਹੇਲ' ਖੇਡ ਦੇ ਚੈਲੇਂਜ ਨੂੰ ਪੂਰਾ ਕਰਨ ਲਈ ਬੱਚੇ ਨੇ ਟ੍ਰੇਨ ਦੇ ਅੱਗੇ ਲਗਾਈ ਛਾਲ, ਮੌਤ
NEXT STORY