Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, FEB 11, 2026

    11:19:21 PM

  • el paso airport in texas briefly shut

    US ਦੇ El Paso ਏਅਰਪੋਰਟ ਨੇੜੇ ਦਿਖੇ Mexican...

  • musewala  s parents ssp office complaint pargat singh

    ਮੂਸੇਵਾਲਾ ਦੇ ਮਾਤਾ-ਪਿਤਾ ਦਾ ਸ਼ਿਕਾਇਤ ਦੇਣ ਲਈ SSP...

  • big incident in punjab boy murdered in marriage palace

    ਪੰਜਾਬ 'ਚ ਵੱਡੀ ਵਾਰਦਾਤ! ਮੈਰਿਜ ਪੈਲੇਸ 'ਚ ਮੁੰਡੇ...

  • hearing in high court on amritpal s parole

    ਅੰਮ੍ਰਿਤਪਾਲ ਦੀ ਪੈਰੋਲ 'ਤੇ ਹਾਈਕੋਰਟ 'ਚ ਸੁਣਵਾਈ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • Jammu & Kashmir
  • ਅਮਰਨਾਥ ਜਾਣ ਵਾਲੇ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ, ਗੁਫ਼ਾ ਤੱਕ ਬਣਨ ਜਾ ਰਿਹਾ ਰੋਪਵੇਅ

NATIONAL News Punjabi(ਦੇਸ਼)

ਅਮਰਨਾਥ ਜਾਣ ਵਾਲੇ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ, ਗੁਫ਼ਾ ਤੱਕ ਬਣਨ ਜਾ ਰਿਹਾ ਰੋਪਵੇਅ

  • Edited By Disha,
  • Updated: 31 Jan, 2025 12:57 PM
Jammu & Kashmir
amarnath yatra ropeway central government pilgrims
  • Share
    • Facebook
    • Tumblr
    • Linkedin
    • Twitter
  • Comment

ਨੈਸ਼ਨਲ ਡੈਸਕ- ਕੇਂਦਰ ਸਰਕਾਰ ਨੇ ਪਵਿੱਤਰ ਸ਼੍ਰੀ ਅਮਰਨਾਥ ਗੁਫਾ ਤੱਕ ਬਾਲਟਾਲ ਤੋਂ ਰੋਪਵੇਅ ਬਣਾਉਣ ਦੀ ਯੋਜਨਾ ਬਣਾਈ ਹੈ। ਇਹ ਪ੍ਰਾਜੈਕਟ ਦੇਸ਼ ਭਰ 'ਚ 18 ਧਾਰਮਿਕ ਅਤੇ ਸੈਰ-ਸਪਾਟਾ ਸਥਾਨਾਂ 'ਤੇ ਰੋਪਵੇਅ ਨਿਰਮਾਣ ਦੇ ਵਿਆਪਕ ਪ੍ਰੋਗਰਾਮ ਦਾ ਹਿੱਸਾ ਹੈ। ਮੌਜੂਦਾ ਸਮੇਂ ਸ਼ਰਧਾਲੂ 38 ਕਿਲੋਮੀਟਰ ਦੇ ਪਹਿਲਗਾਮ ਮਾਰਗ ਜਾਂ 13 ਕਿਲੋਮੀਟਰ ਦੇ ਕਠਿਨ ਬਾਲਟਾਲ ਮਾਰਗ ਤੋਂ ਪੈਦਲ ਯਾਤਰਾ ਕਰ ਕੇ ਭਗਵਾਨ ਸ਼ਿਵ ਦੇ ਪਵਿੱਤਰ ਹਿਮਲਿੰਗ ਦੇ ਦਰਸ਼ਨ ਕਰਦੇ ਹਨ ਪਰ ਰੋਪਵੇਅ ਬਣਨ ਨਾਲ ਯਾਤਰਾ ਵੱਧ ਸੌਖੀ ਹੋ ਜਾਵੇਗੀ ਅਤੇ ਸ਼ਰਧਾਲੂਆਂ ਦੀ ਗਿਣਤੀ ਵੀ ਵੱਧ ਸਕਦੀ ਹੈ। 

ਇਹ ਵੀ ਪੜ੍ਹੋ : ਵਿਰਾਟ ਕੋਹਲੀ ਨੂੰ ਰਾਮ ਰਹੀਮ ਨੇ ਸਿਖਾਇਆ ਕ੍ਰਿਕਟ! ਕੈਮਰੇ ਅੱਗੇ ਡੇਰਾ ਮੁਖੀ ਨੇ ਖੋਲ੍ਹੇ ਰਾਜ਼

11.6 ਕਿਲੋਮੀਟਰ ਲੰਬਾ ਹੋਵੇਗਾ ਰੋਪਵੇਅ

ਅਧਿਕਾਰੀਆਂ ਅਨੁਸਾਰ ਪ੍ਰਸਤਾਵਿਤ ਰੋਪਵੇਅ ਕਰੀਬ 11.6 ਕਿਲੋਮੀਟਰ ਲੰਬਾ ਹੋਵੇਗਾ, ਜੋ ਸਰਕਾਰ ਦੀਆਂ 18 ਯੋਜਨਾਵਾਂ 'ਚ ਸਭ ਤੋਂ ਵੱਡਾ ਹੋਵੇਗਾ। ਇਹ ਟਰੈਕਿੰਗ, ਹੈਲੀਕਾਪਟਰ, ਖੱਚਰ ਅਤੇ ਪਾਲਕੀ ਵਰਗੀਆਂ ਰਵਾਇਤੀ ਵਿਵਸਥਾਵਾਂ ਦਾ ਕਿਫਾਇਤੀ ਅਤੇ ਸਹੂਲਤਜਨਕ ਵਿਕਲਪ ਹੋਵੇਗਾ। ਇਸ ਨਾਲ ਯਾਤਰਾ ਦਾ ਸਮਾਂ ਵੀ ਕਾਫ਼ੀ ਘੱਟ ਹੋ ਜਾਵੇਗਾ। ਇਹ ਰੋਪਵੇਅ ਖਾਸ ਤੌਰ 'ਤੇ ਬਜ਼ੁਰਗਾਂ, ਬੱਚਿਆਂ ਅਤੇ ਅਪਾਹਜਾਂ ਨੂੰ ਆਰਾਮਦਾਇਕ ਯਾਤਰਾ ਦਾ ਵਿਕਲਪ ਦੇਵੇਗਾ। ਨਾਲ ਹੀ ਸ਼ਰਧਾਲੂ ਹਿਮਾਲਿਆ ਦੇ ਅਦਭੁੱਤ ਨਜ਼ਾਰਿਆਂ ਦਾ ਵੀ ਆਨੰਦ ਮਾਣ ਸਕਣਗੇ। ਸੂਤਰਾਂ ਅਨੁਸਾਰ ਸਰਕਾਰ ਨੇ ਇਸ ਯੋਜਨਾ ਲਈ ਵਿਸਤ੍ਰਿਤ ਪ੍ਰਾਜੈਕਟ ਰਿਪੋਰਟ (ਡੀਪੀਆਰ) ਤਿਆਰ ਕਰਨ ਲਈ ਪ੍ਰਸਤਾਵਿਤ ਸੱਦਾ ਦਿੱਤਾ ਹੈ। ਰਿਪੋਰਟ ਤਿਆਰ ਹੋਣ ਤੋਂ ਬਾਅਦ ਨਿਰਮਾਣ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਪਹਿਲ ਨਾਲ ਨਾ ਸਿਰਫ਼ ਸ਼ਰਧਾਲੂਆਂ ਦੀ ਯਾਤਰਾ ਸੌਖੀ ਹੋਵੇਗੀ ਸਗੋਂ ਕਸ਼ਮੀਰ 'ਚ ਧਾਰਮਿਕ ਸੈਰ-ਸਪਾਟੇ ਨੂੰ ਵੀ ਉਤਸ਼ਾਹ ਮਿਲੇਗਾ।

ਇਹ ਵੀ ਪੜ੍ਹੋ : ਕ੍ਰਿਕਟ 'ਚ ਆ ਰਿਹਾ ਹੈ ਨਵਾਂ ਰੂਲ, ਇਕ ਗੇਂਦ 'ਤੇ ਆਊਟ ਹੋਣਗੇ 2 ਬੱਲੇਬਾਜ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

  • Amarnath Yatra
  • Ropeway
  • Central Government
  • Pilgrims
  • ਅਮਰਨਾਥ ਯਾਤਰਾ
  • ਰੋਪਵੇਅ
  • ਕੇਂਦਰ ਸਰਕਾਰ
  • ਸ਼ਰਧਾਲੂ

Budget2025 : ਦੇਸ਼ 'ਚ ਇਨ੍ਹਾਂ ਚੀਜ਼ਾਂ 'ਤੇ ਲੱਗਦਾ ਸਭ ਤੋਂ ਵਧ ਟੈਕਸ,  ਜਾਣੋ ਸੂਚੀ

NEXT STORY

Stories You May Like

  • big good news for the devotees going to dera radha soami beas
    ਡੇਰਾ ਰਾਧਾ ਸੁਆਮੀ ਬਿਆਸ ਜਾਣ ਵਾਲੀ ਸੰਗਤ ਲਈ ਵੱਡੀ ਖ਼ੁਸ਼ਖ਼ਬਰੀ, ਲਿਆ ਗਿਆ ਵੱਡਾ ਫ਼ੈਸਲਾ (ਵੀਡੀਓ)
  • a big gift to the people of punjab
    ਪੰਜਾਬ ਵਾਸੀਆਂ ਲਈ ਵੱਡੀ ਖ਼ੁਸ਼ਖ਼ਬਰੀ, ਆ ਰਿਹਾ ਵੱਡਾ ਪ੍ਰਾਜੈਕਟ, ਕੇਂਦਰ ਨੇ ਦਿੱਤੀ ਮਨਜ਼ੂਰੀ (ਵੀਡੀਓ)
  • world bank report  india   global star   in economic war  pakistan struggling
    ਵਿਸ਼ਵ ਬੈਂਕ ਰਿਪੋਰਟ : ਆਰਥਿਕ ਯੁੱਧ 'ਚ ਭਾਰਤ 'ਗਲੋਬਲ ਸਟਾਰ', ਭੋਜਨ ਲਈ ਸੰਘਰਸ਼ ਕਰ ਰਿਹਾ ਪਾਕਿਸਤਾਨ
  • us urges citizens to reconsider travel to pakistan  cites security reasons
    ਪਾਕਿਸਤਾਨ ਜਾਣ ਵਾਲੇ ਸਾਵਧਾਨ! ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਜਾਰੀ ਕੀਤੀ ਸਖ਼ਤ ਐਡਵਾਈਜ਼ਰੀ
  • kedarnath dham kapat opening
    ਕੇਦਾਰਨਾਥ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖਬਰੀ! ਮਹਾਸ਼ਿਵਰਾਤਰੀ 'ਤੇ ਤੈਅ ਹੋਵੇਗੀ ਕਿਵਾੜ ਖੁੱਲ੍ਹਣ ਦੀ ਮਿਤੀ
  • drug smugler arrested
    Verna ਕਾਰ 'ਚ ਨਸ਼ਾ ਸਪਲਾਈ ਕਰਨ ਜਾ ਰਿਹਾ ਤਸਕਰ ਗ੍ਰਿਫ਼ਤਾਰ
  • alert zoom enterprise users
    ਮੀਟਿੰਗ ਲਈ Zoom ਦੀ ਵਰਤੋਂ ਕਰਨ ਵਾਲੇ ਹੋ ਜਾਣ ਸਾਵਧਾਨ! ਸਰਕਾਰੀ ਏਜੰਸੀ ਨੇ ਜਾਰੀ ਕੀਤੀ ਚਿਤਾਵਨੀ ਅਲਰਟ
  • good news for govt teachers
    14 ਲੱਖ ਅਧਿਆਪਕਾਂ ਲਈ ਵੱਡੀ ਖ਼ੁਸ਼ਖ਼ਬਰੀ ! ਯੋਗੀ ਸਰਕਾਰ ਦੇ ਐਲਾਨ ਨੇ ਚਿਹਰਿਆਂ 'ਤੇ ਲਿਆ'ਤੀ ਮੁਸਕਾਨ
  • ed summons former punjab cm captain amarinder singh
    ED ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੰਮਨ, ਜਾਣੋ...
  • firing outside singer jyoti nooran s home
    ਵੱਡੀ ਵਾਰਦਾਤ ਨਾਲ ਫਿਰ ਕੰਬਿਆ ਪੰਜਾਬ! ਸੂਫ਼ੀ ਗਾਇਕਾ ਜੋਤੀ ਨੂਰਾਂ ਦੇ ਘਰ ਦੇ ਬਾਹਰ...
  • prtc and punbus contract workers
    ਆਧਾਰ ਕਾਰਡ ਵਾਲੀਆਂ ਬੱਸਾਂ 'ਬੰਦ', ਕਰ 'ਤਾ ਚੱਕਾ ਜਾਮ, ਮੁਲਾਜ਼ਮ ਘੇਰਨਗੇ CM...
  • sunil jakhar s big statement on sad bjp alliance discussions
    SAD-BJP ਗਠਜੋੜ ਦੀਆਂ ਚਰਚਾਵਾਂ 'ਤੇ ਸੁਨੀਲ ਜਾਖੜ ਦਾ ਵੱਡਾ ਬਿਆਨ
  • father kills 6 year old child by feeding him poisoned biscuits in jalandhar
    ਜਲੰਧਰ 'ਚ ਪਿਓ ਬਣਿਆ ਹੈਵਾਨ! ਬਿਸਕੁਟ ਖੁਆ ਕੇ ਜਵਾਕ ਨੂੰ ਉਤਾਰਿਆ ਮੌਤ ਦੇ ਘਾਟ,...
  • sukhpal singh khaira statement
    ਮੁੰਬਈ ਦੀਆਂ ਕੰਪਨੀਆਂ ਨੂੰ ਠੇਕੇ ਦੇਣ 'ਤੇ ਸੁਖਪਾਲ ਖਹਿਰਾ ਨੇ ਘੇਰੀ 'ਆਪ',...
  • street vendor was attacked with a crowbar for coming late
    ਨਾਨ ਦੇਰੀ ਨਾਲ ਆਉਣ ’ਤੇ ਰੇਹੜੀ ਵਾਲੇ ’ਤੇ ਦਾਤਰ ਨਾਲ ਕੀਤਾ ਹਮਲਾ
  • bharat bandh
    ਵੀਰਵਾਰ ਨੂੰ 'ਭਾਰਤ ਬੰਦ', ਜਾਣੋ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ, ਘਰੋਂ ਨਿਕਲਣ...
Trending
Ek Nazar
trump debate

ਪਿਓ ਨੇ ਗੋਲੀ ਮਾਰ ਕੇ ਆਪਣੀ ਹੀ ਧੀ ਦਾ ਕੀਤਾ ਕਤਲ, ਟਰੰਪ 'ਤੇ ਬਹਿਸ ਬਣੀ ਮੌਤ ਦੀ...

police recruitment race young man dies in race

ਪੁਲਸ ਭਰਤੀ ਦੀ ਦੌੜ ਬਣੀ ਕਾਲ! 1600 ਮੀਟਰ ਦੀ ਰੇਸ ਦੌਰਾਨ ਨੌਜਵਾਨ ਦੀ ਹੋਈ ਮੌਤ

big blow to team india

ਟੀਮ ਇੰਡੀਆ ਦੇ ਨੈਟ ਸੈਸ਼ਨ ਤੋਂ ਆਈ BAD News! ਹੁਣ ਇਹ ਧਾਕੜ ਖਿਡਾਰੀ ਹੋਇਆ ਜ਼ਖ਼ਮੀ

baba vanga medical science synthetic organs

ਬਾਬਾ ਵੇਂਗਾ ਦੀ ਵੱਡੀ ਭਵਿੱਖਬਾਣੀ! ਸਿੰਥੈਟਿਕ ਅੰਗਾਂ ਨਾਲ ਵਧੇਗੀ ਮਨੁੱਖ ਦੀ ਉਮਰ...

abhishek sharma discharged from hospital

12 ਫਰਵਰੀ ਵਾਲਾ ਮੈਚ ਖੇਡਣਗੇ ਅਭਿਸ਼ੇਕ ਸ਼ਰਮਾ? ਸਿਹਤ ਨੂੰ ਲੈ ਕੇ ਤਿਲਕ ਵਰਮਾ ਨੇ...

fire broke out hotel in vrindavan

ਵ੍ਰਿੰਦਾਵਨ 'ਚ ਉਦਘਾਟਨ ਮੌਕੇ ਹੋਟਲ ਨੂੰ ਲੱਗੀ ਭਿਆਨਕ ਅੱਗ, ਛੱਤ 'ਤੇ ਫਸੇ ਕਈ ਲੋਕ

woman  lover arrested for murder of 15 year old son in jharkhand

ਪ੍ਰੇਮੀ ਦੇ ਪਿਆਰ 'ਚ ਅੰਨ੍ਹੀ ਹੋਈ ਕਲਯੁੱਗੀ ਮਾਂ! ਬੇਰਹਿਮੀ ਨਾਲ ਮਾਰਿਆ ਪੁੱਤ ਤੇ...

from reel to real when on screen chemistry becomes life s most beautiful story

ਕਦੇ ਬਣੇ ਸੀ ਫ਼ਿਲਮੀ ਪ੍ਰੇਮੀ, ਅੱਜ ਹਨ 'ਪਾਵਰ ਕਪਲਸ'; ਜਾਣੋ ਬਾਲੀਵੁੱਡ ਦੀਆਂ...

man threw a 2 year old child in forest

ਜਾਕੋ ਰਾਖੇ ਸਾਈਆਂ...! ਕਿਡਨੈਪਿੰਗ ਮਗਰੋਂ ਰੌਲਾ ਪੈਣ 'ਤੇ ਬੋਰੀ 'ਚ ਪਾ ਕੇ ਜੰਗਲ...

sanjay dutt maanayata dutt celebrate 18 years of marriage

'ਮੈਨੂੰ ਸੰਭਾਲਣ ਲਈ ਸ਼ੁਕਰੀਆ'; ਵਿਆਹ ਦੀ 18ਵੀਂ ਵਰ੍ਹੇਗੰਢ 'ਤੇ ਸੰਜੇ ਦੱਤ ਨੇ...

america used us worse than toilet paper pakistan

US ਨੇ 'ਟਾਇਲਟ ਪੇਪਰ' ਵਾਂਗ ਵਰਤ ਕੇ ਸੁੱਟਿਆ! Pak ਰੱਖਿਆ ਮੰਤਰੀ ਦਾ ਵੱਡਾ...

viral sensation flipperachi of fa9la fame to perform in mumbai on march 13

ਭਾਰਤ ਆ ਰਿਹੈ 'ਧੁਰੰਦਰ' ਦੇ ਗਾਣੇ  ‘FA9LA’ ਦਾ ਰੈਪਰ, ਇਸ ਦਿਨ ਹੋਵੇਗਾ ਪਹਿਲਾ...

raghav s wife parineeti gave this reaction when a girl called him handsome

ਰਾਘਵ ਚੱਢਾ ਨੂੰ ਕੁੜੀ ਨੇ ਕਿਹਾ 'ਹੈਂਡਸਮ' ਤਾਂ ਪਤਨੀ ਪਰਿਣੀਤੀ ਨੇ ਦਿਖਾਈਆਂ ਅੱਖਾਂ...

this organ is the first to stop functioning immediately after death

ਮੌਤ ਤੋਂ ਤੁਰੰਤ ਬਾਅਦ ਕੰਮ ਕਰਨਾ ਬੰਦ ਕਰ ਦਿੰਦੈ ਇਹ ਅੰਗ, ਜ਼ਿਆਦਾਤਰ ਲੋਕ ਹਨ ਅਣਜਾਣ

students free tablets youth jobs budget

40 ਲੱਖ ਵਿਦਿਆਰਥੀਆਂ ਨੂੰ ਮੁਫ਼ਤ ਟੈਬਲੇਟ, 10 ਲੱਖ ਨੌਕਰੀਆਂ! ਯੋਗੀ ਸਰਕਾਰ ਨੇ ਬਜਟ...

road accident car collision

ਰਾਜਸਥਾਨ 'ਚ ਰੂਹ ਕੰਬਾਊ ਹਾਦਸੇ ਨੇ ਪਵਾਏ ਵੈਣ ! 6 ਨੌਜਵਾਨਾਂ ਦੀ ਮੌਤ, ਕਾਰ ਦੇ...

12 killed eight injured as bus falls into river in nepal

ਨੇਪਾਲ 'ਚ ਭਿਆਨਕ ਸੜਕ ਹਾਦਸਾ! ਨਦੀ 'ਚ ਬੱਸ ਡਿੱਗਣ ਕਾਰਨ 12 ਲੋਕਾਂ ਦੀ ਮੌਤ, 8...

four players ruled out of t20 world cup in 24 hours

24 ਘੰਟਿਆਂ 'ਚ 4 ਸਟਾਰ ਖਿਡਾਰੀ T20 ਵਿਸ਼ਵ ਕੱਪ 'ਚੋਂ ਬਾਹਰ, ਹੁਣ ਇਸ ਟੀਮ ਨੂੰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਦੇਸ਼ ਦੀਆਂ ਖਬਰਾਂ
    • silver price rises by rs 11 000 gold also becomes expensive
      15,000 ਰੁਪਏ ਚੜ੍ਹੀ ਚਾਂਦੀ, ਸੋਨਾ ਵੀ ਹੋ ਗਿਆ ਮਹਿੰਗਾ, ਜਾਣੋ ਵੱਖ-ਵੱਖ ਸ਼ਹਿਰਾਂ...
    • how much is the wealth of sachin tendulkar s son arjun
      ਸਚਿਨ ਤੇਂਦੁਲਕਰ ਦੇ ਘਰ ਗੂੰਜਣਗੀਆਂ ਸ਼ਹਿਨਾਈਆਂ, ਪੁੱਤਰ ਬਣੇਗਾ ਲਾੜਾ, ਜਾਣੋ ਕਿੰਨੀ...
    • senior woman advocate dies under mysterious circumstances in patna
      ਪਟਨਾ 'ਚ ਹਾਈ ਕੋਰਟ ਦੀ ਸੀਨੀਅਰ ਮਹਿਲਾ ਵਕੀਲ ਦੀ ਸ਼ੱਕੀ ਹਾਲਤ 'ਚ ਮੌਤ, ਘਰੋਂ...
    • atal pension yojana get pension after 60 years
      'ਅਟਲ ਪੈਨਸ਼ਨ ਯੋਜਨਾ' ਰਾਹੀਂ ਹਰ ਮਹੀਨੇ ਪਾਓ 5,000 ਰੁਪਏ ਤੱਕ ਦੀ ਪੈਨਸ਼ਨ,...
    • daughter  father  youtuber  chhattisgarh
      ਰੂਹ ਕੰਬਾਊ ਵਾਰਦਾਤ: ਚਰਿੱਤਰ 'ਤੇ ਸ਼ੱਕ ਕਰਨ 'ਤੇ ਯੂਟਿਊਬਰ ਧੀ ਨੇ ਦਾਤਰ ਨਾਲ...
    • geyser gas family death
      ਸਾਊਦੀ ਅਰਬ ਤੋਂ ਖਿੱਚ ਲਿਆਈ ਮੌਤ ! ਗੀਜ਼ਰ ਦੀ ਗੈਸ ਦੀ ਭੇਂਟ ਚੜ੍ਹਿਆ ਪੂਰਾ...
    • bus fire
      ਠਾਣੇ 'ਚ ਚੱਲਦੀ ਬੱਸ ਨੂੰ ਲੱਗ ਗਈ ਅੱਗ ! ਡਰਾਈਵਰ-ਕੰਡਕਟਰ ਦੀ ਸੂਝਬੂਝ ਨਾਲ ਟਲਿਆ...
    • bribe arrest
      ਨੌਕਰੀ ਦਿਵਾਉਣ ਬਦਲੇ ਮੰਗੀ ਰਿਸ਼ਵਤ ! ACB ਨੇ ਲੈਬ ਟੈਕਨੀਸ਼ੀਅਨ ਨੂੰ ਰੰਗੇ ਹੱਥੀਂ...
    • bhureshwar mahadev  shivling  history
      ਚਮਤਕਾਰੀ ਭੂਰੇਸ਼ਵਰ ਮਹਾਦੇਵ: ਇੱਥੇ ਹਰ ਸਾਲ ਵਧ ਜਾਂਦਾ ਹੈ ਸ਼ਿਵਲਿੰਗ, ਸੈਂਕੜੇ ਸਾਲ...
    • salman khan  rss  eknath shinde
      ਸਲਮਾਨ ਖਾਨ ਦੇ RSS ਪ੍ਰੋਗਰਾਮ 'ਚ ਸ਼ਾਮਲ ਹੋਣ 'ਤੇ ਸਿਆਸੀ ਘਮਾਸਾਨ: ਏਕਨਾਥ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +