ਨਵੀਂ ਦਿੱਲੀ—ਆਸਾਮ ਲੋਕ ਸੇਵਾ ਕਮਿਸ਼ਨ (APSC) ਨੇ ਅਸਿਸਟੈਂਟ ਇੰਜੀਨੀਅਰ (ਸਿਵਲ) ਅਤੇ ਜੂਨੀਅਰ ਇੰਜੀਨੀਅਰ (ਸਿਵਲ) ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 463
ਆਖਰੀ ਤਾਰੀਕ- 21 ਦਸੰਬਰ, 2019
ਅਹੁਦਿਆਂ ਦਾ ਵੇਰਵਾ-
ਜੂਨੀਅਰ ਇੰਜੀਨੀਅਰ (ਸਿਵਲ)- 307
ਅਸਿਸਟੈਂਟ ਇੰਜੀਨੀਅਰ (ਸਿਵਲ)- 156
ਸਿੱਖਿਆ ਯੋਗਤਾ-ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਸਿਵਲ ਇੰਜੀਅਰਿੰਗ 'ਚ ਗ੍ਰੈਜੂਏਸ਼ਨ ਡਿਗਰੀ ਜਾਂ ਤਿੰਨ ਸਾਲਾ ਡਿਪਲੋਮਾ ਪਾਸ ਕੀਤਾ ਹੋਵੇ।
ਉਮਰ ਸੀਮਾ- 21 ਤੋਂ 38 ਸਾਲ ਤੱਕ
ਚੋਣ ਪ੍ਰਕਿਰਿਆ-ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://apsc.nic.in/ ਪੜ੍ਹੋ।
ਧਾਰਾ 370 ਹਟਾਉਣ 'ਤੇ ਅਮਰੀਕੀ ਸਾਂਸਦ ਨੇ ਮੋਦੀ ਦੀ ਕੀਤੀ ਪ੍ਰਸ਼ੰਸਾ, ਵੀਡੀਓ
NEXT STORY