ਵੈੱਬ ਡੈਸਕ- ਬੈਂਕ ਆਫ਼ ਇੰਡੀਆ ਨੇ ਨਵੀਆਂ ਭਰਤੀਆਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਿਸ 'ਚ ਫਰੈਸ਼ਰ ਵੀ ਅਪਲਾਈ ਕਰ ਸਕਦੇ ਹਨ। ਇਛੁੱਕ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਅਪ੍ਰੇਂਟਿਸ ਦੇ ਕੁੱਲ 400 ਅਹੁਦੇ ਭਰੇ ਜਾਣਗੇ।
ਆਖ਼ਰੀ ਤਾਰੀਖ਼
ਉਮੀਦਵਾਰ 10 ਜਨਵਰੀ 2026 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਉਮੀਦਵਾਰ ਕੋਲ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ।
ਉਮਰ
ਉਮੀਦਵਾਰ ਦੀ ਉਮਰ ਘੱਟੋ-ਘੱਟ 20 ਸਾਲ ਅਤੇ ਵੱਧ ਤੋਂ ਵੱਧ 28 ਸਾਲ ਤੈਅ ਕੀਤੀ ਗਈ ਹੈ।
ਇੰਝ ਕਰੋ ਅਪਲਾਈ
- ਅਧਿਕਾਰਤ ਵੈੱਬਸਾਈਟ 'ਤੇ ਜਾਓ।
- ਹੋਮਪੇਜ਼ 'ਤੇ ਕਰੀਅਰ ਟੈਬ 'ਤੇ ਕਲਿੱਕ ਕਰੋ।
- ਅਪਲਾਈ ਆਨਲਾਈਨ ਲਈ ਐਪਲੀਕੇਸ਼ਨ ਲਿੰਕ 'ਤੇ ਕਲਿੱਕ ਕਰੋ।
- ਰਜਿਸਟਰੇਸ਼ਨ ਕਰ ਕੇ ਫਾਰਮ ਭਰੋ।
- ਫੀਸ ਦਾ ਭੁਗਤਾਨ ਕਰ ਕੇ ਫਾਰਮ ਸਬਮਿਟ ਕਰ ਦਿਓ।
- ਜ਼ਰੂਰਤ ਲਈ ਪ੍ਰਿੰਟਆਊਟ ਲੈ ਕੇ ਰੱਖੋ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਲਖਨਊ 'ਚ 170 ਭੇਡਾਂ ਦੀ ਰਹੱਸਮਈ ਮੌਤ! ਜ਼ਹਿਰ ਜਾਂ ਵੱਡੀ ਲਾਪਰਵਾਹੀ? CM ਵਲੋਂ ਮੁਆਵਜ਼ਾਂ ਰਾਸ਼ੀ ਦਾ ਐਲਾਨ
NEXT STORY