ਬੈਂਗਲੁਰੂ— ਕਰਨਾਟਕ 'ਚ ਬੁੱਧਵਾਰ ਭਾਵ ਅੱਜ ਇਕ ਸਪਾ ਸੈਂਟਰ 'ਤੇ ਛਾਪੇਮਾਰੀ ਕੀਤੀ ਗਈ, ਜਿੱਥੋਂ 6 ਕੁੜੀਆਂ ਨੂੰ ਛੁਡਵਾਇਆ ਗਿਆ ਹੈ। ਬੈਂਗਲੁਰੂ ਸਿਟੀ ਕ੍ਰਾਈਮ ਬਰਾਂਚ (ਸੀ. ਸੀ. ਬੀ.) ਨੇ ਇਹ ਛਾਪੇਮਾਰੀ ਕੀਤੀ। ਸੀ. ਸੀ. ਬੀ. ਨੇ ਕੋਰਮੰਗਲਾ ਇਲਾਕੇ 'ਚ ਇਕ ਸਪਾ ਸੈਂਟਰ 'ਤੇ ਛਾਪੇਮਾਰੀ ਕਰ ਕੇ 6 ਕੁੜੀਆਂ ਤੋਂ ਛੁਡਵਾਇਆ। ਇਸ ਦੌਰਾਨ ਸਪਾ ਦੇ ਮੈਨੇਜਰ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਦਕਿ ਮਾਲਕ ਫਰਾਰ ਹੈ।

ਆਧਾਰ : ਹੈਦਰਾਬਾਦ 'ਚ UIDAI ਨੇ 127 ਲੋਕਾਂ ਨੂੰ ਨੋਟਿਸ ਜਾਰੀ ਕਰ ਦਿੱਤੀ ਸਫਾਈ
NEXT STORY