ਨਵੀਂ ਦਿੱਲੀ— ਗੁਰੂ ਭਈਯੂ ਜੀ ਮਹਾਰਾਜ ਦੀ ਲਾਸ਼ ਅੱਜ ਇੰਦੌਰ 'ਚ ਉਨ੍ਹਾਂ ਦੇ ਘਰ ਪੁੱਜੀ। ਉਨ੍ਹਾਂ ਦੀ ਮੌਤ ਨਾਲ ਪੂਰਾ ਪਰਿਵਾਰ ਦੁੱਖੀ ਹੈ। ਭਈਯੂ ਜੀ ਮਹਾਰਾਜ ਨੇ ਬੁੱਧਵਾਰ ਨੂੰ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਹੁਣ ਪਤਾ ਨਹੀਂ ਚੱਲ ਸਕਿਆ ਹੈ ਕਿ ਭਈਯੂ ਜੀ ਨੇ ਖੁਦਕੁਸ਼ੀ ਕਿਉਂ ਕੀਤੀ ਹੈ। ਇਕ ਸੁਸਾਇਡ ਨੋਟ ਵੀ ਸਾਹਮਣੇ ਆਇਆ ਹੈ, ਜਿਸ 'ਚ ਲਿਖਿਆ ਸੀ ਕਿ ਉਹ ਬਹੁਤ ਤਨਾਅ 'ਚ ਸਨ। ਭਈਯੂ ਜੀ ਮਹਾਰਾਜ ਧਰਮਗੁਰੂ ਹੋਣ ਦੇ ਨਾਲ-ਨਾਲ ਰਾਜਨੀਤਿਕ ਗਲੀਆਰੇ 'ਚ ਵੀ ਸ਼ਾਮਲ ਸਨ। ਭਈਯੂ ਜੀ ਮਹਾਰਾਜ ਦਾ ਬੁੱਧਵਾਰ ਦੁਪਹਿਰ ਨੂੰ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਦੇ ਕਈ ਮੰਤਰੀ ਅਤੇ ਨੇਤਾ ਸਮੇਤ ਵੱਡੀ ਸੰਖਿਆ 'ਚ ਉਨ੍ਹਾਂ ਦੇ ਭਗਤ ਪੁੱਜੇ। ਬੇਟੀ ਕੁਹੂ ਨੇ ਉਨ੍ਹਾਂ ਨੂੰ ਮੁਖ ਅਗਨੀ ਦਿੱਤੀ।
LG ਦਫਤਰ 'ਚ ਧਰਨੇ 'ਤੇ ਕੇਜਰੀਵਾਲ, ਭੁੱਖ ਹੜਤਾਲ 'ਤੇ ਬੈਠੇ ਮਨੀਸ਼ ਸਿਸੋਦੀਆ ਅਤੇ ਸਤਯੇਂਦਰ ਜੈਨ
NEXT STORY