ਨਵੀਂ ਦਿੱਲੀ—ਭਾਰਤ ਇਲੈਕਟ੍ਰੋਨਿਕਸ ਲਿਮਟਿਡ (Bharat Electronics Limited) ਨੇ ਇੰਜੀਨੀਅਰ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 19
ਆਖਰੀ ਤਾਰੀਕ- 2 ਨਵੰਬਰ, 2019
ਅਹੁਦਿਆਂ ਦਾ ਵੇਰਵਾ-
ਇਲੈਕਟ੍ਰੋਨਿਕ ਇੰਜੀਨੀਅਰ-13
ਮੈਕੇਨੀਕਲ ਇੰਜੀਨੀਅਰ-6
ਸਿੱਖਿਆ ਯੋਗਤਾ-ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਇਲੈਕਟ੍ਰੋਨਿਕਸ, ਕਮਿਊਨੀਕੇਸ਼ਨ, ਟੈਲੀਕਮਿਊਨੀਕੇਸ਼ਨ, ਮੈਕੇਨਿਕਲ 'ਚ BE ਅਤੇ B.Tech ਡਿਗਰੀ ਪਾਸ ਕੀਤੀ ਹੋਵੇ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ ਪੜ੍ਹੋ।
ਸ਼ਿਵ ਸੈਨਾ ਨੇ ਆਦਿਤਿਆ ਠਾਕਰੇ ਨੂੰ ਦੱਸਿਆ ਭਵਿੱਖੀ ਮੁੱਖ ਮੰਤਰੀ
NEXT STORY