ਨਵੀਂ ਦਿੱਲੀ-ਭਾਰਤ ਹੈਵੀ ਇਲੈਕਟ੍ਰੋਨਿਕ ਲਿਮਟਿਡ (BHEL) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 145
ਅਹੁਦਿਆਂ ਦਾ ਵੇਰਵਾ- ਇੰਜੀਨੀਅਰਿੰਗ ਅਤੇ ਕਾਰਜਕਾਰੀ ਟ੍ਰੇਨੀ
ਆਖਰੀ ਤਾਰੀਕ- 6 ਮਈ, 2019
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਅਪਲਾਈ ਕਰਨ ਲਈ ਇੰਜੀਨੀਅਰਿੰਗ ਟ੍ਰੇਨੀ ਅਹੁਦੇ ਲਈ ਬੀ. ਟੈੱਕ (B.Tech) ਅਤੇ ਬੀ. ਈ (BE) ਦੀ ਡਿਗਰੀ ਪਾਸ ਕੀਤੀ ਹੋਵੇ ਅਤੇ ਕਾਰਜਕਾਰੀ ਟ੍ਰੇਨੀ ਲਈ ਗ੍ਰੈਜੂਏਸ਼ਨ, PG ਡਿਪਲੋਮਾ, CA, ICWA ਅਤੇ MSW ਦੀ ਡਿਗਰੀ ਪਾਸ ਕੀਤੀ ਹੋਵੇ।
ਚੋਣ ਪ੍ਰਕਿਰਿਆ- ਉਮੀਦਵਾਰਾਂ ਦੀ ਪਹਿਲਾਂ ਕੰਪਿਊਟਰ ਪ੍ਰੀਖਿਆ ਹੋਵੇਗੀ ਅਤੇ ਫਿਰ ਇੰਟਰਵਿਊ ਹੋਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://www.bhel.com/ ਪੜ੍ਹੋ।
ਮੋਦੀ ਦਾ ਸਿਰਫ ਗੁਜਰਾਤ ਲਈ ਮਦਦ ਦਾ ਐਲਾਨ, ਕਮਲਨਾਥ ਬੋਲੇ- ਤੁਸੀਂ ਪੂਰੇ ਦੇਸ਼ ਦੇ PM ਹੋ
NEXT STORY