ਨਵੀਂ ਦਿੱਲੀ- ਭਾਜਪਾ ਦੇ ਕੌਮੀ ਸਕੱਤਰ ਆਰ. ਪੀ. ਸਿੰਘ ਇਕ ਵਾਰ ਫਿਰ ਕਾਂਗਰਸ ਨੂੰ ਘੇਰਦੇ ਹੋਏ ਨਜ਼ਰ ਆਏ ਹਨ। ਉਨ੍ਹਾਂ ਵੱਲੋਂ ਹੈਸ਼ਟੈਗ ਪੰਜਾਬ, ਹੈਸ਼ਟੈਗ ਟੁਕੜੇ-ਟੁਕੜੇ ਗੈਂਗ ਲਿਖ ਇਕ ਟਵੀਟ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਸਾਬਕਾ ਪ੍ਰਧਾਨ ਸੁਨੀਲ ਜਾਖੜ ਦਾ ਸਿੱਧੂ 'ਤੇ ਤਿੱਖਾ ਹਮਲਾ, ਕਿਹਾ- ਇਹ ਕੋਈ ਕ੍ਰਿਕਟ ਨਹੀਂ
ਟਵੀਟ 'ਚ ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਇੰਡੀਅਨ ਨੈਸ਼ਨਲ ਕਾਂਗਰਸ (ਆਈ. ਐਨ. ਸੀ) ਇੱਕ ਸਰਹੱਦੀ ਰਾਜ ਭਾਵ ਪੰਜਾਬ ਦੇ ਇੱਕ ਜੰਗ ਦੇ ਦਿੱਗਜ ਕੈਪਟਨ ਅਮਰਿੰਦਰ ਸਿੰਘ ਨੂੰ ਅਪਮਾਨਿਤ ਕਰਦੀ ਹੈ ਅਤੇ ਦੂਜੇ ਪਾਸੇ ਕਿਰਿਆਸ਼ੀਲ ਰੂਪ ਨਾਲ ਕਨ੍ਹਈਆ ਕੁਮਾਰ, ਜਿਗਨੇਸ਼ ਮੇਵਾਣੀ, ਹਾਰਦਿਕ ਪਟੇਲ ਵਰਗੇ ਉਨ੍ਹਾਂ ਲੋਕਾਂ ਨੂੰ ਬੜ੍ਹਾਵਾ ਦਿੰਦੀ ਹੈ, ਜਿਹੜੇ ਕਿ ਭਾਰਤ ਦੀ ਵੰਡ ਦਾ ਸਮਰਥਨ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਇਕ ਹੈਰਾਨ ਕਰਨ ਵਾਲੀ ਗੱਲ ਹੈ।
ਸਿੱਧੂ ਦੀ ਸਿਆਸੀ ਨਮੋਸ਼ੀ ਹੈ ਅਸਤੀਫ਼ੇ ਦਾ ਕਾਰਨ : ਮਜੀਠੀਆ
NEXT STORY