ਨਵੀਂ ਦਿੱਲੀ-ਭਾਰਤੀ ਪਸ਼ੂ ਪਾਲਣ ਨਿਗਮ ਲਿਮਟਿਡ (BPNL) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 1343
ਆਖਰੀ ਤਾਰੀਕ- 31 ਮਈ, 2020
ਅਹੁਦਿਆਂ ਦਾ ਵੇਰਵਾ- ਸਕਿੱਲ ਸੈਂਟਰ ਇੰਚਾਰਜ, ਸਕਿੱਲ ਡਿਵੈਲਪਮੈਂਟ, ਸਕਿੱਲ ਐਡਮਿਸ਼ਨ ਕੌਂਸਲਿੰਗ, ਆਫਿਸ ਅਸਿਸਟੈਂਟ ਆਦਿ
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ, 12ਵੀਂ, ਗ੍ਰੈਜੂਏਸ਼ਨ ਡਿਗਰੀ ਪਾਸ ਕੀਤੀ ਹੋਵੇ।
ਉਮਰ ਸੀਮਾ- 25 ਤੋਂ 45 ਸਾਲ ਤੱਕ
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਇੰਟਰਵਿਊ ਰਾਹੀਂ ਹੋਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://www.bharatiyapashupalan.com/ ਪੜ੍ਹੋ।
ਅਮਰੀਕਾ ਤੋਂ ਡਿਪੋਰਟ ਹੋਏ ਹਰਿਆਣਾ ਦੇ 73 ਲੋਕਾਂ ਵਿਚੋਂ 21 ਕੋਰੋਨਾ ਪਾਜ਼ੀਟਿਵ
NEXT STORY