ਨਵੀਂ ਦਿੱਲੀ—2020 'ਚ ਦਿੱਲੀ 'ਚ ਮੁੱਖ ਮੰਤਰੀਆਂ ਦੀ ਕੁਰਸੀ 'ਤੇ ਕੌਣ ਬੈਠੇਗਾ ਇਹ ਤਾਂ ਚੋਣਾਂ ਦੇ ਬਾਅਦ ਹੀ ਪਤਾ ਚੱਲੇਗਾ। ਅਜੇ ਅਰਵਿੰਦਰ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਹਨ। ਉੱਥੇ ਦੂਜੀ ਵਾਰ ਮੁੱਖ ਮੰਤਰੀ ਬਣੇ। ਉਨ੍ਹਾਂ ਤੋਂ ਪਹਿਲਾਂ ਛੀਲਾ ਦੀਕਸ਼ਿਤ ਨੇ ਰਾਜਧਾਨੀ 'ਚ ਸਭ ਤੋਂ ਲੰਬੇ ਸਮੇਂ ਤੱਕ ਸਰਕਾਰ ਚਲਾਈ। ਉਹ ਤਿੰਨ ਵਾਰ ਦਿੱਲੀ ਦੇ ਮੁੱਖ ਮੰਤਰੀ ਬਣੀ। ਉਨ੍ਹਾਂ ਤੋਂ ਪਹਿਲਾਂ ਭਾਜਪਾ ਦੇ ਤਿੰਨ ਮੁੱਖ ਮੰਤਰੀ ਨੇ ਕਮਾਨ ਸੰਭਾਲੀ, ਜਦਕਿ 1956 ਤੋਂ 1993 ਤੱਕ ਦਿੱਲੀ 'ਚ ਰਾਸ਼ਟਰਪਤੀ ਸ਼ਾਸਨ ਰਿਹਾ। ਆਓ ਦੇਖਦੇ ਹਾਂ ਕਿ ਦਿੱਲੀ ਦੇ ਮੁੱਖ ਮੰਤਰੀ ਦੀ ਪੂਰੀ ਲਿਸਟ ਅਤੇ ਉਨ੍ਹਾਂ ਦਾ ਕਾਰਜਕਾਲ
ਮੁੱਖ ਮੰਤਰੀ |
ਕਾਰਜਕਾਲ |
ਅਰਵਿੰਦ ਕੇਜਰੀਵਾਲ (ਆਪ) |
14 ਫਰਵਰੀ 2015 ਹੁਣ ਤੱਕ |
ਰਾਸ਼ਟਰਪਤੀ ਸ਼ਾਸਨ |
15 ਫਰਵਰੀ 2014-11 ਫਰਵਰੀ 2015 |
ਅਰਵਿੰਦ ਕੇਜਰੀਵਾਲ (ਆਪ) |
28 ਦਸੰਬਰ 2013-14 ਫਰਵਰੀ 2014 |
ਸ਼ੀਲਾ ਦੀਕਸ਼ਿਤ (ਕਾਂਗਰਸ) |
2008-2013 |
ਸ਼ੀਲਾ ਦੀਕਸ਼ਿਕ (ਕਾਂਗਰਸ) |
2003-2008 |
ਸ਼ੀਲਾ ਦੀਕਸ਼ਿਤ (ਕਾਂਗਰਸ) |
1998-2003
|
ਸੁਸ਼ਮਾ ਸਵਰਾਜ (ਬੀ.ਜੇ.ਪੀ.) |
1997-1998 |
ਸਾਹਿਬ ਸਿੰਘ ਵਰਮਾ (ਬੀ.ਜੇ.ਪੀ.) |
1996-1997 |
ਮਦਨ ਲਾਲ ਖੁਰਾਨਾ (ਬੀ.ਜੇ.ਪੀ.) |
1993-1996 |
ਰਾਸ਼ਟਰਪਤੀ ਸ਼ਾਸਨ |
1956-1993 |
ਜੀ.ਐਨ.ਸਿੰਘ (ਕਾਂਗਰਸ) |
1955-1956 |
ਬ੍ਰਹਮਾ ਪ੍ਰਕਾਸ਼ ਚੌਧਰੀ |
1952-1955 |
ਦਿੱਲੀ 'ਚ ਵੱਜਿਆ ਚੋਣ ਬਿਗੁਲ, ਦਿਲਚਸਪ ਹੋਵੇਗਾ ਮੁਕਾਬਲਾ
NEXT STORY