ਨਵੀਂ ਦਿੱਲੀ (ਭਾਸ਼ਾ)— ਕੋਰੋਨਾ ਵਾਇਰਸ ਕਾਰਨ ਆਰਥਿਕ ਸੰਕਟ 'ਚੋਂ ਦੇਸ਼ ਨੂੰ ਕੱਢਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਸੀ। ਕਾਂਗਰਸ ਨੇ ਆਰਥਿਕ ਪੈਕੇਜ ਨਾਲ ਜੁੜੇ ਦੂਜੇ ਦਿਨ ਦੇ ਐਲਾਨਾਂ ਨੂੰ ਲੈ ਕੇ ਦੋਸ਼ ਲਗਾਇਆ ਕਿ ਕੋਈ ਰਾਹਤ ਨਹੀਂ ਦਿੱਤੀ ਗਈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ- ਨਿਰਮਲਾ ਸੀਤਾਰਮਨ ਦੇ ਆਰਥਿਕ ਪੈਕੇਜ ਦੇ ਦੂਜੇ ਦਿਨ ਦੀ ਐਲਾਨ ਦਾ ਅਰਥ- ਖੋਦਿਆ ਪਹਾੜ, ਨਿਕਲਿਆ ਜੁਮਲਾ।
ਆਲ ਇੰਡੀਆ ਰੇਡੀਓ ਭਵਨ ਪ੍ਰਭਾਵ ਮੁਕਤ ਕੀਤਾ ਗਿਆ, ਕੰਮ ਸ਼ੁਰੂ
NEXT STORY