helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
TUE, MAR 11, 2025
PM ਮੋਦੀ ਮਾਰੀਸ਼ਸ ਦੇ 2 ਦਿਨਾਂ ਦੌਰੇ ਲਈ ਹੋਏ ਰਵਾਨਾ,...
ਯੂਕ੍ਰੇਨ 'ਚ ਇੰਟਰਨੈੱਟ ਬੰਦ ਕਰਨ ਦੀ ਧਮਕੀ 'ਤੇ...
ਨਹੀਂ ਰਹੇ 'ਹੈਰੀ ਪੋਟਰ' 'ਚ ਭੂਤ ਦਾ ਰੋਲ ਨਿਭਾਉਣ...
ਭਗੌੜੇ ਲਲਿਤ ਮੋਦੀ ਦੀ ਵਾਨੂਆਟੂ ਦੀ ਨਾਗਰਿਕਤਾ ਰੱਦ,...
ਪੰਜਾਬ
ਮਨੋਰੰਜਨ
Photos
Videos
ਮੇਰਠ (ਵਾਰਤਾ)— ਕੋਰੋਨਾ ਵਾਇਰਸ ਦੀ ਵੱਧਦੀ ਰਫ਼ਤਾਰ ਦਰਮਿਆਨ ਮਾਪੇ ਇਸ ਤਣਾਅ ਵਿਚ ਹਨ ਕਿ ਜਦੋਂ ਤੱਕ ਇਸ ਮਹਾਮਾਰੀ ਦਾ ਪ੍ਰਭਾਵੀ ਇਲਾਜ ਜਾਂ ਟੀਕਾ ਨਹੀਂ ਆ ਜਾਂਦਾ, ਉਦੋਂ ਤੱਕ ਆਪਣੇ ਕਲੇਜੇ ਦੇ ਟੁਕੜੇ ਨੂੰ ਆਖਰ ਕਿਵੇਂ ਸਕੂਲ ਭੇਜ ਦੇਣਗੇ। ਰਾਜਧਾਨੀ ਦਿੱਲੀ, ਗੁਰੂਗ੍ਰਾਮ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਰੀਬ 10 ਹਜ਼ਾਰ ਲੋਕਾਂ 'ਤੇ 12 ਤੋਂ 14 ਜੂਨ ਤੱਕ ਕੀਤੇ ਗਏ ਆਨਲਾਈਨ ਸ਼ੋਧ ਸਰਵੇ 'ਕੋਰੋਨਾ ਵਾਇਰਸ ਦੇ ਰਹਿੰਦੇ ਬੱਚੇ ਨੂੰ ਸਕੂਲ ਕਿਵੇਂ ਭੇਜੀਏ' ਦੀ ਰਿਪੋਰਟ ਵਿਚ ਅਜਿਹਾ ਹੀ ਕੁਝ ਹੈਰਾਨ ਕਰਨ ਦੇਣ ਵਾਲੇ ਤੱਥ ਸਾਹਮਣੇ ਆਏ ਹਨ। ਸਮਾਜਿਕ ਵਿਗਿਆਨਕ ਡਾ. ਉਜਮਾ ਨਾਜ਼ ਨੇ ਇਹ ਸ਼ੋਧ ਸਰਵੇ ਮੇਰਠ ਦੇ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਦੇ ਨਾਨਕ ਚੰਦ ਐਂਗਲੋਂ ਸੰਸਕ੍ਰਿਤ ਪੋਸਟ ਗਰੈਜੂਏਟ ਕਾਲਜ ਦੇ ਸਾਬਕਾ ਪ੍ਰਿੰਸੀਪਲ ਅਤੇ ਮੁਖੀ ਸਮਾਜ ਸ਼ਾਸਤਰੀ ਪ੍ਰੋਫੈਸਰ ਧਰਮਵੀਰ ਮਹਾਜਨ ਦੀ ਅਗਵਾਈ 'ਚ ਕੀਤਾ ਹੈ।
ਡਾ. ਉਜਮਾ ਨੇ ਦੱਸਿਆ ਕਿ ਸਰਵੇ 'ਚ 77.5 ਫੀਸਦੀ ਪੁਰਸ਼ ਅਤੇ 22.5 ਫੀਸਦੀ ਬੀਬੀਆਂ ਸ਼ਾਮਲ ਹੋਈਆਂ, ਜਿਨ੍ਹਾਂ ਵਿਚ 84.3 ਫੀਸਦੀ ਮਾਪੇ, 5.5 ਫੀਸਦੀ ਦਾਦਾ-ਦਾਦੀ, 1.2 ਨਾਨਾ-ਨਾਨੀ ਅਤੇ 8.9 ਫੀਸਦੀ ਹੋਰ ਮਾਪੇ ਸਨ। ਇਨ੍ਹਾਂ ਵਿਚੋਂ ਜ਼ਿਆਦਾਤਰ ਜਮਾਤ ਪਹਿਲੀ ਤੋਂ 5 ਤੱਕ 40.1 ਫੀਸਦੀ, ਜਮਾਤ 6ਵੀਂ ਤੋਂ 8ਵੀਂ ਜਮਾਤ ਤੱਕ ਦੇ 21.6 ਫੀਸਦੀ, ਜਮਾਤ 9ਵੀਂ ਤੋਂ 12ਵੀਂ ਦੇ 20 ਫੀਸਦੀ ਅਤੇ ਨਰਸਰੀ ਤੋਂ ਯੂਕੇਜੀ ਦੇ ਬੱਚਿਆਂ ਦੇ 18.4 ਫੀਸਦੀ ਮਾਪੇ ਸ਼ਾਮਲ ਹੋਏ। ਕਈ ਸ਼ੋਧ ਕਰਨ ਚੁੱਕੀ ਡਾ. ਉਜਮਾ ਨੇ ਦੱਸਿਆ ਕਿ ਤਮਾਮ ਮਾਪੇ ਨੇ ਮੌਜੂਦਾ ਕੋਰੋਨਾ ਵਾਇਰਸ ਦੇ ਕਹਿਰ ਨੂੰ ਦੇਖਦਿਆਂ ਬੱਚਿਆਂ ਦੇ ਕਰੀਅਰ ਦੀ ਬਜਾਏ ਉਸ ਦੀ ਜ਼ਿੰਦਗੀ ਨੂੰ ਆਪਣੀ ਪਹਿਲੀ ਪਹਿਲ ਦਿੱਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜਦੋਂ ਉਨ੍ਹਾਂ ਨੇ ਤਾਲਾਬੰਦੀ ਤੋਂ ਬਾਅਦ ਅੱਜ ਤੱਕ ਆਪਣੇ ਬੱਚੇ ਨੂੰ ਗੁਆਂਢੀ 'ਚ ਹੌਬੀ ਕਲਾਸ, ਖੇਡਣ, ਜਨਮ ਦਿਨ ਪਾਰਾਟੀ ਵਿਚ ਨਹੀਂ ਭੇਜਿਆ ਤਾਂ ਸਕੂਲ ਭੇਜਣ ਬਾਰੇ ਕਿਵੇਂ ਸੋਚ ਸਕਦੇ ਹਨ, ਜਦਕਿ ਅਜੇ ਤੱਕ ਕੋਰੋਨਾ ਦਾ ਕਹਿਰ ਰੁਕਿਆ ਨਹੀਂ ਹੈ।
ਡਾ. ਉਜਮਾ ਨੇ ਦੱਸਿਆ ਕਿ 97.3 ਫੀਸਦੀ ਮਾਪਿਆਂ ਦਾ ਮੰਨਣਾ ਹੈ ਕਿ ਬੱਚਿਆਂ ਨੂੰ ਕੋਰੋਨਾ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਰੱਖਣ ਵਿਚ ਸਕੂਲ ਸਮਰੱਥ ਨਹੀਂ ਹਨ ਅਤੇ ਉਨ੍ਹਾਂ ਦਾ ਬੱਚਾ ਉੱਥੇ ਸੁਰੱਖਿਅਤ ਨਹੀਂ ਰਹਿ ਸਕਦਾ। ਤਮਾਮ ਸੁਰੱਖਿਆ ਉਪਾਵਾਂ ਦਾ ਦਾਅਵਾ ਕਰਨ ਵਾਲੇ ਸਕੂਲਾਂ ਵਿਚ ਉਨ੍ਹਾਂ ਦੇ ਬੱਚੇ ਦੀ ਦੇਖਭਾਲ ਉਂਝ ਨਹੀਂ ਹੋ ਸਕੇਗੀ, ਜਿਵੇਂ ਘਰ 'ਚ ਉਹ ਖੁਦ ਕਰਦੇ ਹਨ। ਡਾ. ਉਜਮਾ ਨੇ ਦੱਸਿਆ ਕਿ ਜੇਕਰ ਕਿਸੇ ਸਕੂਲ 'ਚ ਕੁਝ ਬੱਚੇ ਕੋਰੋਨਾ ਪਾਜ਼ੇਟਿਵ ਹੋ ਜਾਂਦੇ ਹਨ ਤਾਂ 54 ਫੀਸਦੀ ਮਾਪਿਆਂ ਨੇ ਇਸ ਲਈ ਸਕੂਲ ਪ੍ਰਬੰਧਨ ਨੂੰ ਅਤੇ 45 ਫੀਸਦੀ ਨੇ ਖੁਦ ਮਾਪਿਆਂ ਨੂੰ ਜ਼ਿੰਮੇਵਾਰ ਠਹਿਰਾਇਆ। ਜਦਕਿ 74 ਫੀਸਦੀ ਦਾ ਕਹਿਣਾ ਹੈ ਕਿ ਉਹ ਸਕੂਲ ਤੋਂ ਆਪਣੇ ਬੱਚੇ ਦੀ ਸੁਰੱਖਿਆ ਦੀ ਗਰੰਟੀ ਲਈ ਲਿਖਤੀ ਸਮਝੌਤੇ ਦੇ ਬਿਨਾਂ ਬੱਚੇ ਨੂੰ ਸਕੂਲ ਨਹੀਂ ਭੇਜਣਗੇ।
ਉਲਟੀ ਦੇ ਬਹਾਨੇ ਕਾਰ ਤੋਂ ਉਤਰੀ ਲਾੜੀ, ਫਿਰ ਨਦੀ 'ਚ ਮਾਰ ਦਿੱਤੀ ਛਾਲ
Stories You May Like
ਪੰਜਾਬ 'ਚ 14 ਮਾਰਚ ਲਈ ਹੋ ਗਿਆ ਵੱਡਾ ਐਲਾਨ, ਵੱਡੀ ਮੁਸੀਬਤ 'ਚ ਪੈ ਸਕਦੇ ਨੇ ਲੋਕ...
ਪੰਜਾਬ 'ਚ ਇਸ ਖ਼ਤਰਨਾਕ ਬੀਮਾਰੀ ਨੂੰ ਲੈ ਕੇ ਸਿਹਤ ਮਹਿਕਮਾ ਚੌਕਸ, ਐਡਵਾਈਜ਼ਰੀ ਕਰ...
ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਹੋਣ ਜਾ ਰਿਹਾ ਬਦਲਾਅ, ਇਨ੍ਹਾਂ ਦਿਨਾਂ...
ਗਾਜ਼ਾ ਦੀ ਬਿਜਲੀ ਸਪਲਾਈ ਕੱਟਣਾ ਇਜ਼ਰਾਈਲ ਵੱਲੋਂ 'ਸਸਤਾ ਬਲੈਕਮੇਲ'
ਰੋਹਿਤ ਸ਼ਰਮਾ ਨੇ ਤੋੜਿਆ 18 ਸਾਲ ਪੁਰਾਣਾ ਰਿਕਾਰਡ, ਇਸ ਖਿਡਾਰੀ ਨੂੰ ਪਛਾੜ ਬਣੇ ਨੰਬਰ...
ਸੀਰੀਆ ਕਤਲੇਆਮ : ਅੰਤਰਿਮ ਰਾਸ਼ਟਰਪਤੀ ਨੇ ਜਵਾਬਦੇਹੀ ਦੀ ਖਾਧੀ ਸਹੁੰ
ਅੰਤਿਮ ਸੰਸਕਾਰ ਦੌਰਾਨ ਚਿਖਾ ਛੱਡ ਕੇ ਭੱਜੇ ਲੋਕ, ਪਈਆਂ ਭਾਜੜਾਂ
ਰੂਸ ਦੀ ਕਾਰਵਾਈ, ਕੱਢ 'ਤੇ ਦੋ ਬ੍ਰਿਟਿਸ਼ ਡਿਪਲੋਮੈਟ
13 ਹਵਾਈ ਅੱਡਿਆਂ 'ਤੇ ਇੱਕ ਦਿਨ 'ਚ ਹਜ਼ਾਰਾਂ ਉਡਾਣਾਂ ਰੱਦ
ਅਧਿਐਨ 'ਚ ਦਾਅਵਾ, ਤੰਬਾਕੂ ਕਾਨੂੰਨਾਂ 'ਚ ਖਾਮੀਆਂ ਕਾਰਨ ਬੱਚੇ ਹੋ ਰਹੇ ਕਮਜ਼ੋਰ
ਭਾਰਤ ਸਰਕਾਰ ਨੇ ਵਿਦੇਸ਼ਾਂ 'ਚ ਬੈਠੇ ਨਕਲੀ ਟਰੈਵਲ ਏਜੰਟਾਂ ਨੂੰ ਨੱਥ ਪਾਉਣ ਲਈ ਕਸਿਆ...
Punjab: ਮਾਪਿਆਂ ਦੇ ਇਕਲੌਤੇ ਸੋਹਣੇ-ਸੁਨੱਖੇ ਪੁੱਤ ਦੀ ਸੜਕ ਹਾਦਸੇ 'ਚ ਮੌਤ, ਨਹੀਂ...
ਇਜ਼ਰਾਈਲ ਇਨ੍ਹਾਂ ਲੋਕਾਂ ਨੂੰ ਜਾਰੀ ਕਰੇਗਾ ਵਰਕ ਪਰਮਿਟ
ਪਾਕਿਸਤਾਨੀ ਜੇਲ੍ਹਾਂ ਤੋਂ 21 ਅਫਗਾਨ ਕੈਦੀ ਰਿਹਾਅ
ਪੰਜਾਬ ਤੋਂ ਵੱਡੀ ਖ਼ਬਰ: ਇੰਡੀਆ ਦੇ ਟਰਾਫੀ ਜਿੱਤਣ ਮਗਰੋਂ ਗੋਲ਼ੀਆਂ ਨਾਲ ਕੰਬਿਆ ਇਹ...
ਅਮਰੀਕਾ ਨਾਲ ਵਾਰਤਾ ਕਰਨ ਲਈ ਈਰਾਨ ਤਿਆਰ!
6.4 ਦੀ ਤੀਬਰਤਾ ਦੇ ਭੂਚਾਲ ਨਾਲ ਕੰਬਿਆ ਟਾਪੂ
ਉੱਤਰੀ ਕੋਰੀਆ ਨੇ ਦਾਗੀਆਂ ਕਈ ਬੈਲਿਸਟਿਕ ਮਿਜ਼ਾਈਲਾਂ
Subscribe Now!