ਨਵੀਂ ਦਿੱਲੀ - ਭਾਰਤ 'ਚ ਸ਼ਨੀਵਾਰ ਨੂੰ ਕੋਵਿਡ-19 ਮਰੀਜ਼ਾਂ ਦੀ ਗਿਣਤੀ 30 ਲੱਖ ਨੂੰ ਪਾਰ ਕਰ ਗਈ। ਉਥੇ ਹੀ ਇਸ ਮਹਾਂਮਾਰੀ 'ਚ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਵੀ 56 ਹਜ਼ਾਰ ਦੇ ਪਾਰ ਹੋ ਗਈ। ਸਬੰਧਿਤ ਸਰਕਾਰਾਂ ਵੱਲੋਂ ਉਪਲੱਬਧ ਕਰਵਾਈ ਗਈ ਜਾਣਕਾਰੀ ਮੁਤਾਬਕ, ਦੇਸ਼ ਦੇ ਵੱਖ-ਵੱਖ ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਰਾਤ 9:20 ਵਜੇ ਤੱਕ ਕੋਰੋਨਾ ਵਾਇਰਸ ਨਾਲ ਜੁੜੇ ਅੰਕੜੇ ਇਸ ਪ੍ਰਕਾਰ ਹਨ:
ਸੂਬੇ |
ਪੁਸ਼ਟੀ ਕੀਤੇ ਮਾਮਲੇ |
ਸਿਹਤਮੰਦ ਹੋਏ |
ਮੌਤਾਂ |
ਅੰਡਮਾਨ ਨਿਕੋਬਾਰ |
2,747 |
1,744 |
32 |
ਆਂਧਰਾ ਪ੍ਰਦੇਸ਼ |
3,45,216 |
2,52,638 |
3,189 |
ਅਰੁਣਾਚਲ ਪ੍ਰਦੇਸ਼ |
3,126 |
2,125 |
5 |
ਅਸਾਮ |
87,908 |
65,596 |
227 |
ਬਿਹਾਰ |
1,19,908 |
95,372 |
601 |
ਚੰਡੀਗੜ੍ਹ |
2,771 |
1,471 |
33 |
ਛੱਤੀਸਗੜ੍ਹ |
20,078 |
12,394 |
189 |
ਦਿੱਲੀ |
1,60,016 |
1,44,138 |
4,284 |
ਗੋਆ |
13,790 |
10,019 |
140 |
ਗੁਜਰਾਤ |
85,678 |
68,257 |
2,883 |
ਹਰਿਆਣਾ |
53,290 |
44,013 |
597 |
ਹਿਮਾਚਲ ਪ੍ਰਦੇਸ਼ |
4,790 |
3,280 |
27 |
ਜੰਮੂ-ਕਸ਼ਮੀਰ |
31,981 |
24,398 |
608 |
ਝਾਰਖੰਡ |
28,231 |
18,372 |
297 |
ਕਰਨਾਟਕ |
2,71,876 |
1,84,568 |
4,615 |
ਕੇਰਲ |
56,353 |
36,539 |
218 |
ਲੱਦਾਖ |
2,133 |
1,449 |
19 |
ਮੱਧ ਪ੍ਰਦੇਸ਼ |
51,866 |
39,399 |
1,206 |
ਮਹਾਰਾਸ਼ਟਰ |
6,71,942 |
4,80,114 |
21,995 |
ਮਣੀਪੁਰ |
5,132 |
3,455 |
22 |
ਮੇਘਾਲਿਆ |
1,811 |
769 |
07 |
ਮਿਜ਼ੋਰਮ |
903 |
421 |
0 |
ਨਗਾਲੈਂਡ |
3,635 |
2,166 |
08 |
ਓਡਿਸ਼ਾ |
75,537 |
50,504 |
399 |
ਪੁੱਡੂਚੇਰੀ |
10,112 |
6,307 |
151 |
ਪੰਜਾਬ |
40,643 |
24,302 |
1,036 |
ਰਾਜਸਥਾਨ |
68,566 |
52,059 |
938 |
ਸਿੱਕਿਮ |
1,336 |
834 |
03 |
ਤਾਮਿਲਨਾਡੂ |
3,73,410 |
3,13,280 |
6,420 |
ਤੇਲੰਗਾਨਾ |
1,01,865 |
78,735 |
744 |
ਤ੍ਰਿਪੁਰਾ |
8,389 |
6,061 |
70 |
ਉਤਰਾਖੰਡ |
14,566 |
10,021 |
195 |
ਉੱਤਰ ਪ੍ਰਦੇਸ਼ |
1,82,456 |
1,31,295 |
2,867 |
ਪੱਛਮੀ ਬੰਗਾਲ |
1,35,596 |
1,04,959 |
2,737 |
ਕੁਲ |
30,37,657 |
22,71,054 |
56,762 |
ਕੇਂਦਰੀ ਸਿਹਤ ਮੰਤਰਾਲਾ ਨੇ ਅਜੇ ਤੱਕ ਇਨਫੈਕਸ਼ਨ ਦੇ ਮਾਮਲਿਆਂ ਦੀ ਕੁਲ ਗਿਣਤੀ 29,75,701 ਦੱਸੀ ਹੈ। ਇਸ ਤੋਂ ਇਲਾਵਾ ਮੰਤਰਾਲਾ ਨੇ ਦੱਸਿਆ ਕਿ 55,794 ਲੋਕਾਂ ਦੀ ਮੌਤ ਹੋਈ ਹੈ ਅਤੇ ਇਲਾਜ ਤੋਂ ਬਾਅਦ 22,22,577 ਲੋਕ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ ਠੀਕ ਹੋਏ ਹਨ।
ਦਿੱਲੀ 'ਚ ਗ੍ਰਿਫਤਾਰ ਅੱਤਵਾਦੀ ਨੂੰ ਲੈ ਕੇ ਨਵਾਂ ਖੁਲਾਸਾ, ਪਰਿਵਾਰ ਨਾਲ ਜਾਣਾ ਚਾਹੁੰਦਾ ਸੀ ਅਫਗਾਨਿਸਤਾਨ
NEXT STORY