ਨਵੀਂ ਦਿੱਲੀ- ਸੀਐੱਸਆਈਆਰ-ਨੈਸ਼ਨਲ ਏਅਰੋਸਪੇਸ ਲੇਬੋਰੇਟਰੀਜ਼ 'ਚ ਜੂਨੀਅਰ ਸਟੇਨੋਗ੍ਰਾਫ਼ਰ ਸਮੇਤ ਹੋਰ ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ। ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦੇ
ਕੁੱਲ 26 ਅਹੁਦੇ ਭਰੇ ਜਾਣਗੇ।
ਆਖ਼ਰੀ ਤਾਰੀਖ਼
ਉਮੀਦਵਾਰ 20 ਮਈ 2025 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਜੂਨੀਅਰ ਸਟੇਨੋਗ੍ਰਾਫ਼ਰ : 12ਵੀਂ ਪਾਸ, ਸਟੇਨੋਗ੍ਰਾਫ਼ੀ ਦਾ ਗਿਆਨ
ਜੂਨੀਅਰ ਸੇਕ੍ਰੇਟੇਰੀਏਟ ਅਸਿਸਟੈਂਟ- 12ਵੀਂ ਪਾਸ, ਹਿੰਦੀ, ਇੰਗਲਿਸ਼ ਟਾਈਪਿੰਗ 'ਚ ਮਾਹਿਰ
ਉਮਰ
ਉਮੀਦਵਾਰ ਦੀ ਉਮਰ 28 ਸਾਲ ਤੈਅ ਕੀਤੀ ਗਈ ਹੈ।
ਤਨਖਾਹ
ਜੂਨੀਅਰ ਸਟੇਨੋਗ੍ਰਾਫ਼ਰ ਨੂੰ ਨੂੰ 25,500 ਰੁਪਏ ਤੋਂ 81,100 ਰੁਪਏ ਹਰ ਮਹੀਨੇ ਤਨਖਾਹ ਮਿਲੇਗੀ
ਜੂਨੀਅਰ ਸੇਕ੍ਰੇਟੇਰੀਏਟ ਅਸਿਸਟੈਂਟ ਨੂੰ 19,900 ਰੁਪਏ ਤੋਂ 63,200 ਰੁਪਏ ਹਰ ਮਹੀਨੇ ਤਨਖਾਹ ਮਿਲੇਗੀ
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
Fortis ਦੇ ਸ਼ਿਵਿੰਦਰ ਸਿੰਘ ਨੇ NCLT 'ਚ ਦਾਇਰ ਕੀਤੀ ਨਿੱਜੀ ਦੀਵਾਲੀਆਪਨ ਪਟੀਸ਼ਨ
NEXT STORY