helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
THU, DEC 26, 2024
ਪੰਜਾਬ 'ਚ ਤੜਕਸਾਰ ਹੀ ਹੋ ਗਿਆ ਐਨਕਾਊਂਟਰ, ਪੱਗ ਨੂੰ...
ਬੰਗਲਾਦੇਸ਼ 'ਚ ਹਿੰਦੂਆਂ ਤੋਂ ਬਾਅਦ ਈਸਾਈ ਨਿਸ਼ਾਨੇ...
ਵੱਡੀ ਵਾਰਦਾਤ : ਮਾਂ-ਪੁੱਤ ਦਾ ਕਤਲ ਕਰਨ ਮਗਰੋਂ...
ਹਾਈ ਪ੍ਰੋਫਾਈਲ ਹੋਈ ਲੁਧਿਆਣਾ ਦੇ ਮੇਅਰ ਦੀ ਚੋਣ:...
ਪੰਜਾਬ
ਮਨੋਰੰਜਨ
Photos
Videos
ਫਰੀਦਾਬਾਦ (ਸੁਧੀਰ ਰਾਘਵ)– ਫਰੀਦਾਬਾਦ ’ਚ ਜੰਗਲ ’ਚ ਵੀਰਵਾਰ ਨੂੰ ਨੀਲੇ ਸੂਟਕੇਸ ’ਚ ਮਨੁੱਖੀ ਪਿੰਜਰ ਮਿਲਿਆ, ਜਿਸ ਤੋਂ ਬਾਅਦ ਪੁਲਸ ਇਸ ਨੂੰ ਦਿੱਲੀ ਦੇ ਛਤਰਪੁਰ ਸ਼ਰਧਾ ਮਰਡਰ ਕੇਸ ਨਾਲ ਜੋੜ ਕੇ ਵੇਖ ਰਹੀ ਹੈ ਕਿਉਂਕਿ ਕਤਲ ਪਿੱਛੋਂ ਸੂਟਕੇਸ ’ਚ ਸੁੱਟੀ ਗਈ ਲਾਸ਼ ਦੇ ਕੁਝ ਹੀ ਟੁਕੜੇ ਮਿਲੇ ਹਨ, ਜੋ 2 ਤੋਂ 3 ਮਹੀਨੇ ਜਾਂ ਜ਼ਿਆਦਾ ਪੁਰਾਣਾ ਹੋਣਾ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ– UP ’ਚ ਲਵ ਜੇਹਾਦ! ਪਹਿਲਾਂ ਨਾਂ ਬਦਲ ਕੇ ਕੀਤਾ ਰੇਪ, ਹੁਣ ਸ਼ਰਧਾ ਵਾਂਗ 35 ਟੁਕੜੇ ਕਰਨ ਦੀ ਦੇ ਰਿਹੈ ਧਮਕੀ
ਇਹ ਵੀ ਪੜ੍ਹੋ– ਦਿੱਲੀ ’ਚ ਆਟੋ ਚਲਾ ਕੇ ਦਫ਼ਤਰ ਜਾਂਦੀਆਂ ਹਨ ਅਮਰੀਕੀ ਡਿਪਲੋਮੇਟਸ, ਬੁਲੇਟ ਪਰੂਫ ਗੱਡੀਆਂ ਛੱਡੀਆਂ
ਐੱਨ. ਆਈ. ਟੀ. ਡੀ. ਸੀ. ਪੀ. ਨਰੇਸ਼ ਕਾਦਿਆਨ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਸੂਟਕੇਸ ’ਚ ਔਰਤ ਦੀ ਜੀਨਸ ਤੇ ਬੱਚੇ ਦੇ ਕੱਪੜੇ ਗਲੀ-ਸੜੀ ਹਾਲਤ ’ਚ ਮਿਲੇ ਹਨ। ਇਨ੍ਹਾਂ ਦੇ ਨਾਲ ਹੀ ਇਕ ਥੈਲੀ ਵੀ ਮਿਲੀ ਹੈ, ਜਿਸ ’ਤੇ ਦਿੱਲੀ ਦੇ ਇਕ ਕਲਾਥ ਹਾਊਸ ਦਾ ਨਾਂ ਲਿਖਿਆ ਹੋਇਆ ਹੈ। ਦਿੱਲੀ ਪੁਲਸ ਸ਼ਰਧਾ ਦੀ ਲਾਸ਼ ਦੇ ਟੁਕੜੇ ਗੁਰੂਗ੍ਰਾਮ ਤੇ ਮਹਿਰੋਲੀ ਦੇ ਜੰਗਲਾਂ ’ਚ ਲੱਭ ਰਹੀ ਸੀ। ਕਿਤੇ ਅਜਿਹਾ ਨਾ ਹੋਵੇ ਕਿ ਕਤਲ ਦਾ ਮੁਲਜ਼ਮ ਆਫਤਾਬ ਫਰੀਦਾਬਾਦ ਦੇ ਸੂਰਜਕੁੰਡ-ਗੁਰੂਗ੍ਰਾਮ ਰੋਡ ’ਤੇ ਆਇਆ ਹੋਵੇ ਅਤੇ ਸੂਟਕੇਸ ’ਚ ਲਾਸ਼ ਦੇ ਟੁਕੜੇ ਰੱਖ ਕੇ ਉਨ੍ਹਾਂ ਨੂੰ ਸੜਕ ਤੋਂ ਲਗਭਗ 100 ਮੀਟਰ ਅੰਦਰ ਸੰਘਣੇ ਜੰਗਲ ਵਿਚ ਸੁੱਟ ਕੇ ਚਲਾ ਗਿਆ ਹੋਵੇ।
ਪੁਲਸ ਨੂੰ ਮਿਲੇ ਮਨੁੱਖੀ ਪਿੰਜਰ ’ਚ ਰੀੜ੍ਹ ਦੀ ਹੱਡੀ, ਚੂਲ੍ਹੇ ਦੀ ਹੱਡੀ ਅਤੇ ਅੱਧੇ ਪੱਟ ਦਾ ਹਿੱਸਾ ਮਿਲਿਆ ਹੈ, ਜੋ ਪੂਰੀ ਤਰ੍ਹਾਂ ਗਲ-ਸੜ ਚੁੱਕੇ ਹਨ। ਦਿੱਲੀ ਪੁਲਸ ਫਰੀਦਾਬਾਦ ਆ ਕੇ ਸਰੀਰ ਦੇ ਉਨ੍ਹਾਂ ਅੰਗਾਂ ਨੂੰ ਵੇਖੇਗੀ ਕਿ ਇਹ ਚੂਲ੍ਹੇ ਦਾ ਹਿੱਸਾ ਕਿਤੇ ਮ੍ਰਿਤਕਾ ਸ਼ਰਧਾ ਦਾ ਤਾਂ ਨਹੀਂ। ਪੁਲਸ ਨੇ ਪਿੰਜਰ ਬੀ. ਕੇ. ਹਸਪਤਾਲ ਦੇ ਮੁਰਦਾਘਰ ’ਚ ਰਖਵਾਇਆ ਹੈ।
ਇਹ ਵੀ ਪੜ੍ਹੋ– ਦਿਲ ਹੋਣਾ ਚਾਹੀਦੈ ਜਵਾਨ, ਉਮਰਾਂ ’ਚ ਕੀ ਰੱਖਿਐ! 70 ਸਾਲਾ ਸ਼ਖ਼ਸ ਨੇ 19 ਸਾਲ ਦੀ ਕੁੜੀ ਨਾਲ ਕਰਵਾਈ ‘ਲਵ ਮੈਰਿਜ’
ਦੇਰ ਰਾਤ 25 ਗਾਵਾਂ ਲਈ ਖੁੱਲ੍ਹੇ ਦਵਾਰਕਾਧੀਸ਼ ਦੇ ਕਿਵਾੜ, ਜਾਣੋ ਕੀ ਹੈ ਮਾਮਲਾ
Stories You May Like
ਆਖਰੀ ਸਾਹਾਂ ਵੇਲੇ ਲੋਕ ਅਕਸਰ ਕੀ ਕਹਿੰਦੇ ਨੇ? ਡਾਕਟਰਾਂ ਤੇ ਨਰਸਾਂ ਨੇ ਕੀਤਾ ਖੁਲਾਸਾ
Elon Musk ਨੇ ਭਾਰਤੀ X ਯੂਜ਼ਰਜ਼ ਨੂੰ ਦਿੱਤਾ ਵੱਡਾ ਝਟਕਾ, 35 ਫੀਸਦੀ ਵਧਾਈ...
ਪੰਜਾਬ 'ਚ ਰਾਸ਼ਨ ਕਾਰਡ ਧਾਰਕਾਂ ਲਈ ਜ਼ਰੂਰੀ ਖ਼ਬਰ, ਕਰ ਲਓ ਇਹ ਕੰਮ ਨਹੀਂ ਤਾਂ...
ਪੰਜਾਬ 'ਚ ਸ਼ਰਮਨਾਕ ਘਟਨਾ, ਗੁਆਂਢੀ ਨੇ ਰੋਲੀ ਕੁੜੀ ਦੀ ਪੱਤ, ਖੁੱਲ੍ਹੇ ਭੇਤ ਨੇ...
ਪਰਿਣੀਤੀ ਚੋਪੜਾ ਨੇ 6 ਸਾਲ ਪੁਰਾਣੀ ਡਰੈੱਸ 'ਚ ਦਿਖਾਇਆ ਕਾਤਿਲਾਨਾ ਅੰਦਾਜ਼
ਵੱਡੇ ਫਰਮਾਨ ਹੋ ਗਏ ਜਾਰੀ, 31 ਦਸੰਬਰ ਤੋਂ ਪਹਿਲਾਂ ਕਰਾਓ ਕੰਮ, ਨਹੀਂ ਤਾਂ ਆਵੇਗੀ...
ਗਾਇਕ ਦਿਲਜੀਤ ਦੋਸਾਂਝ ਨੇ ਫਿਰ ਤੋੜਿਆ ਵੱਡਾ ਰਿਕਾਰਡ, ਮਿੰਟਾਂ 'ਚ ਵਿਕ ਗਈਆਂ...
ਪ੍ਰੇਮੀ ਨੂੰ ਛੱਡ ਦਿਲਜੀਤ ਦੇ ਸ਼ੋਅ 'ਚ ਨੱਚਦੀ ਦਿਸੀ ਬਨੀਤਾ ਸੰਧੂ, ਕੀ ਹੋ ਗਿਆ AP...
ਨਵੇਂ ਸਾਲ 'ਤੇ ਮਿਲੇਗਾ ਸਸਤੇ ਮੋਬਾਇਲ ਰਿਚਾਰਜ ਪਲਾਨ ਦਾ ਤੋਹਫ਼ਾ?
ਅਜੀਬੋ ਗਰੀਬ ਮਾਮਲਾ : ਪੁਰਸ਼ ਟੀਚਰ ਹੋ ਗਿਆ 'ਗਰਭਵਤੀ'!
ਰੇਚਲ ਗੁਪਤਾ ਨੇ ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ, ਅੰਗਰੇਜਣਾਂ ਨੂੰ ਹਰਾ ਕੇ ਹਾਸਲ...
Jaya Prada ਦੀਆਂ ਵਧੀਆਂ ਮੁਸ਼ਕਲਾਂ, ਜਾਣੋ ਕੀ ਹੈ ਮਾਮਲਾ
ਸਰਦੀਆਂ 'ਚ ਰੋਜ਼ ਖਾਓ ਚਵਨਪ੍ਰਾਸ਼, ਹੋਣਗੇ ਸਰੀਰ ਨੂੰ ਕਈ ਲਾਭ
ਰੈਪਰ ਹਨੀ ਸਿੰਘ 5 ਧੀਆਂ ਦਾ ਬਣਨਾ ਚਾਹੁੰਦਾ ਹੈ ਪਿਤਾ, ਜਾਣੋ ਵਜ੍ਹਾ
ਪੰਜਾਬ 'ਚ ਨੌਕਰੀ ਦੀ ਭਾਲ ਕਰ ਰਹੇ ਨੌਜਵਾਨ ਮੁੰਡੇ-ਕੁੜੀਆਂ ਲਈ ਵੱਡੀ ਖੁਸ਼ਖ਼ਬਰੀ,...
PhD ਦੀ ਪੜ੍ਹਾਈ ਛੱਡ OnlyFans ਮਾਡਲ ਬਣੀ ਯੂਟਿਊਬਰ Zara Dar, ਕਮਾਈ ਜਾਣ ਉੱਡ...
ਇੰਸਟਾਗ੍ਰਾਮ 'ਤੇ ਬੇਹੱਦ ਮਸ਼ਹੂਰ ਸੀ ਮੋਹਾਲੀ ਹਾਦਸੇ 'ਚ ਮਾਰੀ ਗਈ ਦ੍ਰਿਸ਼ਟੀ, ਮਾਰਚ...
ਜੇ ਰਾਹ 'ਚ ਲਿਫ਼ਟ ਮੰਗੇ ਔਰਤ ਤਾਂ ਫਿਸਲ ਨਾ ਜਾਇਓ, ਹੋਸ਼ ਉਡਾ ਦੇਵੇਗੀ ਇਹ ਖ਼ਬਰ
Subscribe Now!