ਨਵੀਂ ਦਿੱਲੀ— ਦਿੱਲੀ 'ਚ ਹਵਾ ਇਕ ਵਾਰ ਫਿਰ ਖਰਾਬ ਰਹੀ। ਮੌਸਮ ਵਿਭਾਗ ਅਧਿਕਾਰੀਆਂ ਨੇ ਕਿਹਾ ਕਿ ਹਵਾ ਹੁਣ ਪਰਾਲੀ ਸਾੜੇ ਜਾਣ ਵਾਲੇ ਇਲਾਕਿਆਂ ਵਲੋਂ ਵਗ ਰਹੀ ਹੈ। ਸ਼ਨੀਵਾਰ ਸਵੇਰੇ 10 ਵਜੇ ਹਵਾ ਦਾ ਗੁਣਵੱਤਾ ਸੂਚਕ ਅੰਕ 245 ਦਰਜ ਕੀਤਾ ਗਿਆ, ਜੋ ਖਰਾਬ ਸ਼੍ਰੇਣੀ 'ਚ ਹੈ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਮੁਤਾਬਕ ਗਾਜ਼ੀਆਬਾਦ ਅਤੇ ਗੁਰੂਗ੍ਰਾਮ ਵਿਖੇ ਹਵਾ ਦੀ ਗੁਣਵੱਤਾ ਕ੍ਰਮਵਾਰ 302 ਅਤੇ 336 ਦਰਜ ਕੀਤੀ ਗਈ, ਜੋ ਬੇਹੱਦ ਖਰਾਬ ਸ਼੍ਰੇਣੀ 'ਚ ਹੈ। ਦਿੱਲੀ 'ਚ ਹਵਾ ਦੀ ਗੁਣਵੱਤਾ ਸ਼ੁੱਕਰਵਾਰ 259 ਸੀ।
ਰਾਫੇਲ ਸੌਦੇ ਦੇ ਬਾਅਦ ਮੋਦੀ ਦੇ ਪੱਕੇ ਮਿੱਤਰ ਨੂੰ ਇੱਕ ਹੋਰ ਤੋਹਫਾ : ਰਾਹੁਲ ਗਾਂਧੀ
NEXT STORY