Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JAN 31, 2023

    6:25:48 PM

  • vandalism in temple in canada priest appeal to indian government

    ਕੈਨੇਡਾ ਵਿਖੇ ਮੰਦਰ 'ਚ ਭੰਨਤੋੜ ਮਗਰੋਂ ਪੁਜਾਰੀ ਨੇ...

  • bad news for smart ration card holders of punjab

    ਪੰਜਾਬ ਦੇ ਸਮਾਰਟ ਰਾਸ਼ਨ ਕਾਰਡ ਧਾਰਕਾਂ ਲਈ ਬੁਰੀ...

  • minor girl kidnaping harsimrat badal

    ਮੋਗਾ ਜ਼ਿਲ੍ਹੇ ’ਚੋਂ 13 ਦਿਨ ਪਹਿਲਾਂ ਅਗਵਾ ਹੋਈ...

  • gangsters agencies sidhu moosewala lawrence bishnoi

    ਪੰਜਾਬ ਦੇ ਮੋਸਟ ਵਾਂਟਿਡ ਗੈਂਗਸਟਰਾਂ ਨੇ ਪੁਲਸ ਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤੇਕਨੋਲੋਜੀ
    • ਮੋਬਾਈਲ
    • Electronics
    • ਐੱਪਸ
    • ਟੈਲੀਕਾਮ
  • ਬਜਟ 2023
  • BBC News
  • ਦਰਸ਼ਨ ਟੀ.ਵੀ.
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਮੰਦਬੁੱਧੀ ਨਾਬਾਲਗ ਨਾਲ ਸਾਥੀਆਂ ਨੇ ਕੀਤੀ ਹੈਵਾਨੀਅਤ, ਪ੍ਰਾਈਵੇਟ ਪਾਰਟ ’ਚ ਪਟਾਕਾ ਰੱਖ ਕੇ ਲਾਈ ਅੱਗ

NATIONAL News Punjabi(ਦੇਸ਼)

ਮੰਦਬੁੱਧੀ ਨਾਬਾਲਗ ਨਾਲ ਸਾਥੀਆਂ ਨੇ ਕੀਤੀ ਹੈਵਾਨੀਅਤ, ਪ੍ਰਾਈਵੇਟ ਪਾਰਟ ’ਚ ਪਟਾਕਾ ਰੱਖ ਕੇ ਲਾਈ ਅੱਗ

  • Edited By Rakesh,
  • Updated: 02 Nov, 2022 04:11 PM
National
firecracker was lit in the private part of a minor youth
  • Share
    • Facebook
    • Tumblr
    • Linkedin
    • Twitter
  • Comment

ਕੁਸ਼ੀਨਗਰ– ਹੈਦਰਾਬਾਦ ਦੇ ਵਿਸ਼ਨੂੰ ਪੁਰਾ ਥਾਣੇ ਅਧੀਨ ਆਉਂਦੇ ਇਲਾਕੇ ਦੇ ਇਕ ਮੰਦਬੁੱਧੀ ਨਾਬਾਲਗ ਨੌਜਵਾਨ ਨਾਲ ਹੈਵਾਨੀਅਤ ਕੀਤੇ ਜਾਣ ਦੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਨੌਜਵਾਨ ਦੇ ਪ੍ਰਾਈਵੇਟ ਪਾਰਟ ’ਚ ਉਸ ਦੇ ਸਾਥੀਆਂ ਵਲੋਂ ਪਟਾਕਾ ਰੱਖ ਕੇ ਅੱਗ ਲਾ ਦਿੱਤੀ ਗਈ। ਜਿਸ ਕਾਰਨ ਪੀੜਤ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਉੱਥੇ ਹੀ ਮੁਲਜ਼ਮਾਂ ਨੇ ਇਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ। ਪੀੜਤ ਨੌਜਵਾਨ ਦੇ ਪਰਿਵਾਰਕ ਮੈਂਬਰ ਹੁਣ ਕੁਬੇਰਸਥਾਨ ਥਾਣੇ ’ਚ ਸ਼ਿਕਾਇਤ ਦੇ ਕੇ ਇਨਸਾਫ਼ ਦੀ ਗੁਹਾਰ ਲਾ ਰਹੇ ਹਨ।

ਇਹ ਵੀ ਪੜ੍ਹੋ– WhatsApp ਯੂਜ਼ਰਜ਼ ਜ਼ਰੂਰ ਪੜ੍ਹਨ ਇਹ ਖ਼ਬਰ, ਕੰਪਨੀ ਵੱਲੋਂ 26 ਲੱਖ ਭਾਰਤੀਆਂ ਦੇ ਅਕਾਊਂਟਸ ਖ਼ਿਲਾਫ਼ ਸਖ਼ਤ ਐਕਸ਼ਨ

ਜਾਣਕਾਰੀ ਮੁਤਾਬਕ ਦੀਵਾਲੀ ਵਾਲੇ ਦਿਨ ਕੁਸ਼ੀਨਗਰ ਤੋਂ ਕਮਾਈ ਕਰਨ ਗਏ ਨੌਜਵਾਨ ਨਾਲ ਹੈਦਰਾਬਾਦ ’ਚ ਉਸ ਦੇ ਸਾਥੀਆਂ ਨੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ, ਜਿਸ ’ਚ ਨੌਜਵਾਨ ਨੂੰ ਨੰਗਾ ਕਰ ਕੇ ਉਸ ਦੇ ਸਾਥੀਆਂ ਵੱਲੋਂ ਪ੍ਰਾਈਵੇਟ ਪਾਰਟ ’ਚ ਪਟਾਕਾ ਰੱਖ ਕੇ ਅੱਗ ਲਾ ਦਿੱਤੀ ਗਈ। ਮੁਲਜ਼ਮਾਂ ਨੇ ਇਸ ਦੀ ਵੀਡੀਓ ਵੀ ਬਣਾਈ ਜਿਸ ’ਚ ਉਹ ਪਟਾਕਾ ਫਟਣ ਨਾਲ ਜ਼ਖ਼ਮੀ ਨੌਜਵਾਨ ਨੂੰ ਉਥੇ ਹੀ ਤੜਫਦੇ ਛੱਡ ਕੇ ਬਾਹਰ ਦੌੜ ਗਏ। ਹੁਣ ਇਸ ਘਟਨਾ ਦੀ ਵੀਡੀਓ ਪੀੜਤ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਤੱਕ ਪੁੱਜੀ ਤਾਂ ਉਨ੍ਹਾਂ ਨੇ ਥਾਣਾ ਕੁਬੇਰਸਥਾਨ ’ਚ ਸ਼ਿਕਾਇਤ ਦਰਜ ਕਰਵਾ ਕੇ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ– ਸਾਵਧਾਨ! ਤੁਹਾਡਾ ਬੈਂਕ ਖ਼ਾਤਾ ਖਾਲੀ ਕਰ ਸਕਦੇ ਹਨ ਇਹ ਐਪਸ, ਫੋਨ ’ਚੋਂ ਤੁਰੰਤ ਕਰ ਡਿਲੀਟ

ਪੀੜਤਾ ਨੌਜਵਾਨ ਦੀ ਮਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਨੇ ਫੋਨ ਕਰ ਕੇ ਆਪਣੇ ਸਾਥੀਆਂ ਦੇ ਦਬਾਅ ਹੇਠ ਗੈਰ-ਕੁਦਰਤੀ ਸਬੰਧ ਬਣਾਉਣ ਬਾਰੇ ਗੱਲ ਕੀਤੀ ਸੀ। ਉਥੇ ਹੀ ਇਸ ਮਾਮਲੇ ’ਚ ਵਿਸ਼ਨੂੰਪੁਰਾ ਦੇ ਐੱਸ. ਐੱਚ. ਓ. ਰਾਮਚੰਦਰ ਰਾਮ ਨੇ ਦੱਸਿਆ ਕਿ ਪੀੜਤ ਆਪਣੇ ਪਿੰਡ ਦੇ ਨੌਜਵਾਨਾਂ ਨਾਲ ਕੰਕਰੀਟ ਪਲਾਂਟ ’ਚ ਕੰਮ ਕਰਨ ਗਿਆ ਸੀ।

ਇਹ ਵੀ ਪੜ੍ਹੋ– ਤਾਲਾਬੰਦੀ ਕਾਰਨ ਚੀਨ ’ਚ ਦਹਿਸ਼ਤ, ਐਪਲ ਦੀ ਫੈਕਟਰੀ ’ਚੋਂ ਕੰਧ ਟੱਪ ਕੇ ਦੌੜ ਰਹੇ ਕਾਮੇਂ, ਵੀਡੀਓ ਵਾਇਰਲ

  • kushinagar
  • minor youth
  • private part
  • cracker
  • video viral
  • police
  • ਮੰਦਬੁੱਧੀ ਨਾਬਾਲਗ
  • ਹੈਵਾਨੀਅਤ
  • ਪ੍ਰਾਈਵੇਟ ਪਾਰਟ

ਭਾਜਪਾ ਦੇ 30 ਫੀਸਦੀ ਵਿਧਾਇਕਾਂ ਨੂੰ ਟਿਕਟ ਨਾ ਦੇਣ ਦੀ ਯੋਜਨਾ ’ਤੇ ਸੰਕਟ

NEXT STORY

Stories You May Like

  • pathaan box office   deepika padukone
    ਫ਼ਿਲਮ 'ਪਠਾਨ' ਦੇ 300 ਕਰੋੜ ਪਾਰ ਕਰਦੇ ਹੀ ਦੀਪਿਕਾ ਪਾਦੂਕੋਣ ਦੇ ਨਾਂ ਹੋਇਆ ਅਨੋਖਾ ਰਿਕਾਰਡ
  • govt should cancel passports of hindu temple vandals  temple priests
    ਭਾਰਤ ਸਰਕਾਰ ਹਿੰਦੂ ਮੰਦਰਾਂ 'ਚ ਭੰਨਤੋੜ ਕਰਨ ਵਾਲਿਆਂ ਦੇ ਪਾਸਪੋਰਟ ਕਰੇ ਰੱਦ : ਮੰਦਰ ਦੇ ਪੁਜਾਰੀ
  • jio announces true 5g roll out in 34 more cities
    225 ਸ਼ਹਿਰਾਂ ’ਚ ਪੁੱਜਾ Jio True 5G, 34 ਹੋਰ ਸ਼ਹਿਰਾਂ ’ਚ ਹੋਇਆ ਲਾਂਚ
  • vastu tips  follow these small measures of vastu to maintain happiness at home
    Vastu Tips: ਘਰ 'ਚ ਖੁਸ਼ਹਾਲੀ ਬਣਾਏ ਰੱਖਣ ਲਈ ਜ਼ਰੂਰ ਅਪਣਾਓ ਵਾਸਤੂ ਦੇ ਇਹ ਛੋਟੇ-ਛੋਟੇ ਉਪਾਅ
  • bollywood actress sunny leone injured during film shoot cut
    ਸ਼ੂਟਿੰਗ ਦੌਰਾਨ ਅਦਾਕਾਰਾ ਸੰਨੀ ਲਿਓਨੀ ਹੋਈ ਫਟੜ, ਵੀਡੀਓ ਹੋਈ ਵਾਇਰਲ
  • peeing in air india  accused shankar mishra gets bail
    ਏਅਰ ਇੰਡੀਆ 'ਚ ਔਰਤ 'ਤੇ ਪਿਸ਼ਾਬ ਕਰਨ ਦਾ ਮਾਮਲਾ : ਦੋਸ਼ੀ ਸ਼ੰਕਰ ਮਿਸ਼ਰਾ ਨੂੰ ਮਿਲੀ ਜ਼ਮਾਨਤ
  • 4 dead including 2 children  many injured due to roof collapse in afghanistan
    ਅਫਗਾਨਿਸਤਾਨ 'ਚ ਛੱਤ ਡਿੱਗਣ ਕਾਰਨ 2 ਬੱਚਿਆਂ ਸਮੇਤ 4 ਦੀ ਮੌਤ, ਕਈ ਜ਼ਖਮੀ
  • upcoming movie mitran da naa chalda song jehri ve out now
    ਫ਼ਿਲਮ 'ਮਿੱਤਰਾਂ ਦਾ ਨਾਂ ਚੱਲਦਾ' ਦਾ ਪਾਰਟੀ ਗੀਤ 'ਜ਼ਹਿਰੀ ਵੇ' ਰਿਲੀਜ਼, ਜੈਸਮੀਨ ਨੇ ਗਿੱਪੀ ਤੇ ਤਾਨੀਆ ਨਾਲ...
  • strong batsman chris gayle reached jalandhar inaugurated the showroom
    ਕ੍ਰਿਸ ਗੇਲ ਪੁੱਜੇ ਜਲੰਧਰ, ਪੰਜਾਬ ਸਰਕਾਰ ਵਲੋਂ ਸਪੋਰਟਸ ਯੂਨੀਵਰਿਸਟੀ ਬਣਾਉਣ ਦੇ...
  • income tax department raid on church prophets
    ਪੰਜਾਬ 'ਚ ਚਰਚ ਦੇ ਪ੍ਰੋਫੇਟਾਂ ਦੇ ਘਰ ਵੱਡੀ ਛਾਪੇਮਾਰੀ, ਮੌਕੇ 'ਤੇ ਭਾਰੀ...
  • raid in building branch of jalandhar corporation
    'ਰੱਬ ਆਸਰੇ' ਹੀ ਚੱਲ ਰਹੀ ਸੀ ਜਲੰਧਰ ਨਿਗਮ ਦੀ ਬਿਲਡਿੰਗ ਬ੍ਰਾਂਚ, ਕਈ ਗੜਬੜੀਆਂ...
  • announcement of movement by college teachers
    ਪੰਜਾਬ ਸਰਕਾਰ ਦੇ ਫ਼ੈਸਲੇ ਖ਼ਿਲਾਫ਼ ਕਾਲਜ ਅਧਿਆਪਕਾਂ ਵੱਲੋਂ ਅੰਦੋਲਨ ਦਾ ਐਲਾਨ
  • person died in car accident
    ਕਾਰਾਂ ਦੀ ਆਹਮੋ-ਸਾਹਮਣੀ ਟੱਕਰ 'ਚ ਜ਼ਖ਼ਮੀ ਹੋਇਆ ਵਿਅਕਤੀ, ਹਸਪਤਾਲ 'ਚ ਡਾਕਟਰ ਨਾ...
  • demands accepted after protest
    ਨੰਬਰਦਾਰ ਕਤਲਕਾਂਡ: 29 ਘੰਟੇ ਦੇ ਧਰਨੇ ਤੋਂ ਬਾਅਦ ਮੰਨੀਆਂ ਗਈਆਂ ਪਰਿਵਾਰ ਦੀਆਂ...
  • bibi jagir kaur s appeal center said the captive singhs
    ਬੀਬੀ ਜਗੀਰ ਕੌਰ ਦੀ ਕੇਂਦਰ ਨੂੰ ਅਪੀਲ, ਕਿਹਾ-ਬੰਦੀ ਸਿੰਘਾਂ ਨੂੰ ਤੁਰੰਤ ਕੀਤਾ ਜਾਵੇ...
  • home robbery in jalandhar
    ਚੋਰਾਂ ਨੇ ਵਪਾਰੀ ਦੇ ਘਰ 'ਚੋਂ ਚੋਰੀ ਕਰਕੇ ਨਕਦੀ ਸਣੇ ਲੁੱਟੇ ਗਹਿਣੇ
Trending
Ek Nazar
vandalism in temple in canada priest appeal to indian government

ਕੈਨੇਡਾ ਵਿਖੇ ਮੰਦਰ 'ਚ ਭੰਨਤੋੜ ਮਗਰੋਂ ਪੁਜਾਰੀ ਨੇ ਭਾਰਤ ਸਰਕਾਰ ਨੂੰ ਕੀਤੀ ਵਿਸ਼ੇਸ਼...

jio announces true 5g roll out in 34 more cities

225 ਸ਼ਹਿਰਾਂ ’ਚ ਪੁੱਜਾ Jio True 5G, 34 ਹੋਰ ਸ਼ਹਿਰਾਂ ’ਚ ਹੋਇਆ ਲਾਂਚ

4 dead including 2 children  many injured due to roof collapse in afghanistan

ਅਫਗਾਨਿਸਤਾਨ 'ਚ ਛੱਤ ਡਿੱਗਣ ਕਾਰਨ 2 ਬੱਚਿਆਂ ਸਮੇਤ 4 ਦੀ ਮੌਤ, ਕਈ ਜ਼ਖਮੀ

iphone 14 get discounts of up to rs 15000

iPhone 14 ਖ਼ਰੀਦਣ ਦਾ ਸੁਨਹਿਰੀ ਮੌਕਾ, ਮਿਲ ਰਹੀ 15,000 ਰੁਪਏ ਤਕ ਦੀ ਛੋਟ

warml welcome to nsa ajit doval in indian embassy meeting with american general

ਭਾਰਤੀ ਦੂਤਘਰ 'ਚ NSA ਅਜੀਤ ਡੋਭਾਲ ਦਾ ਖ਼ਾਸ ਸਵਾਗਤ, ਅਮਰੀਕੀ ਜਨਰਲ ਨਾਲ ਅਹਿਮ ਬੈਠਕ

shraman health care physical weakness and illness treatment

ਹੁਣ ਤੁਹਾਡੇ ਸਾਥੀ ਨੂੰ ਨਹੀਂ ਮਿਲੇਗਾ ਸ਼ਿਕਾਇਤ ਦਾ ਮੌਕਾ, ਅਪਣਾਓ ਇਹ ਘਰੇਲੂ ਤੇ...

pakistan threat to kill sikh and his daughters sirsa demands investigation

ਪਾਕਿ 'ਚ ਸਿੱਖ ਅਤੇ ਉਸ ਦੀਆਂ ਧੀਆਂ ਨੂੰ ਜਾਨੋਂ ਮਾਰਨ ਦੀ ਧਮਕੀ, ਸਿਰਸਾ ਵੱਲੋਂ...

sarpanch opened deaddiction centre

ਮਚਾਕੀ ਕਲਾਂ ਸਰਪੰਚ ਦਾ ਸ਼ਲਾਘਾਯੋਗ ਕਦਮ, ਨਸ਼ਿਆਂ ਖ਼ਿਲਾਫ਼ ਕੀਤੀ ਖ਼ਾਸ ਪਹਿਲਕਦਮੀ...

pathaan 6 days box office collection

7 ਦਿਨਾਂ ’ਚ 300 ਕਰੋੜ ਕਮਾਉਣ ਵਾਲੀ ਪਹਿਲੀ ਹਿੰਦੀ ਫ਼ਿਲਮ ਬਣੇਗੀ ‘ਪਠਾਨ’, ਜਾਣੋ...

chinese police action  banning  woman from leaving  country

ਚੀਨੀ ਪੁਲਸ ਦੀ ਕਾਰਵਾਈ, ਔਰਤ ਦੇ ਦੇਸ਼ ਛੱਡਣ 'ਤੇ ਲਾਈ ਪਾਬੰਦੀ, ਜਾਣੋ ਪੂਰਾ ਮਾਮਲਾ

good news for americans biden administration made an important announcement

ਅਮਰੀਕੀਆਂ ਲਈ ਰਾਹਤ ਭਰੀ ਖ਼ਬਰ, ਬਾਈਡੇਨ ਪ੍ਰਸ਼ਾਸਨ ਨੇ ਕੀਤਾ ਅਹਿਮ ਐਲਾਨ

sushmita sen goes rogue in new season

ਰਾਮ ਮਾਧਵਾਨੀ ਨੇ ‘ਆਰੀਆ ਸੀਜ਼ਨ 3’ ਦਾ ਪਹਿਲਾ ਲੁਕ ਜਾਰੀ ਕੀਤਾ

shah rukh khan statement on pathaan controversy

‘ਪਠਾਨ’ ਵਿਵਾਦ ’ਤੇ ਖੁੱਲ੍ਹ ਕੇ ਬੋਲੇ ਸ਼ਾਹਰੁਖ ਖ਼ਾਨ, ਕਿਹਾ- ‘ਸਾਡਾ ਮਕਸਦ ਲੋਕਾਂ...

smartphone sales will remain stable in 2023

2023 ’ਚ ਸਥਿਰ ਰਹੇਗੀ ਸਮਾਰਟਫੋਨ ਦੀ ਵਿਕਰੀ

taliban remove hibtullah akhundzada from post of supreme commander

ਹਿਬਤੁੱਲ੍ਹਾ ਅਖੁੰਦਜ਼ਾਦਾ ਨੂੰ ਸੁਪਰੀਮ ਕਮਾਂਡਰ ਦੇ ਅਹੁਦੇ ਤੋਂ ਹਟਾਏਗਾ ਤਾਲਿਬਾਨ!...

shehzada release date shift

ਕਾਰਤਿਕ ਆਰੀਅਨ ਦੀ ਫ਼ਿਲਮ ‘ਸ਼ਹਿਜ਼ਾਦਾ’ ਦੀ ਰਿਲੀਜ਼ ਡੇਟ ਇਕ ਹਫ਼ਤਾ ਅੱਗੇ ਵਧਾਈ

new zealand pm to meet australian counterpart

ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜਲਦੀ ਹੀ ਆਸਟ੍ਰੇਲੀਆਈ ਹਮਰੁਤਬਾ ਨਾਲ ਕਰਨਗੇ...

diljit dosanjh new bollywood movie details

ਤੱਬੂ, ਕਰੀਨਾ ਤੇ ਕ੍ਰਿਤੀ ਨਾਲ ਕੰਮ ਕਰਨਗੇ ਦਿਲਜੀਤ ਦੋਸਾਂਝ, ਇਸ ਬਾਲੀਵੁੱਡ ਫ਼ਿਲਮ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • shraman health care physical weakness and illness treatment
      ਹੁਣ ਤੁਹਾਡੇ ਸਾਥੀ ਨੂੰ ਨਹੀਂ ਮਿਲੇਗਾ ਸ਼ਿਕਾਇਤ ਦਾ ਮੌਕਾ, ਅਪਣਾਓ ਇਹ ਘਰੇਲੂ ਤੇ...
    • woman of malout who was sent to oman by dubai returned home
      ਦੁਬਈ ਦਾ ਆਖ ਓਮਾਨ ਭੇਜੀ ਮਲੋਟ ਦੀ ਔਰਤ ਪਰਤੀ ਘਰ, ਰੋਂਦੀ-ਕੁਰਲਾਉਂਦੀ ਨੇ ਦੱਸੀ ਦਿਲ...
    • the accused escaped from ludhiana police station
      ਲੁਧਿਆਣਾ ਦੇ ਥਾਣਾ ਦੁੱਗਰੀ ’ਚ ਪਈਆਂ ਭਾਜੜਾਂ, ਹੋਈ ਘਟਨਾ ਨੇ ਪੁਲਸ ਦੇ ਉਡਾਏ ਹੋਸ਼
    • kailash kher attacked during concert
      ਪ੍ਰਸਿੱਧ ਗਾਇਕ ਕੈਲਾਸ਼ ਖੇਰ 'ਤੇ ਹਮਲਾ, ਕਰਨਾਟਕ 'ਚ ਚੱਲ ਰਿਹਾ ਸੀ 'ਲਾਈਵ ਕੰਸਰਟ'
    • former councilor sushil kalia s suicide case police took action
      ਜਲੰਧਰ: ਸਾਬਕਾ ਕੌਂਸਲਰ ਸੁਸ਼ੀਲ ਕਾਲੀਆ ਵੱਲੋਂ ਕੀਤੀ ਗਈ ਖ਼ੁਦਕੁਸ਼ੀ ਦੇ ਮਾਮਲੇ 'ਚ...
    • instructions for teachers
      ਅਧਿਆਪਕਾਂ ਲਈ ਸਿਰਦਰਦੀ ਬਣੀਆਂ ਵਿਭਾਗ ਵੱਲੋਂ ਜਾਰੀ ਹਿਦਾਇਤਾਂ, ਪੱਲਿਓਂ ਖ਼ਰਚਣੇ ਪੈ...
    • mother s hard work and inspiration from kuldeep gave wings to archana s dreams
      ਮਾਂ ਦੀ ਮਿਹਨਤ, ਗੁਰੂ ਦੀ ਲਗਨ ਅਤੇ ਕੁਲਦੀਪ ਯਾਦਵ ਦੀ ਪ੍ਰੇਰਨਾ ਨੇ ਅਰਚਨਾ ਦੇ...
    • a childhood spent scavenging garbage for two meals a day
      ਹੱਥ ’ਚ ਕਾਪੀ-ਕਲਮ ਦੀ ਥਾਂ ਕੂੜੇ ਵਾਲਾ ਥੈਲਾ ਫੜ ਕੇ ਦੋ ਵਕਤ ਦੀ ਰੋਟੀ ਲਈ ਜੂਝ...
    • budget 2023 these six faces who make the budget
      Budget 2023 :ਇਹ ਹਨ ਬਜਟ ਬਣਾਉਣ ਵਾਲੇ ਛੇ ਚਿਹਰੇ, ਜਿਨ੍ਹਾਂ ਦੇ ਮੋਢਿਆਂ 'ਤੇ ਹੈ...
    • government made the notification
      ਸਰਕਾਰ ਨੇ ਕੀਤਾ ਨੋਟੀਫਿਕੇਸ਼ਨ, ਸਾਰੇ ਖੇਤਰ ਗ੍ਰੀਨ, ਯੈਲੋ ਅਤੇ ਓਰੇਂਜ ਕੈਟਾਗਰੀ ’ਚ...
    • punjabi singer amar noorie and sardool sikander marriage anniversary
      ਵਰ੍ਹੇਗੰਢ ਮੌਕੇ ਅਮਰ ਨੂਰੀ ਨੇ ਮਰਹੂਮ ਪਤੀ ਸਰਦੂਲ ਸਿਕੰਦਰ ਨੂੰ ਕੀਤਾ ਯਾਦ, ਕਿਹਾ-...
    • ਦੇਸ਼ ਦੀਆਂ ਖਬਰਾਂ
    • class 12 student stabbed to death in delhi
      ਦਿੱਲੀ 'ਚ ਵਿਦਿਆਰਥੀਆਂ ਦੇ 2 ਧਿਰਾਂ 'ਚ ਕੁੱਟਮਾਰ, 12ਵੀਂ ਦੇ ਵਿਦਿਆਰਥੀ ਦਾ...
    • jammu kashmir highway closed for second day due to landslide in ramban
      ਜ਼ਮੀਨ ਖਿਸਕਣ ਕਾਰਨ ਲਗਾਤਾਰ ਦੂਜੇ ਦਿਨ ਬੰਦ ਰਿਹਾ ਜੰਮੂ ਕਸ਼ਮੀਰ ਰਾਜਮਾਰਗ
    • devotees offer gold bhawan at bala sundari trilokpur temple
      ਮੰਦਰ ਦੇ ਇਤਿਹਾਸ 'ਚ ਪਹਿਲੀ ਵਾਰ, ਸ਼ਰਧਾਲੂ ਨੇ ਬਾਲਾ ਸੁੰਦਰੀ ਦੇ ਦਰਬਾਰ 'ਚ ਭੇਟ...
    • snow skiing course being taught to girls for free in gulmarg
      ਗੁਲਮਰਗ 'ਚ ਕੁੜੀਆਂ ਨੂੰ ਮੁਫ਼ਤ 'ਚ ਸਿਖਾਇਆ ਜਾ ਰਿਹਾ ਸਨੋਅ-ਸਕੀਇੰਗ ਕੋਰਸ
    • most universities in rajasthan  most colleges in uttar pradesh  survey
      ਰਾਜਸਥਾਨ ’ਚ ਸਭ ਤੋਂ ਵੱਧ ਯੂਨੀਵਰਸਿਟੀਆਂ, ਉੱਤਰ ਪ੍ਰਦੇਸ਼ ’ਚ ਸਭ ਤੋਂ ਵੱਧ ਕਾਲਜ :...
    • death sentence for murtaza attacked gorakhnath temple
      ਗੋਰਖਨਾਥ ਮੰਦਰ ’ਤੇ ਹਮਲੇ ਦੇ ਦੋਸ਼ੀ ਅੱਤਵਾਦੀ ਮੁਰਤਜ਼ਾ ਨੂੰ ਫਾਂਸੀ, ਸਪੈਸ਼ਲ ਕੋਰਟ...
    • rahul  priyanka visit kheer bhawani temple in jammu and kashmir ganderbal
      ਰਾਹੁਲ ਅਤੇ ਪ੍ਰਿੰਯਕਾ ਗਾਂਧੀ ਨੇ ਜੰਮੂ ਕਸ਼ਮੀਰ ਦੇ ਗਾਂਦੇਰਬਲ 'ਚ ਖੀਰ ਭਵਾਨੀ ਮੰਦਰ...
    • husband commits suicide by shooting his wife in bahadurgarh
      ਪਤੀ ਦਾ ਖ਼ੌਫ਼ਨਾਕ ਕਾਰਾ, ਪਹਿਲਾਂ ਵੱਖ ਰਹਿ ਰਹੀ ਪਤਨੀ ਨੂੰ ਮਾਰੀ ਗੋਲ਼ੀ ਤੇ ਫਿਰ...
    • north delhi gurdwara management committee in defense of sirsa
      ਸਿਰਸਾ ਦੇ ਬਚਾਅ ’ਚ ਉੱਤਰੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ
    • delhi police told sc that investigation in hate speech case is almost complete
      ਦਿੱਲੀ ਪੁਲਸ ਨੇ ਸੁਪਰੀਮ ਕੋਰਟ ਨੂੰ ਕਿਹਾ, ਨਫ਼ਰਤ ਭਰੇ ਭਾਸ਼ਣਾਂ ਦੇ ਮਾਮਲੇ ਦੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +