ਨਵੀਂ ਦਿੱਲੀ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਡਿਪਾਰਟਮੈਂਟ ਆਫ਼ ਸਪੇਸ 'ਚ ਸਾਇੰਟਿਸਟ, ਇੰਜੀਨੀਅਰ, ਅਸਿਸਟੈਂਟ ਲਾਇਬ੍ਰੇਰੀਅਨ, ਨਰਸ, ਮੈਡੀਕਲ ਅਫ਼ਸਰ ਵਰਗੇ ਕਈ ਅਹੁਦਿਆਂ 'ਤੇ ਭਰਤੀ ਕੱਢੀ ਹੈ।
ਅਹੁਦਿਆਂ ਦਾ ਵੇਰਵਾ
ਇਸ ਭਰਤੀ ਮੁਹਿੰਮ ਦੇ ਮਾਧਿਅਮ ਨਾਲ 41 ਅਹੁਦੇ ਭਰੇ ਜਾਣਗੇ।
ਉਮਰ
ਸਾਰਿਆਂ ਲਈ ਅਪਲਾਈ ਕਰਨ ਦੀ ਯੋਗਤਾ ਅਤੇ ਉਮਰ ਅਹੁਦੇ ਅਨੁਸਾਰ ਹੈ ਅਤੇ ਵੱਖ-ਵੱਖ ਹੈ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਆਖ਼ਰੀ ਤਾਰੀਖ਼
ਉਮੀਦਵਾਰ 12 ਫਰਵਰੀ 2024 ਤੱਕ ਅਪਲਾਈ ਕਰ ਸਕਦੇ ਹਨ।
ਤਨਖਾਹ
ਚੋਣ ਹੋਣ 'ਤੇ ਤਨਖਾਹ ਅਹੁਦੇ ਅਨੁਸਾਰ ਹੈ। ਜਿਵੇਂ ਇੰਜੀਨੀਅਰ, ਮੈਡੀਕਲ ਅਫ਼ਸਰ ਅਤੇ ਸਾਇੰਟਿਸਟ ਅਹੁਦੇ ਲਈ 81 ਹਜ਼ਾਰ ਰੁਪਏ ਦੇ ਕਰੀਬ ਹੈ। ਨਰਸ ਅਤੇ ਲਾਇਬ੍ਰੇਰੀ ਅਸਿਸਟੈਂਟ ਲਈ 65 ਹਜ਼ਾਰ ਦੇ ਨੇੜੇ-ਤੇੜੇ ਹੈ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
https://www.isro.gov.in/media_isro/pdf/recruitmentNotice/2024_January/NRSCRMT12024_dated22012024.pdf
ਪੈਰਾਗੌਨ ਇੰਟਰਨੈਸ਼ਨਲ ਸਕੂਲ ਦੇ ਵਿਹੜੇ 'ਸ਼੍ਰੀ ਰਾਮ ਲੱਲਾ ਪ੍ਰਾਣ ਪ੍ਰਤਿਸ਼ਠਾ' ਦਿਵਸ ਮਨਾਇਆ ਗਿਆ
NEXT STORY