ਨਵੀਂ ਦਿੱਲੀ-ਬਿਹਾਰ ਵਿਧਾਨ ਸਭਾ ਸਕੱਤਰੇਤ ਦੇ ਲਈ ਕਈ ਪਦਾਂ 'ਤੇ ਭਰਤੀਆਂ ਨਿਕਲੀਆਂ ਹਨ, ਜਿਨ੍ਹਾਂ 'ਚੋਂ ਡਰਾਈਵਰ, ਸੀਰੀਅਲ ਪੱਤਰ ਡਿਸਟ੍ਰੀਬਿਊਟਰ, ਲਾਇਬ੍ਰੇਰੀ ਅਸਿਸਟੈਂਟ ਦੇ ਨਾਲ ਗਰੁੱਪ-ਡੀ ਦੇ ਵੱਖਰੇ-ਵੱਖਰੇ ਪਦਾਂ 'ਤੇ ਭਰਤੀਆਂ ਨਿਕਲੀਆਂ ਹਨ।
ਉਮਰ ਸੀਮਾ-18 ਤੋਂ 37 ਸਾਲ
ਅੰਤਿਮ ਤਾਰੀਖ- 22 ਨਵੰਬਰ 2018
ਕੁੱਲ ਪਦ- 166
ਪਦਾਂ ਦੇ ਨਾਂ-ਡਰਾਈਵਰ, ਆਰਡਰ ਪੱਤਰ ਡਿਸਟਰੀਬਿਊਟਰ, ਲਾਇਬ੍ਰੇਰੀ ਅਸਿਸਟੈਂਟ ਆਦਿ।
ਸਿੱਖਿਆ ਯੋਗਤਾ- ਪਦ ਅਨੁਸਾਰ ਵੱਖ-ਵੱਖ ਨਿਰਧਾਰਿਤ
ਐਪਲੀਕੇਸ਼ਨ ਪ੍ਰਕਿਰਿਆ- ਇੱਛੁਕ ਉਮੀਦਵਾਰ http://vidhansabha.bih.nic.in/ ਸੰਬੰਧਿਤ ਵੈੱਬਸਾਈਟ 'ਤੇ ਜਾ ਕੇ ਐਪਲੀਕੇਸ਼ਨ ਪੂਰੀ ਕਰਨ।
ਐਪਲੀਕੇਸ਼ਨ ਫੀਸ- GEN/OBC ਵਰਗ ਦੇ ਲਈ 100 ਰੁਪਏ , ਬਿਹਾਰ ਰਾਜ ਦੇ SC ਜਾਂ ST ਵਰਗ ਦੇ ਲਈ 25 ਰੁਪਏ ਅਤੇ ਮਹਿਲਾਂ ਵਰਗੇ ਦੇ ਲਈ ਕੋਈ ਐਪਲੀਕੇਸ਼ਨ ਫੀਸ ਨਹੀਂ ਹੈ।
ਅਸਾਮ: ਨਾਗਰਿਕਤਾ ਸੋਧ ਬਿੱਲ ਖਿਲਾਫ 46 ਸੰਗਠਨਾਂ ਨੇ ਬੁਲਾਇਆ ਬੰਦ, ਸੁਰੱਖਿਆ ਵਿਵਸਥਾ ਸਖ਼ਤ
NEXT STORY