Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAR 13, 2026

    11:04:40 PM

  • body of 9th class student found in jalandhar heights

    ਜਲੰਧਰ ਹਾਈਟਸ 'ਚ ਮਿਲੀ 9ਵੀਂ ਦੀ ਵਿਦਿਆਰਥਣ ਦੀ...

  • bricks become expensive due to rise in coal prices

    ਕੋਲੇ ਦੀਆਂ ਕੀਮਤਾਂ ’ਚ ਉਛਾਲ ਕਾਰਨ ਇੱਟਾਂ...

  • a thar train caught fire in amritsar

    ਅੰਮ੍ਰਿਤਸਰ 'ਚ ਚੱਲਦੀ ਥਾਰ ਨੂੰ ਲੱਗੀ ਅੱਗ! ਸ੍ਰੀ...

  • where did the first guarantee of justice for sacrilege go    khaira

    ਬੇਅਦਬੀ ਦੇ ਇਨਸਾਫ ਦੀ ਪਹਿਲੀ ਗਰੰਟੀ ਕਿੱਥੇ ਗਈ? :...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • 'ਫਰਵਰੀ 2021 ਤੱਕ ਭਾਰਤ ਦੀ ਅੱਧੀ ਆਬਾਦੀ ਆ ਸਕਦੀ ਹੈ ਕੋਰੋਨਾ ਦੀ ਚਪੇਟ 'ਚ'

NATIONAL News Punjabi(ਦੇਸ਼)

'ਫਰਵਰੀ 2021 ਤੱਕ ਭਾਰਤ ਦੀ ਅੱਧੀ ਆਬਾਦੀ ਆ ਸਕਦੀ ਹੈ ਕੋਰੋਨਾ ਦੀ ਚਪੇਟ 'ਚ'

  • Updated: 19 Oct, 2020 08:51 PM
National
half of india  s population may be infected with coronavirus by february 2021
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ - ਭਾਰਤ ਸਰਕਾਰ ਵੱਲ ਗਠਿਤ ਇੱਕ ਸਰਕਾਰੀ ਕਮੇਟੀ ਦਾ ਅੰਦਾਜਾ ਹੈ ਕਿ ਫਰਵਰੀ 2021 ਤੱਕ ਭਾਰਤ ਦੀ 130 ਕਰੋੜ ਦੀ ਆਬਾਦੀ 'ਚੋਂ ਅੱਧੇ ਲੋਕਾਂ ਦੇ ਜਾਨਲੇਵਾ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਸੰਭਾਵਨਾ ਹੈ। ਜੀ ਹਾਂ, ਇਹ ਸੁਣਨ 'ਚ ਡਰਾਉਣਾ ਤਾਂ ਹੈ ਪਰ ਸਰਕਾਰੀ ਕਮੇਟੀ ਦੇ ਮੈਂਬਰ ਅਤੇ ਭਾਰਤੀ ਤਕਨੀਕੀ ਸੰਸਥਾਨ 'ਚ ਪ੍ਰੋਫੈਸਰ ਮਨਿੰਦਰ ਅਗਰਵਾਲ ਮੁਤਾਬਕ ਇਹ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਘੱਟ ਕਰ ਦੇਵੇਗਾ,  ਜੋ ਕਿ ਸੁਖਦ ਸਥਿਤੀ ਦਾ ਵੀ ਸੰਕੇਤ ਦਿੰਦਾ ਹੈ।

ਸੋਮਵਾਰ ਤੱਕ ਭਾਰਤ 'ਚ ਪੀੜਤਾਂ ਦੀ ਗਿਣਤੀ 75.5 ਲੱਖ ਤੱਕ ਪਹੁੰਚ ਚੁੱਕਾ ਹੈ
ਜ਼ਿਕਰਯੋਗ ਹੈ ਕਿ ਸੋਮਵਾਰ ਤੱਕ ਭਾਰਤ ਨੇ ਕੋਰੋਨਾ ਪੀੜਤਾਂ ਦੀ ਗਿਣਤੀ 75.5 ਲੱਖ ਪਹੁੰਚ ਚੁੱਕਾ ਹੈ। ਇਸ ਤਰ੍ਹਾਂ ਕੁਲ ਪੀੜਤਾਂ ਦੇ ਮਾਮਲੇ 'ਚ ਭਾਰਤ ਹੁਣ ਸਿਰਫ ਸੰਯੁਕਤ ਰਾਜ ਅਮਰੀਕਾ ਤੋਂ ਪਿੱਛੇ ਹੈ। ਹਾਲਾਂਕਿ ਸਤੰਬਰ ਦੇ ਵਿਚਕਾਰ 'ਚ ਇੱਕ ਸਿਖਰ ਛੋਹਣ ਤੋਂ ਬਾਅਦ ਭਾਰਤ 'ਚ ਨਵੇਂ ਮਾਮਲਿਆਂ ਦੀ ਗਿਣਤੀ 'ਚ ਗਿਰਾਵਟ ਦਰਜ ਹੋਣੀ ਸ਼ੁਰੂ ਹੋ ਗਈ ਹੈ। ਮੌਜੂਦਾ ਸਮੇਂ 'ਚ ਦੇਸ਼ 'ਚ ਹਰ ਦਿਨ ਔਸਤਨ 61,000 ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।

ਮੌਜੂਦਾ ਸਮੇਂ 'ਚ ਲੱਗਭੱਗ 30 ਫ਼ੀਸਦੀ ਆਬਾਦੀ ਕੋਰੋਨਾ ਤੋਂ ਪੀੜਤ
ਮਨੀਂਦਰ ਅਗਰਵਾਲ ਨੇ ਰਾਇਟਰ ਨੂੰ ਦੱਸਿਆ ਕਿ ਸਾਡੇ ਗਣਿਤ ਦੇ ਮਾਡਲ ਦਾ ਅੰਦਾਜਾ ਹੈ ਕਿ ਮੌਜੂਦਾ ਸਮੇਂ 'ਚ ਲੱਗਭੱਗ 30 ਫ਼ੀਸਦੀ ਆਬਾਦੀ ਕੋਰੋਨਾ ਵਾਇਰਸ ਤੋਂ ਪੀੜਤ ਹੈ ਅਤੇ ਫਰਵਰੀ, 2021 ਤੱਕ ਇਹ ਗਿਣਤੀ 50 ਫ਼ੀਸਦੀ ਤੱਕ ਜਾ ਸਕਦੀ ਹੈ। ਉਥੇ ਹੀ,  ਕੇਂਦਰ ਸਰਕਾਰ ਦੇ ਸੀਰੋ ਸਰਵੇਖਣ 'ਚ ਵੀ ਦਾਅਵਾ ਕੀਤਾ ਗਿਆ ਹੈ ਕਿ ਸਤੰਬਰ ਤੱਕ ਲੱਗਭੱਗ 14 ਫ਼ੀਸਦੀ ਭਾਰਤੀ ਜਨਸੰਖਿਆ ਕੋਰੋਨਾ ਇਨਫੈਕਸ਼ਨ ਤੋਂ ਪੀੜਤ ਹੋ ਚੁੱਕੀ ਸੀ।

  • February2021
  • Covid19
  • coronavirus
  • government committee
  • ਫਰਵਰੀ 2021
  • ਕੋਰੋਨਾ ਵਾਇਰਸ

ਬੰਗਲਾਦੇਸ਼ ਦੀ PM ਸ਼ੇਖ ਹਸੀਨਾ ਨੇ ਦੁਰਗਾ ਪੂਜਾ 'ਤੇ ਮਮਤਾ ਬੈਨਰਜੀ ਨੂੰ ਭੇਜੇ ਤੋਹਫੇ

NEXT STORY

Stories You May Like

  • punjab employees have not yet received their february salary
    'ਆਪ' ਸਰਕਾਰ ਦੇ ਬਿਆਨ ਦੀ ਨਿਕਲੀ ਫੂਕ, ਅਜੇ ਤੱਕ ਮੁਲਾਜ਼ਮਾਂ ਨੂੰ ਨਸੀਬ ਨਹੀਂ ਹੋਈ ਫਰਵਰੀ ਮਹੀਨੇ ਦੀ ਤਨਖਾਹ
  • boy dead on road accident
    ਤੇਜ਼ ਰਫ਼ਤਾਰ ਮਿੱਟੀ ਦੀ ਟਰਾਲੀ ਦੀ ਚਪੇਟ 'ਚ ਆਉਣ ਨਾਲ ਮੋਟਰਸਾਈਕਲ ਸਵਾਰ ਦੀ ਮੌਤ, ਇਕ ਜ਼ਖ਼ਮੀ
  • iran israel war  india alert  home ministry  advisory
    ਭਾਰਤ ਤੱਕ ਆ ਗਿਆ ਜੰਗ ਦਾ ਸੇਕ ! ਗ੍ਰਹਿ ਮੰਤਰਾਲੇ ਨੇ ਜਾਰੀ ਕੀਤਾ ਅਲਰਟ
  • lpg crisis  india  s plan b has become active
    LPG Crisis: ਭਾਰਤ ਦਾ Plan-B ਹੋਇਆ ਐਕਟਿਵ, ਹੁਣ ਇਨ੍ਹਾਂ ਦੇਸ਼ਾਂ ਤੋਂ ਆ ਰਹੀ ਐੱਲਪੀਜੀ ਦੀ ਸਪਲਾਈ
  • theft in ludhiana
    ਅੱਧੀ ਰਾਤ ਨੂੰ ਦੁਕਾਨ 'ਚ ਆ ਵੜੇ ਚੋਰ, ਬਚਾਅ ਕਰਨ ਆਏ ਮਾਲਕ 'ਤੇ ਕੀਤਾ ਜਾਨਲੇਵਾ ਹਮਲਾ
  • february month  april temperature  meteorological department
    ਫਰਵਰੀ 'ਚ ਅਪ੍ਰੈਲ ਵਰਗਾ ਤਾਪਮਾਨ! ਕੀ ਮਾਰਚ 'ਚ ਅਸਮਾਨੋਂ ਵਰ੍ਹੇਗੀ ਅੱਗ? ਪੜ੍ਹੋ ਮੌਸਮ ਦੀ ਤਾਜ਼ਾ ਰਿਪੋਰਟ
  • revenue collected from ticket checking in february is rs 2 crore
    ਰੇਲਵੇ ਟਿਕਟ ਚੈਕਿੰਗ ਸਟਾਫ਼ ਨੇ ਫਰਵਰੀ ਮਹੀਨੇ 'ਚ ਵਸੂਲਿਆ 2.51 ਕਰੋੜ ਜੁਰਮਾਨਾ, ਪਿਛਲੇ ਸਾਲ ਤੋਂ 29 ਫੀਸਦੀ ਵੱਧ
  • helpless animal  death of young
    ਬੇਸਹਾਰਾ ਪਸ਼ੂਆਂ ਦੀ ਲਪੇਟ ’ਚ ਆ ਕੇ ਨੌਜਵਾਨ ਦੀ ਮੌਤ, ਪਿਤਾ ਜ਼ਖਮੀ
  • body of 9th class student found in jalandhar heights
    ਜਲੰਧਰ ਹਾਈਟਸ 'ਚ ਮਿਲੀ 9ਵੀਂ ਦੀ ਵਿਦਿਆਰਥਣ ਦੀ ਲਾਸ਼, ਪਰਿਵਾਰ ਨੇ ਸਕੂਲ ਪ੍ਰਸ਼ਾਸਨ...
  • where did the first guarantee of justice for sacrilege go    khaira
    ਬੇਅਦਬੀ ਦੇ ਇਨਸਾਫ ਦੀ ਪਹਿਲੀ ਗਰੰਟੀ ਕਿੱਥੇ ਗਈ? : ਖਹਿਰਾ
  • shoplifting under the pretext of making payment through scanner
    ਸਕੈਨਰ ਰਾਹੀਂ ਪੇਮੈਂਟ ਕਰਨ ਦਾ ਝਾਂਸਾ ਦੇ ਕੇ ਦੁਕਾਨ 'ਚ ਚੋਰੀ, ਸੀ.ਸੀ.ਟੀ.ਵੀ....
  • cp dhanpreet kaur big statement on petrol diesel and lpg
    ਜਲੰਧਰ ਵਾਸੀਆਂ ਲਈ ਅਹਿਮ ਖ਼ਬਰ! ਪੈਟਰੋਲ-ਡੀਜ਼ਲ ਤੇ LPG ਨੂੰ ਲੈ ਕੇ CP ਦਾ ਵੱਡਾ...
  • major hungama at jalandhar cantt railway station
    Punjab:ਰੇਲਵੇ ਸਟੇਸ਼ਨ 'ਤੇ ਹੰਗਾਮਾ! ਮਹਿਲਾ ਕਲਰਕ ਯਾਤਰੀ ਨੂੰ ਬੋਲੀ ਨਹੀਂ...
  • aam aadmi party aap leader s resignation
    ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ, ਇਕ ਹੋਰ ਵੱਡੇ ਆਗੂ ਨੇ ਦਿੱਤਾ ਅਸਤੀਫ਼ਾ
  • sukhpal singh khaira statement
    ਸੁਖਪਾਲ ਖਹਿਰਾ ਦਾ 'ਆਪ' ਸਰਕਾਰ 'ਤੇ ਵੱਡਾ ਹਮਲਾ! ਮਹਿਲਾਵਾਂ ਦੇ ਜਸ਼ਨਾਂ ਨੂੰ...
  • partap singh bajwa statement
    ਕਰਜ਼ੇ ਹੇਠ ਦੱਬੇ ਪੰਜਾਬ 'ਚ ਕਰੋੜਾਂ ਦੀ ਫਜ਼ੂਲਖ਼ਰਚੀ! ਪ੍ਰਤਾਪ ਬਾਜਵਾ ਨੇ 'ਆਪ'...
Trending
Ek Nazar
weather update

ਅਗਲੇ 72 ਘੰਟਿਆਂ 'ਚ ਹਨ੍ਹੇਰੀ-ਤੂਫ਼ਾਨ ਦੇ ਨਾਲ ਪਵੇਗਾ ਭਾਰੀ ਮੀਂਹ! ਇਨ੍ਹਾਂ...

anjali rattu from nawanshahr got degree in italy

ਇਟਲੀ 'ਚ ਨਵਾਂਸ਼ਹਿਰ ਦੀ ਅੰਜਲੀ ਰੱਤੂ ਨੇ ਪੰਜਾਬੀਆਂ ਦਾ ਨਾਂਅ ਕੀਤਾ ਰੌਸ਼ਨ, ਹਾਸਲ...

gold silver price fall 24k 22k and 18k gold

8300 ਰੁਪਏ ਡਿੱਗੀ ਚਾਂਦੀ ਤੇ Gold ਵੀ ਹੋਇਆ ਸਸਤਾ! ਜਾਣੋ ਆਪਣੇ ਸ਼ਹਿਰ ਦੇ ਤਾਜ਼ਾ...

jammu and kashmir bowler s luck shines

ਜੰਮੂ-ਕਸ਼ਮੀਰ ਦੇ ਧਾਕੜ ਗੇਂਦਬਾਜ਼ ਦੀ ਚਮਕੀ ਕਿਸਮਤ! BCCI ਹੋਈ ਮਿਹਰਬਾਨ

board exams girl students missing police

ਬੋਰਡ ਪ੍ਰੀਖਿਆ ਦੇ ਕੇ ਨਿਕਲੀਆਂ 6 ਵਿਦਿਆਰਥਣਾਂ ਲਾਪਤਾ, ਇਲਾਕੇ 'ਚ ਮਚਿਆ ਹੜਕੰਪ

banned cricketer

16 ਕ੍ਰਿਕਟਰਾਂ 'ਤੇ ਲੱਗ ਗਿਆ ਬੈਨ! ਜਾਣੋ ਕਿਉਂ ਲਿਆ ਗਿਆ ਸਖ਼ਤ ਫੈਸਲਾ

kc 135 aircraft four crew members

KC-135 ਜਹਾਜ਼ 'ਚ ਸਵਾਰ ਚਾਲਕ ਦਲ ਦੇ ਚਾਰ ਮੈਂਬਰਾਂ ਦੀ ਮੌਤ

no free electricity rules change

ਹੁਣ ਨਹੀਂ ਮਿਲੇਗੀ ਮੁਫ਼ਤ ਬਿਜਲੀ! ਬਦਲੇਗਾ ਨਿਯਮ, 44 ਲੱਖ ਖਪਤਕਾਰਾਂ ਨੂੰ ਦਿੱਲੀ...

ipl 2026  chennai super kings in trouble

IPL 2026: ਮੈਦਾਨ 'ਚ ਉਤਰਨ ਤੋਂ ਪਹਿਲਾਂ ਹੀ ਮੁਸੀਬਤ 'ਚ ਫਸੀ CSK ! ਜਾਣੋ ਕੀ...

us kc 135 tanker aircraft crashes in iraq

ਇਰਾਕ 'ਚ ਅਮਰੀਕੀ KC-135 ਟੈਂਕਰ ਜਹਾਜ਼ ਹਾਦਸਾਗ੍ਰਸਤ; ਇਹ ਸੀ ਹਾਦਸੇ ਦੀ ਵਜ੍ਹਾ

nancy grewal canadian leader s claim

ਖਾਲਿਸਤਾਨ ਦਾ ਵਿਰੋਧ ਬਣਿਆ ਨੈਂਸੀ ਦੇ ਕਤਲ ਦੀ ਵਜ੍ਹਾ, ਕੈਨੇਡੀਅਨ ਆਗੂ ਦਾ ਦਾਅਵਾ

amitabh bachchan mourns passing of very dear friend

'ਇੱਕ-ਇੱਕ ਕਰਕੇ ਸਭ ਜਾ ਰਹੇ...'; ਕਰੀਬੀ ਦੋਸਤ ਦੀ ਮੌਤ ਨਾਲ ਟੁੱਟੇ ਅਮਿਤਾਭ ਬੱਚਨ

winter returns due to rain in guru nagar

ਗੁਰੂ ਨਗਰੀ ’ਚ ਮੀਂਹ ਪੈਣ ਕਾਰਨ ਮੁੜ ਪਰਤੀ ਸਰਦੀ, ਖੇਤੀਬਾੜੀ ਮਾਹਰਾਂ ਨੇ ਦੱਸਿਆ...

rajvir jawanda s wife shares emotional post

'ਬੱਚੇ ਅੱਜ ਵੀ ਕਰ ਰਹੇ ਨੇ ਪਾਪਾ ਦੀ ਉਡੀਕ...'; ਰਾਜਵੀਰ ਜਵੰਦਾ ਦੀ ਪਤਨੀ ਨੇ...

shameful incident with student in ludhiana

ਟਿਊਸ਼ਨ ਪੜ੍ਹਣ ਗਈ 11 ਸਾਲਾ ਮਾਸੂਮ ਨਾਲ 'ਗੰਦੀ' ਕਰਤੂਤ! ਲੁਧਿਆਣਾ ਤੋਂ ਸਾਹਮਣੇ...

grace richardson and charlotte grant bowed at sachkhand sri darbar sahib

ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈ ਮਿਸ ਇੰਗਲੈਂਡ ਜੇਤੂ Charlotte...

gas shortage in amritsar  cylinders not available despite booking

ਅੰਮ੍ਰਿਤਸਰ ’ਚ ਗੈਸ ਦੀ ਕਿੱਲਤ: ਬੁਕਿੰਗ ਦੇ ਬਾਵਜੂਦ ਨਹੀਂ ਮਿਲ ਰਹੇ ਸਿਲੰਡਰ

petrol money car driver pump worker

4 ਹਜ਼ਾਰ ਦਾ ਪੈਟਰੋਲ ਪੁਆ ਕੇ ਭੱਜਿਆ ਕਾਰ ਚਾਲਕ, ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਦੇਸ਼ ਦੀਆਂ ਖਬਰਾਂ
    • a big jump in gold prices is coming experts prediction
      ਸੋਨਾ ਬਣਾਏਗਾ ਨਵੇਂ ਰਿਕਾਰਡ!! ਮਾਹਿਰਾਂ ਨੇ ਕਰ'ਤੀ ਹੈਰਾਨ ਕਰਦੀ ਭਵਿੱਖਬਾਣੀ
    • rahul gandhi in congress samvidhan sammelan
      "ਕਾਂਗਰਸ 'ਚ ਕਮੀਆਂ ਸਨ, ਇਸ ਲਈ ਕਾਂਸ਼ੀ ਰਾਮ ਹੋਏ ਸਫਲ..." ਰਾਹੁਲ ਗਾਂਧੀ ਨੇ...
    • board exams girl students missing police
      ਬੋਰਡ ਪ੍ਰੀਖਿਆ ਦੇ ਕੇ ਨਿਕਲੀਆਂ 6 ਵਿਦਿਆਰਥਣਾਂ ਲਾਪਤਾ, ਇਲਾਕੇ 'ਚ ਮਚਿਆ ਹੜਕੰਪ
    • it department restaurant owners tax evasion exposed
      ਰੈਸਟੋਰੈਂਟ ਮਾਲਕਾਂ 'ਤੇ IT ਵਿਭਾਗ ਦੀ ਤਿੱਖੀ ਨਜ਼ਰ: 408 ਕਰੋੜ ਦੀ ਟੈਕਸ ਚੋਰੀ ਦਾ...
    • bill to provide precise definition of   transgender   introduced in ls
      'ਨਿੱਜੀ ਪਸੰਦ' ਨਹੀਂ, ਹੁਣ ਮਿਲੇਗੀ ਕਾਨੂੰਨੀ ਪਛਾਣ; ਲੋਕ ਸਭਾ 'ਚ ਟ੍ਰਾਂਸਜੈਂਡਰ...
    • lok sabha adjournment lpg gas congress opposition
      LPG ਗੈਸ ਦੇ ਮੁੱਦੇ 'ਤੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ...
    • isro  ce20 engine  successful test  india
      ਪੁਲਾੜ 'ਚ ਵਧੇਗੀ ਭਾਰਤ ਦੀ 'ਤਾਕਤ'! ISRO ਨੇ 22 ਟਨ ਦੀ ਸਮਰੱਥਾ ਵਾਲੇ CE20...
    • there is no shortage of lpg in gujarat
      LPG ਦੀ ਕੋਈ ਕਮੀ ਨਹੀਂ, 4 ਲੱਖ ਤੋਂ ਵੱਧ ਸਿਲੰਡਰ ਸਟਾਕ 'ਚ ਮੌਜੂਦ; ਗੁਜਰਾਤ...
    • situation critical due to heavy snowfall in kashmir
      ਕਸ਼ਮੀਰ 'ਚ ਭਾਰੀ ਬਰਫ਼ਬਾਰੀ ਕਾਰਨ ਹਾਲਾਤ ਗੰਭੀਰ: ਸ੍ਰੀਨਗਰ-ਲੇਹ ਹਾਈਵੇਅ ਚੌਥੇ...
    • gas crisis  cylinder  india  samajwadi party  leader home
      ਗੈਸ ਸੰਕਟ ਵਿਚਾਲੇ 'ਪ੍ਰਧਾਨ ਜੀ' ਘਰ ਛਾਪਾ, ਮਿਲੇ 55 ਸਿਲੰਡਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +