ਨਵੀਂ ਦਿੱਲੀ-ਹੈਵੀ ਇੰਜੀਨੀਅਰਿੰਗ ਕਾਰਪੋਰੇਸ਼ਨ ਲਿਮਟਿਡ (HECL) ਨੇ ਗ੍ਰੈਜੂਏਟ ਅਤੇ ਤਕਨੀਸ਼ੀਅਨ (ਡਿਪਲੋਮਾ) ਟ੍ਰੇਨੀ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 169
ਆਖਰੀ ਤਾਰੀਕ- 25 ਮਈ, 2020
ਸਿੱਖਿਆ ਯੋਗਤਾ-ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਅਹੁਦੇ ਮੁਤਾਬਕ ਗ੍ਰੈਜੂਏਸ਼ਨ ਡਿਗਰੀ ਪਾਸ ਕੀਤੀ ਹੋਵੇ।
ਉਮਰ ਸੀਮਾ- 18 ਤੋਂ 30 ਸਾਲ ਤੱਕ
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://www.hecltd.com/career ਪੜ੍ਹੋ।
ਦਿੱਲੀ 'ਚ ਸ਼ਰਾਬ 'ਤੇ ਲੱਗਾ 70 ਫੀਸਦੀ 'ਕੋਰੋਨਾ ਟੈਕਸ', ਫਿਰ ਵੀ ਸਵੇਰ ਤੋਂ ਹੀ ਲੱਗੀਆਂ ਲੰਬੀਆਂ ਲਾਈਨਾਂ
NEXT STORY