ਨਵੀਂ ਦਿੱਲੀ—ਮਦਰਾਸ ਹਾਈ ਕੋਰਟ (Madras High Court) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 234
ਅਹੁਦਿਆਂ ਦਾ ਵੇਰਵਾ- ਕੋਰਟ 'ਚ ਗਾਰਡਨਰ, ਡਰਾਈਵਰ ਅਤੇ ਰੈਜੀਡੈਂਸ਼ੀਅਲ ਅਸਿਸਟੈਂਟ ਆਦਿ ਅਹੁਦੇ
ਆਖਰੀ ਤਾਰੀਕ- 23 ਜੂਨ, 2019
ਸਿੱਖਿਆ ਯੋਗਤਾ-ਇਛੁੱਕ ਉਮੀਦਵਾਰ ਮਾਨਤਾ ਪ੍ਰਾਪਤ ਸੰਸਥਾ ਤੋਂ 8ਵੀਂ ਪਾਸ ਕੀਤੀ ਹੋਵੇ।
ਉਮਰ ਸੀਮਾ-18 ਤੋਂ 45 ਸਾਲ ਤੱਕ
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://hcmadras.tn.nic.in/ ਪੜ੍ਹੋ।
ਝਾਰਖੰਡ 'ਚ ਹੋਇਆ IED ਧਮਾਕਾ, 11 ਜਵਾਨ ਜ਼ਖਮੀ
NEXT STORY