ਨਵੀਂ ਦਿੱਲੀ—ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ (HSSC) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 2,978
ਆਖਰੀ ਤਾਰੀਕ- 25 ਜੁਲਾਈ 2019
ਅਹੁਦਿਆਂ ਦਾ ਵੇਰਵਾ- ਜੂਨੀਅਰ ਇੰਜੀਨੀਅਰ, ਅਸਿਸਟੈਂਟ ਲਾਈਨਮੈਨ, ਅਸਿਸਟੈਂਟ ਲਾਅ ਅਫਸਰ ਸਮੇਤ ਕਈ ਹੋਰ ਅਹੁਦੇ
ਉਮਰ ਸੀਮਾ- 18 ਤੋਂ 42 ਸਾਲ ਤੱਕ
ਸਿੱਖਿਆ ਯੋਗਤਾ- ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ B.E./B.Tech/MCA/M.Scਜਾਂ ਅਹੁਦੇ ਮੁਤਾਬਕ ਸਿੱਖਿਆ ਪ੍ਰਾਪਤ ਕੀਤੀ ਹੋਵੇ।
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਦੇ ਆਧਾਰ 'ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://hssc.gov.in/ ਪੜ੍ਹੋ।
ਭਾਰਤ ਜਿਣਸ ਬਾਜ਼ਾਰ 'ਚ ਢੁੱਕਵੇਂ ਮੁੱਲ ਦੀ ਖੋਜ ਕਰਨ ਵਾਲਾ ਦੇਸ਼ ਬਣਨ 'ਚ ਸਮਰੱਥ : ਅਨੁਰਾਗ ਠਾਕੁਰ
NEXT STORY