ਨਵੀਂ ਦਿੱਲੀ—ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ (HSSC) ਨੇ ਗ੍ਰਾਮ ਸਕੱਤਰ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 697
ਅਹੁਦਿਆਂ ਦਾ ਵੇਰਵਾ- ਗ੍ਰਾਮ ਸਕੱਤਰ
ਆਖਰੀ ਤਾਰੀਕ- 3 ਜੁਲਾਈ, 2019
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਸ਼ਨ (ਕਿਸੇ ਵੀ ਵਿਸ਼ੇ 'ਚ) ਪਾਸ ਕੀਤੀ ਹੋਵੇ।
ਉਮਰ ਸੀਮਾ- 17 ਤੋਂ 42 ਸਾਲ ਤੱਕ
ਤਨਖਾਹ- 19,900 ਤੋਂ ਲੈ ਕੇ 63,200 ਰੁਪਏ ਤੱਕ ਹਰ ਮਹੀਨੇ
ਅਪਲਾਈ ਫੀਸ-
ਸਾਧਾਰਨ ਵਰਗ ਲਈ 100 ਰੁਪਏ
ਹਰਿਆਣਾ ਦੇ ਨਿਵਾਸੀ ਲਈ 50 ਰੁਪਏ
ਐੱਸ. ਸੀ/ਓ. ਬੀ. ਸੀ. ਲਈ 13 ਰੁਪਏ
ਨੌਕਰੀ ਸਥਾਨ- ਹਰਿਆਣਾ
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਲਿਖਿਤੀ ਪ੍ਰੀਖਿਆ ਦੇ ਆਧਾਰ 'ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://www.hssc.gov.in/ ਪੜ੍ਹੋ।
ਗੁਜਰਾਤ ਦੀ ਲੜਕੀ ਨੂੰ ਵਟਸਐੱਪ 'ਤੇ ਵਿਦੇਸ਼ ਤੋਂ ਭੇਜਿਆ ਤਿੰਨ ਤਲਾਕ ਦਾ ਮੈਸੇਜ਼
NEXT STORY