ਨਵੀਂ ਦਿੱਲੀ—ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ, ਸ਼ਿਲਾਂਗ (IIM Shillong) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 19
ਆਖਰੀ ਤਾਰੀਕ- 29 ਫਰਵਰੀ, 2020
ਅਹੁਦਿਆਂ ਦਾ ਵੇਰਵਾ-
ਪ੍ਰੋਫੈਸਰ-3
ਐਸੋਸੀਏਟ ਪ੍ਰੋਫੈਸਰ 7
ਅਸਿਸਟੈਂਟ ਪ੍ਰੋਫੈਸਰ 9
ਸਿੱਖਿਆ ਯੋਗਤਾ- ਉਮੀਦਵਾਰ ਨੇ ਪੀ.ਐੱਚ.ਡੀ ਡਿਗਰੀ ਪਾਸ ਹੋਵੇ ਅਤੇ ਐਕਸਪੀਰੀਅੰਸ ਵੀ ਪ੍ਰਾਪਤ ਹੋਵੇ। ਇਸ ਤੋਂ ਇਲਾਵਾ ਅਹੁਦੇ ਮੁਤਾਬਕ ਡਿਗਰੀ ਪਾਸ ਅਤੇ ਐਕਸਪੀਰੀਅੰਸ ਹੋਵੇ।
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਰਾਹੀਂ ਹੋਵੇਗੀ।
ਇੰਝ ਕਰੋ ਅਪਲਾਈ-ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.iimshillong.ac.in/ ਪੜ੍ਹੋ।
ਮਹਾਰਾਸ਼ਟਰ 'ਚ ਪੁਲ ਤੋਂ ਹੇਠਾਂ ਡਿੱਗੀ ਵੈਨ, 7 ਲੋਕਾਂ ਦੀ ਮੌਤ
NEXT STORY