ਨਵੀਂ ਦਿੱਲੀ—ਇੰਡੀਅਨ ਇੰਸਟੀਚਿਊਟ ਆਫ ਮਾਸ ਕਮਿਊਨੀਕੇਸ਼ਨ (IIMC) 'ਚ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 15
ਆਖਰੀ ਤਾਰੀਕ- 10 ਜੁਲਾਈ, 2019
ਅਹੁਦਿਆਂ ਦਾ ਵੇਰਵਾ-ਆਫਿਸ ਅਸਿਸਟੈਂਟ, ਅਕਾਊਟੈਂਟ ਅਸਿਸਟੈਂਟ, ਟੈਕਨੀਕਲ ਅਸਿਸਟੈਂਟ, ਵੀਡੀਓ ਐਡੀਟਰ, ਵੈੱਬ ਕੰਟੈਂਟ ਮੈਨੇਜਰ ਆਦਿ ਕਈ ਹੋਰ ਅਹੁਦੇ।
ਤਨਖਾਹ-25,000 ਤੋਂ 30,000 ਰੁਪਏ ਤੱਕ
ਅਪਲਾਈ ਫੀਸ-ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਲਈ ਕੋਈ ਫੀਸ ਨਹੀਂ ਹੋਵੇਗੀ।
ਸਿੱਖਿਆ ਯੋਗਤਾ-ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਸ਼ਨ ਪਾਸ ਕੀਤੀ ਹੋਵੇ। ਇਸ ਤੋਂ ਇਲਾਵਾ ਆਈ. ਟੀ. ਆਈ. ਵੀ ਪਾਸ ਹੋਵੇ।
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਵਾਕ-ਇਨ-ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://www.iimc.nic.in/ ਪੜ੍ਹੋ।
ਸ਼ੋਪੀਆਂ 'ਚ ਸੁਰੱਖਿਆ ਫੋਰਸਾਂ ਨਾਲ ਮੁਕਾਬਲੇ 'ਚ ਇਕ ਅੱਤਵਾਦੀ ਢੇਰ
NEXT STORY