ਨਵੀਂ ਦਿੱਲੀ- ਭਾਰਤ ਨੇ ਦੋਪੱਖੀ ਸਮਝੌਤਾ ਖਤਮ ਹੋਣ ਤੋਂ ਬਾਅਦ ਤਾਜ਼ਿਕਿਸਤਾਨ ਦੇ ਆਇਨੀ ਵਿਚ ਸਥਿਤ ਇਕ ਰਣਨੀਤਕ ਏਅਰਬੇਸ ਤੋਂ ਸੰਚਾਲਨ ਕਾਰਜਾਂ ਨੂੰ ਬੰਦ ਕਰ ਦਿੱਤਾ ਹੈ। ਇਹ ਜਾਣਕਾਰੀ ਇਸ ਮਾਮਲੇ ਤੋਂ ਜਾਣੂ ਲੋਕਾਂ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਏਅਰਬੇਸ ਦੇ ਵਿਕਾਸ ਅਤੇ ਸਾਂਝੇ ਸੰਚਾਲਨ ਲਈ ਭਾਰਤ ਅਤੇ ਤਾਜ਼ਿਕਿਸਤਾਨ ਦੀਆਂ ਸਰਕਾਰਾਂ ਵਿਚਕਾਰ ਸਮਝੌਤਾ ਲੱਗਭਗ 4 ਸਾਲ ਪਹਿਲਾਂ ਖ਼ਤਮ ਹੋ ਗਿਆ ਸੀ, ਜਿਸ ਮਗਰੋਂ ਹੁਣ ਇਸ ਨੂੰ ਖਾਲੀ ਕਰ ਦਿੱਤਾ ਗਿਆ ਹੈ।
ਜੱਦੀ ਘਰ ਦੀ ਸਫ਼ਾਈ 'ਚ ਮਿਲੇ ਕਰੋੜਾਂ ਦੇ ਸ਼ੇਅਰ, HC ਪਹੁੰਚਿਆ ਪਿਤਾ-ਪੁੱਤਰ ਵਿਵਾਦ
NEXT STORY