ਨਵੀਂ ਦਿੱਲੀ- ਇੰਡੀਅਨ ਨੇਵੀ ਨੇ 2026 ਬੈਚ ਲਈ ਸ਼ਾਰਟ ਸਰਵਿਸ ਕਮਿਸ਼ਨ ਅਫ਼ਸਰ ਦੇ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਇਛੁੱਕ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਐਗਜ਼ੀਕਿਊਟਿਵ ਬਰਾਂਚ (ਜੀਐੱਸ (ਐਕਸ)/ਹਾਈਡ੍ਰੋ)- 60 ਅਹੁਦੇ
ਪਾਇਲਟ- 26 ਅਹੁਦੇ
ਨੇਵਲ ਏਅਰ ਆਪਰੇਸ਼ਨ ਅਫ਼ਸਰ- 22 ਅਹੁਦੇ
ਏਅਰ ਟਰੈਫਿਕ ਕੰਟਰੋਲਰ- 18 ਅਹੁਦੇ
ਲਾਜਿਸਟਿਕਸ- 28 ਅਹੁਦੇ
ਐਜ਼ੂਕੇਸ਼ਨ- 15 ਅਹੁਦੇ
ਇੰਜੀਨੀਅਰਿੰਗ ਬਰਾਂਚ (ਜਨਰਲ ਸਰਵਿਸ)- 38 ਅਹੁਦੇ
ਇਲੈਕਟ੍ਰਿਕਲ ਬਰਾਂਚ (ਜਨਰਲ ਸਰਵਿਸ)- 45 ਅਹੁਦੇ
ਨੇਵਲ ਕੰਸਟ੍ਰਕਟਰ- 18 ਅਹੁਦੇ
ਸਿੱਖਿਆ ਯੋਗਤਾ
ਉਮੀਦਵਾਰ ਸੰਬੰਧਤ ਖੇਤਰ 'ਚ ਘੱਟੋ-ਘੱਟ 60 ਅੰਕਾਂ ਨਾਲ ਬੀਈ/ਬੀਟੈੱਕ ਦੀ ਡਿਗਰੀ, ਐੱਮਬੀਏ/ਬੀਐੱਸਸੀ/ਬੀਕਾਮ/ਐੱਮਸੀਏ/ਐੱਮਐੱਸਸੀ ਹੋਣਾ ਚਾਹੀਦਾ।
ਉਮਰ
ਉਮੀਦਵਾਰ ਦੀ ਉਮਰ 18 ਤੋਂ 23 ਸਾਲ ਤੈਅ ਕੀਤੀ ਗਈ ਹੈ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦਾ ਹੈ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਸੇਵਾਮੁਕਤ CMO ਦੇ ਪੁੱਤ ਨੇ ਭੈਣ ਅਤੇ ਭਾਣਜੀ ਨੂੰ ਮਾਰੀਆਂ ਗੋਲੀਆਂ
NEXT STORY