helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
TUE, JAN 21, 2025
ਭਾਜਪਾ 'ਚ ਸ਼ਾਮਲ ਹੋਣ ਵਾਲੇ ਪਰਮਪਾਲ ਕੌਰ ਸਿੱਧੂ ਨੇ...
ਤਾਇਵਾਨ 'ਚ ਲੱਗੇ ਭੂਚਾਲ ਦੇ ਝਟਕੇ, 6.4 ਮਾਪੀ ਗਈ...
ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਵਿਰਾਟ ਕੋਹਲੀ ਦਾ...
ASI ਕੁੜੀ ਦੇ ਵਿਆਹ 'ਚ ਆਇਆ ਜਵਾਕੜਾ ਜਿਹਾ ਕਰ ਗਿਆ...
ਪੰਜਾਬ
ਮਨੋਰੰਜਨ
Photos
Videos
ਨੈਸ਼ਨਲ ਡੈਸਕ- ਕੁਸ਼ਤੀ ਸੰਘ ਦੇ ਪ੍ਰਧਾਨ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜਭੂਸ਼ਣ ਸ਼ਰਣ ਸਿੰਘ ਦੇ ਖਿਲਾਫ ਧਰਨਾ ਦੇ ਰਹੇ ਪਹਿਲਵਾਨਾਂ ਨੇ ਦਾਅਵਾ ਕੀਤਾ ਹੈ ਕਿ ਉਹ ਆਪਣੇ ਮੈਡਲ ਗੰਗਾ 'ਚ ਵਹਾਉਣ ਜਾ ਰਹੇ ਹਨ। ਇਸ ਲਈ ਉਹ ਹਰਿਦੁਆਰ 'ਚ ਹਰਿ ਕੀ ਪੌੜੀ ਪਹੁੰਚ ਚੁੱਕੇ ਹਨ। ਹਰਿ ਕੀ ਪੌੜੀ 'ਤੇ ਮੌਜੂਦ ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਦੀਆਂ ਅੱਖਾਂ 'ਚ ਹੰਝੂ ਹਨ। ਦੋਵੇਂ ਗੰਗਾ ਕਿਨਾਰੇ ਬੇਠੀਆਂ ਹਨ ਅਤੇ ਸਿਰ ਫੜ੍ਹ ਕੇ ਰੋ ਰਹੀਆਂ ਹਨ। ਕੁਝ ਹੀ ਦੇਰ 'ਚ ਪਹਿਲਵਾਨ ਆਪਣੇ ਮੈਡਲ ਗੰਗਾ ਨਦੀ 'ਚ ਵਹਾ ਸਕਦੇ ਹਨ।
ਪਹਿਲਵਾਨ ਬਜਰੰਗ ਪੂਨਿਆ, ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਨੇ ਸੋਸ਼ਲ ਮੀਡੀਆ 'ਤੇ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਮੈਡਲ ਨੂੰ ਗੰਗਾ 'ਚ ਵਹਾਉਣ ਜਾ ਰਹੇ ਹਨ ਕਿਉਂਕਿ ਜਿੰਨਾ ਪਵਿੱਤਰ ਗੰਗਾ ਨੂੰ ਮੰਨਿਆ ਜਾਂਦਾ ਹੈ, ਓਨੀ ਹੀ ਪਵਿੱਤਰਤਾ ਨਾਲ ਮਹਿਨਤ ਕਰਕੇ ਉਨ੍ਹਾਂ ਨੇ ਮੈਡਲ ਹਾਸਿਲ ਕੀਤੇ ਸਨ। ਗੰਗਾ 'ਚ ਮੈਡਲ ਵਹਾਉਣ ਤੋਂ ਬਾਅਦ ਰੈਸਲਰ ਦਿੱਲੀ ਸਥਿਤ ਇੰਡੀਆ ਗੇਟ 'ਤੇ ਮਰਨ ਵਰਤ ਰੱਖਣਗੇ।
ਦੁਖ਼ਦ ਖ਼ਬਰ; ਕੰਨਿਆਦਾਨ ਤੋਂ ਬਾਅਦ ਪਿਤਾ ਨੇ ਤੋੜਿਆ ਦਮ, ਧੀ ਨੂੰ ਬਿਨਾਂ ਦੱਸੇ ਡੋਲੀ ਕਰ ਦਿੱਤੀ ਵਿਦਾ
Stories You May Like
ਦੇਸ਼ ਛੱਡ ਗਿਆ ਕੁੱਲ੍ਹੜ ਪਿੱਜ਼ਾ ਕੱਪਲ, ਜਾਣੋ ਕੀ ਹੈ ਨਵਾਂ ਟਿਕਾਣਾ
ਵਿਆਹ ਦੇ ਇਕ ਸਾਲ ਦੇ ਅੰਦਰ ਸਹੁਰਿਆਂ ਦੇ ਅਸਲੀ ਰੰਗ ਵੇਖ ਕੁੜੀ ਦੇ ਉੱਡੇ ਹੋਸ਼, ਹੋਇਆ...
ਸ਼ਰਮਸਾਰ ਹੋਇਆ ਪੰਜਾਬ, ਇਨ੍ਹਾਂ ਪਾਪੀਆਂ ਨੇ ਰੋਲੀ ਕੁੜੀਆਂ ਦੀ ਪੱਤ, ਖੁੱਲ੍ਹੇ ਰਾਜ਼...
ਪੰਜਾਬ 'ਚ ਰੇਲ ਯਾਤਰੀਆਂ ਦੀਆਂ ਵਧੀਆਂ ਮੁਸ਼ਕਿਲਾਂ, ਇਹ ਟ੍ਰੇਨਾਂ ਹੋਈਆਂ ਬੰਦ
ਨਹੀਂ ਰਹੇ ਮਸ਼ਹੂਰ ਅਦਾਕਾਰ, ਹਸਪਤਾਲ 'ਚ ਲਏ ਆਖਰੀ ਸਾਹ
ਹੂਤੀ ਬਾਗ਼ੀਆਂ ਨੇ ਹਮਲਿਆਂ ਨੂੰ ਸੀਮਤ ਕਰਨ ਦਾ ਦਿੱਤਾ ਸੰਕੇਤ
ਪੰਜਾਬ ਨੂੰ ਲੈ ਮੁੜ ਬੋਲੀ ਕੰਗਨਾ ਰਣੌਤ, ਸ਼ਰੇਆਮ ਆਖੀ ਇਹ ਵੱਡੀ ਗੱਲ
ਚੀਨ ਨੇ 35 ਲੋਕਾਂ ਨੂੰ ਮਾਰਨ ਵਾਲੇ ਵਿਅਕਤੀ ਨੂੰ ਦਿੱਤੀ ਫਾਂਸੀ
ਏਅਰਟੈੱਲ ਫਿਰ ਲਿਆਇਆ ਕਿਫਾਇਤੀ ਰੀਚਾਰਜ ਪਲਾਨ, ਸਿਰਫ਼ 10 ਰੁਪਏ 'ਚ ਪ੍ਰਤੀ ਦਿਨ...
ਪੰਜਾਬ 'ਚ ਰੂਹ ਕੰਬਾਊ ਹਾਦਸਾ, ਨਸ਼ੇ 'ਚ ਟਲੀ ਨੌਜਵਾਨਾਂ ਨੇ ਟਰਾਂਸਫਾਰਮ 'ਚ ਮਾਰੀ...
ਪੋਪ ਫ੍ਰਾਂਸਿਸ ਨੇ ਟਰੰਪ ਦੀ ਪ੍ਰਵਾਸੀਆਂ ਦੀ ਸਮੂਹਿਕ ਦੇਸ਼ ਨਿਕਾਲੇ ਦੀ ਯੋਜਨਾ 'ਤੇ...
ਬੰਗਲਾਦੇਸ਼ 'ਚ ਦੋ ਭਾਰਤੀ ਨਾਗਰਿਕ ਗ੍ਰਿਫ਼ਤਾਰ
Trump ਨੇ Biden ਦੇ ਕਈ ਕਾਰਜਕਾਰੀ ਆਦੇਸ਼ਾਂ ਨੂੰ ਰੱਦ ਕਰਨ ਦਾ ਕੀਤਾ ਐਲਾਨ
ਕੀ ਤੁਸੀਂ ਵੀ ਪੀਂਦੇ ਹੋ ਕੱਚਾ ਦੁੱਧ? ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਲਾਸ ਏਂਜਲਸ ਫਾਇਰ ਲਈ ਖਾਲਸਾ ਏਡ ਨੂੰ 11,000 ਡਾਲਰ ਦੀ ਰਾਸ਼ੀ ਭੇਂਟ
ਕਜ਼ਾਨ ਹਵਾਈ ਅੱਡੇ 'ਤੇ ਅਸਥਾਈ ਉਡਾਣ ਪਾਬੰਦੀ ਲਾਗੂ
ਵੋਂਗ ਨੇ ਟਰੰਪ ਦੇ ਸਹੁੰ ਚੁੱਕ ਸਮਾਗਮ 'ਚ ਵਿਦੇਸ਼ ਮੰਤਰੀਆਂ ਦੇ ਸੱਦੇ 'ਤੇ...
ਰੂਸੀ ਹਵਾਈ ਰੱਖਿਆ ਨੇ 31 ਯੂਕ੍ਰੇਨੀ ਡਰੋਨ ਕੀਤੇ ਢੇਰ
Subscribe Now!