ਨਵੀਂ ਦਿੱਲੀ— ਰਾਜਧਾਨੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ 'ਤੇ ਇਕ ਬਜੁਰਗ ਯਾਤਰੀ ਨੂੰ ਮਾਰਕੁੱਟ ਅਤੇ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ। ਬੱਸ 'ਚ ਚੜਨ ਨੂੰ ਲੈ ਕੇ ਹੋਏ ਵਿਵਾਦ 'ਚ ਏਅਰਪੋਰਟ ਦੀ ਏਅਰਸਾਈਟ 'ਤੇ ਇਕ ਬਜੁਰਗ ਪੈਸੇਂਜ਼ਰ ਅਤੇ ਇੰਡੀਗੋ ਏਅਰਲਾਈਨ ਦੇ ਗ੍ਰਾਂਉਡਸਟਾਫ 'ਚ ਖੂਬ ਕੁੱਟਮਾਰ ਹੋਈ। ਸੂਤਰਾਂ ਅਨੁਸਾਰ, ਘਟਨਾ ਤੋਂ ਬਾਅਦ ਇੰਡੀਗੋ ਨੇ ਮਾਫੀ ਮੰਗੀ ਹੈ।
ਇਹ ਸਾਡਾ ਕਲਚਰ ਦਾ ਹਿੱਸਾ ਨਹੀਂ
ਇੰਡੀਗੋ ਦੇ ਪ੍ਰੈਜ਼ੀਡੇਂਟ ਅਤੇ ਡਾਇਰੈਕਟਰ ਆਦਿਤਿਆ ਘੋਸ਼ ਨੇ ਕਿਹਾ, ''ਮੈਂ ਮੰਨਦਾ ਹਾਂ ਕਿ ਸਾਡੇ ਪੈਸੇਂਜ਼ਰ ਨੂੰ ਦਿੱਲੀ ਏਅਰਪੋਰਟ 'ਤੇ ਸਾਡੇ ਸਟਾਫ ਵੱਲੋਂ ਗੱਲਬਾਤ ਦੌਰਾਨ ਖਰਾਬ ਵਰਤਾਓ ਦਾ ਸਾਹਮਣਾ ਕਰਨਾ ਪਿਆ, ਜੋ ਕਿ ਇਹ ਸਾਡੇ ਕਲਚਰ ਦਾ ਹਿੱਸਾ ਨਹੀਂ ਹੈ। ਇਸ ਲਈ ਮੈਂ ਨਿੱਜੀ ਤੌਰ 'ਤੇ ਮਾਫੀ ਮੰਗਦਾ ਹਾਂ।''
ਇਵਾਂਕਾ ਟਰੰਪ ਦੀ ਯਾਤਰਾ ਤੋਂ ਪਹਿਲੇ ਸਰਵਜਨਿਕ ਸਥਾਨਾਂ 'ਤੇ ਭੀਖ ਮੰਗਣ 'ਤੇ ਲੱਗੀ ਰੋਕ
NEXT STORY