Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUN 12, 2026

    1:20:25 PM

  • summer vacations orders for schools

    ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਸਕੂਲਾਂ ਨੂੰ ਲੈ ਕੇ...

  • gold silver investors  government makes big cut in import tariff price

    Gold-Silver ਦੇ ਨਿਵੇਸ਼ਕਾਂ ਲਈ ਵੱਡੀ ਰਾਹਤ, ਸਰਕਾਰ...

  • punjabi in england khemkarn

    ਖੇਮਕਰਨ ਦੇ ਗੁਰਭੇਜ ਦਾ ਇੰਗਲੈਂਡ 'ਚ ਕਤਲ, ਤਿੰਨ...

  • punjab brothers love

    ਪੰਜਾਬ: ਇੱਕੋ ਦਿਨ ਚੜ੍ਹੇ ਘੋੜੀ ਤੇ ਫ਼ਿਰ ਇੱਕੋ ਦਿਨ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਸਿਹਤ ਲਈ ਫਾਇਦੇਮੰਦ ਹੁੰਦਾ ਹੈ ਰੋਣਾ

NATIONAL News Punjabi(ਦੇਸ਼)

ਸਿਹਤ ਲਈ ਫਾਇਦੇਮੰਦ ਹੁੰਦਾ ਹੈ ਰੋਣਾ

  • Updated: 18 Feb, 2020 06:03 PM
National
is crying good for you
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ(ਏਜੰਸੀਆਂ)– ਆਮ ਤੌਰ ’ਤੇ ਇਹ ਧਾਰਨਾ ਪ੍ਰਚੱਲਿਤ ਹੈ ਕਿ ਜ਼ੋਰ-ਜ਼ੋਰ ਨਾਲ ਹੱਸਣਾ ਸਿਹਤ ਲਈ ਲਾਭਦਾਇਕ ਹੁੰਦਾ ਹੈ ਪਰ ਇਹ ਗੱਲ ਘੱਟ ਹੀ ਲੋਕ ਜਾਣਦੇ ਹਨ ਕਿ ਰੋਣਾ ਵੀ ਓਨਾ ਹੀ ਫਾਇਦੇਮੰਦ ਹੁੰਦਾ ਹੈ, ਜਿੰਨਾ ਹੱਸਣਾ।

ਮੌਜੂਦਾ ਦੌਰ ’ਚ ਦੌੜ-ਭੱਜ ਵਾਲੀ ਜ਼ਿੰਦਗੀ ’ਚ ਘੱਟ ਹੀ ਲੋਕਾਂ ਨੂੰ ਹੱਸਣ ਅਤੇ ਰੋਣ ਦਾ ਮੌਕਾ ਮਿਲਦਾ ਹੈ ਕਿਉਂਕਿ ਲੋਕਾਂ ਦੀ ਰੁਟੀਨ ’ਚ ਇਸ ਦੀ ਗੁੰਜਾਇਸ਼ ਹੀ ਘੱਟ ਹੈ। ਇਕ ਕਹਾਵਤ ਵੀ ਹੈ ‘‘ਜੀਵਨ ’ਚ ਖੁਸ਼ੀਆਂ ਲਈ ਰੋਣਾ ਵੀ ਜ਼ਰੂਰੀ ਹੈ।’’ ਕਿਉਂਕਿ ਜਿਸ ਤਰ੍ਹਾਂ ਵਿਅਕਤੀ ਹੱਸ ਕੇ ਆਪਣੀਆਂ ਭਾਵਨਾਵਾਂ ਨੂੰ ਪ੍ਰਗਟਾਉਂਦਾ ਹੈ, ਇਸੇ ਤਰ੍ਹਾਂ ਰੋਣਾ ਵੀ ਭਾਵਨਾਵਾਂ ਨੂੰ ਪ੍ਰਗਟਾਉਣ ਦਾ ਤਰੀਕਾ ਹੈ, ਕਿਉਂਕਿ ਜ਼ਿੰਦਗੀ ਦੀ ਦੌੜ–ਭੱਜ ’ਚ ਵਿਅਕਤੀ ਹੱਸਣ ਅਤੇ ਰੋਣ ਲਈ ਸਮਾਂ ਨਹੀਂ ਕੱਢ ਪਾਉਂਦਾ ਤਾਂ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਕਾਰਣ ਡਿਪ੍ਰੈਸ਼ਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ।

ਹਾਲ ਹੀ ’ਚ ਇਸ ਸਮੱਸਿਆ ਨਾਲ ਲੜਨ ਲਈ ਖਾਸ ਤੌਰ ’ਤੇ ਕ੍ਰਾਇੰਗ ਕਲੱਬ ਸ਼ੁਰੂ ਕੀਤੇ ਜਾ ਰਹੇ ਹਨ। ਜਿਥੇ ਇਨਸਾਨ ਰੋ ਕੇ ਆਪਣੇ ਦਿਲ ਦੇ ਬੋਝ ਨੂੰ ਹਲਕਾ ਕਰ ਸਕਦਾ ਹੈ। ਸੂਰਤ ’ਚ ਵੀ ਇਸ ਤਰ੍ਹਾਂ ਦੀ ਪਹਿਲ ਕੀਤੀ ਗਈ ਹੈ। ਇਥੋਂ ਦੇ ਕ੍ਰਾਇੰਗ ਕਲੱਬ ਵਲੋਂ ਕਾਲਜ ’ਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਇਕ ਖਾਸ ਕ੍ਰਾਇੰਗ ਥੈਰੇਪੀ ਦਾ ਆਯੋਜਨ ਕੀਤਾ ਗਿਆ ਹੈ।

ਪ੍ਰਾਪਤ ਖਬਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮਸ਼ਹੂਰ ਲਾਫਟਰ ਥੈਰੇਪਿਸਟ ਕਮਲੇਸ਼ ਮਸਾਲਾਵਾ ਅਤੇ ਸੂਰਤ ਦੇ ਡਾਕਟਰਾਂ ਦੀ ਟੀਮ ਵਲੋਂ ਹੈਲਥ ਕ੍ਰਾਇੰਗ ਕਲੱਬ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕ ਦਿਲ ਖੋਲ੍ਹ ਕੇ ਹੱਸਦੇ ਹਨ ਅਤੇ ਰੋਣ ਲਈ ਕੋਨਾ ਜਾਂ ਇਕਾਂਤ ਲੱਭਦੇ ਹਨ ਪਰ ਅਸਲੀਅਤ ਇਹ ਹੈ ਕਿ ਕਿਸੇ ਵੀ ਵਿਅਕਤੀ ਨੂੰ ਸ਼ਰੇਆਮ ਰੋਣਾ ਚਾਹੀਦਾ ਹੈ। ਰੋਣ ਨਾਲ ਦੁੱਖ ਦਰਦ ਘੱਟ ਹੋ ਜਾਂਦਾ ਹੈ ਅਤੇ ਨਾਲ ਹੀ ਮਨ ’ਚ ਬੈਠਾ ਹੋਇਆ ਬੋਝ ਹਲਕਾ ਹੋ ਜਾਂਦਾ ਹੈ।

ਕ੍ਰਾਇੰਗ ਥੈਰੇਪੀ ਹੈ ਵੈਂਟੀਲੇਟਰ ਥੈਰੇਪੀ
ਜ਼ਿਕਰਯੋਗ ਹੈ ਕਿ ਕ੍ਰਾਇੰਗ ਥੈਰੇਪੀ ਇਕ ਵੈਂਟੀਲੇਟਰ ਥੈਰੇਪੀ ਹੈ, ਇਸ ’ਚ ਵਿਅਕਤੀ ਨੂੰ ਰੁਆ ਕੇ ਉਸ ਦੇ ਸਰੀਰ ’ਚੋਂ ਹਾਨੀਕਾਰਕ ਟਾਕਸਿਨ ਨੂੰ ਬਾਹਰ ਕੱਢਿਆ ਜਾਂਦਾ ਹੈ। ਇਨਸਾਨ ਦੀ ਅੱਖ ’ਚੋਂ ਹੰਝੂ ਉਸ ਸਮੇਂ ਆਉਂਦੇ ਹਨ, ਜਦੋਂ ਉਹ ਕਿਸੇ ਗੱਲ ਨੂੰ ਲੈ ਕੇ ਜ਼ਿਆਦਾ ਭਾਵੁਕ ਹੁੰਦਾ ਹੈ ਜਿਵੇਂ ਦੁੱਖ, ਖੁਸ਼ੀ ਜਾਂ ਫਿਰ ਜ਼ਿਆਦਾ ਹੱਸਣ ’ਤੇ। ਹੰਝੂ ਨਾਲ ਅੱਖ ਨੂੰ ਤਕਲੀਫ ਦੇਣ ਵਾਲਾ ਪਦਾਰਥ ਨਿਕਲ ਜਾਂਦਾ ਹੈ। ਡਾਕਟਰਾਂ ਮੁਤਾਬਕ ਰੋਣ ਨਾਲ ਤਣਾਅ ਦੂਰ ਹੁੰਦਾ ਹੈ। ਬਲੱਡ ਪ੍ਰੈਸ਼ਰ ਨਾਰਮਲ ਅਤੇ ਬਲੱਡ ਸਰਕੁਲੇਸ਼ਨ ਨਾਰਮਲ ਰਹਿੰਦਾ ਹੈ। ਇਨਸਾਨ ਦਾ ਭਾਵੁਕ ਹੋਣਾ ਜ਼ਰੂਰੀ ਹੁੰਦਾ ਹੈ।

ਇਹ ਹਨ ਕੁਝ ਅਹਿਮ ਤੱਥ
*
ਜਦੋਂ ਵਿਅਕਤੀ ਭਾਵੁਕ ਹੁੰਦਾ ਹੈ ਤਾਂ ਐਂਡੋਕ੍ਰਾਈਨ ਸਿਸਟਮ ਅੱਖ ਦੇ ਖੇਤਰ ਨੂੰ ਹਾਰਮੋਨ ਜਾਰੀ ਕਰਦਾ ਹੈ ਜੋ ਤੁਹਾਡੀਆਂ ਅੱਖਾਂ ’ਚ ਹੰਝੂ ਦੇ ਰੂਪ ’ਚ ਉਭਰਦੇ ਹਨ। ਰੋਣ ਨਾਲ ਅੱਖਾਂ ਦੇ ਬੈਕਟੀਰੀਆ ਨਸ਼ਟ ਹੋ ਜਾਂਦੇ ਹਨ।

* ਰੋਣ ਨਾਲ ਅੱਖਾਂ ’ਚ ਹੰਝੂ ਆਉਂਦੇ ਹਨ ਅਤੇ ਅੱਖਾਂ ’ਚੋਂ ਆਉਣ ਵਾਲੇ ਹੰਝੂਆਂ ’ਚ ਫਲੂਇਡ ਲਾਈਸੋਜਾਈਮ ਨਾਂ ਦਾ ਇਕ ਤੱਤ ਹੁੰਦਾ ਹੈ, ਜੋ ਕਿ ਸੀਮੇਨ, ਮਿਊਕਸ, ਸਲਾਈਵਾ ’ਚ ਪਾਇਆ ਜਾਂਦਾ ਹੈ। ਇਹ ਤੱਤ 10 ਮਿੰਟ ’ਚ ਤੁਹਾਡੀਆਂ ਅੱਖਾਂ ਦੇ 90 ਫੀਸਦੀ ਬੈਕਟੀਰੀਆ ਖਤਮ ਕਰ ਸਕਦਾ ਹੈ। ਰੋਣ ਨਾਲ ਮਨ ਹਲਕਾ ਹੁੰਦਾ ਹੈ। ਇਸ ਨਾਲ ਜ਼ਿਆਦਾ ਭਾਵੁਕਤਾ ਤੋਂ ਵੀ ਛੁਟਕਾਰਾ ਮਿਲਦਾ ਹੈ।

* ਅਸਲ ’ਚ ਜਦੋਂ ਤੁਸੀਂ ਭਾਵੁਕ ਹੋ ਕੇ ਰੋਂਦੇ ਹੋ ਅਤੇ ਜੋ ਹੰਝੂ ਨਿਕਲਦੇ ਹਨ, ਉਹ ਇਕ ਲਿਊਸੀਨ-ਐਨਕੇਫਿਲਣ ਜਾਰੀ ਕਰਦੇ ਹਨ। ਇਹ ਇਕ ਐਂਡੋਰਫਿਨ ਹੁੰਦਾ ਹੈ, ਜੋ ਤੁਹਾਡੇ ਮੂਡ ਨੂੰ ਸਹੀ ਕਰਦਾ ਹੈ ਅਤੇ ਦਰਦ ਘੱਟ ਕਰਦਾ ਹੈ। ਅਜਿਹਾ ਕਰਨ ਨਾਲ ਤੁਹਾਨੂੰ ਆਰਾਮ ਮਿਲਦਾ ਹੈ ਅਤੇ ਤੁਸੀਂ ਚੰਗਾ ਮਹਿਸੂਸ ਕਰਦੇ ਹੋ।

  • Health
  • Useful
  • Crying
  • ਸਿਹਤ
  • ਫਾਇਦੇਮੰਦ
  • ਰੋਣਾ

ਕਲਯੁੱਗ! 5 ਮਹੀਨੇ ਦੀ ਬੱਚੀ ਨਾਲ ਚਚੇਰੇ ਭਰਾ ਨੇ ਕੀਤਾ ਰੇਪ

NEXT STORY

Stories You May Like

  • aquarius zodiac sign will be weak for health
    ਕੁੰਭ ਰਾਸ਼ੀ ਵਾਲਿਆਂ ਦਾ ਸਿਤਾਰਾ ਸਿਹਤ ਲਈ ਕਮਜ਼ੋਰ ਰਹੇਗਾ, ਜਾਣੋ ਆਪਣੀ ਰਾਸ਼ੀ ਦਾ ਹਾਲ
  • these 5 zodiac signs face a lot of struggle in life
    ਇਨ੍ਹਾਂ 5 ਰਾਸ਼ੀਆਂ ਦੇ ਜੀਵਨ 'ਚ ਹੁੰਦਾ ਹੈ ਭਾਰੀ ਸੰਘਰਸ਼, ਦੇਰ ਨਾਲ ਮਿਲਦੀ ਹੈ ਕਾਮਯਾਬੀ
  • stale rice is like poison for these people
    ਇਨ੍ਹਾਂ ਲੋਕਾਂ ਲਈ 'ਜ਼ਹਿਰ' ਦੇ ਬਰਾਬਰ ਹੈ ਬਾਸੀ ਚੌਲ! ਸਿਹਤ ਨੂੰ ਹੋ ਸਕਦੇ ਨੇ ਵੱਡੇ ਨੁਕਸਾਨ
  • empty stomach  seasonal juice is a boon for health
    ਖਾਲੀ ਪੇਟ 'ਮੌਸੰਮੀ ਦਾ ਜੂਸ' ਸਿਹਤ ਲਈ ਹੈ ਵਰਦਾਨ! ਜਾਣੋ ਇਸ ਨੂੰ ਪੀਣ ਦੇ ਹੈਰਾਨੀਜਨਕ ਫਾਇਦੇ
  • cancer zodiac sign people will have weak health
    ਕਰਕ ਰਾਸ਼ੀ ਵਾਲਿਆਂ ਦਾ ਸਿਤਾਰਾ ਸਿਹਤ ਲਈ ਕਮਜ਼ੋਰ ਰਹੇਗਾ, ਜਾਣੋ ਆਪਣੀ ਰਾਸ਼ੀ ਦਾ ਹਾਲ
  • deteriorating image of indian tourists
    ਭਾਰਤੀ ਸੈਲਾਨੀਆਂ ਦਾ ਖ਼ਰਾਬ ਹੁੰਦਾ ਅਕਸ
  • punjab health data
    ਪੰਜਾਬ ਵਿਚ ਸਿਹਤ ਸਹੂਲਤਾਂ ਲਈ ਨਿੱਜੀ ਹਸਪਤਾਲਾਂ 'ਤੇ ਵਧੀ ਨਿਰਭਰਤਾ
  • why is there an   x   mark on the last carriage of a train
    ਟ੍ਰੇਨ ਦੇ ਆਖਰੀ ਡੱਬੇ 'ਤੇ ਕਿਉਂ ਹੁੰਦਾ ਹੈ 'X' ਦਾ ਨਿਸ਼ਾਨ? ਜਾਣੋ ਭਾਰਤੀ ਰੇਲਵੇ ਦੇ ਇਸ ਅਹਿਮ ਸੁਰੱਖਿਆ ਨਿਯਮ ਬਾਰੇ
  • pre monsoon in jalandhar
    ਪ੍ਰੀ-ਮਾਨਸੂਨ ’ਚ ਜੰਮ ਕੇ ਵਰ੍ਹੇ ਬੱਦਲ, ਮੌਸਮ ਹੋਇਆ ਸੁਹਾਵਣਾ, ਜਲੰਧਰ 'ਚ ਕਈ...
  • a massive fire broke out in a godown located in jp nagar  jalandhar
    ਜਲੰਧਰ ਦੇ ਜੇ. ਪੀ. ਨਗਰ 'ਚ ਸਥਿਤ ਗੋਦਾਮ 'ਚ ਲੱਗੀ ਭਿਆਨਕ ਅੱਗ
  • big administrative reshuffle in punjab 4 ias and 30 pcs officers transferred
    ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ! 4 IAS ਅਤੇ 30 PCS ਅਧਿਕਾਰੀਆਂ ਦੇ ਤਬਾਦਲੇ
  • did the corporation bow its knees before the colonizers
    ਕਾਲੋਨਾਈਜ਼ਰਾਂ ਅੱਗੇ ਨਿਗਮ ਨੇ ਟੇਕੇ ਗੋਡੇ? ਕਰੋੜਾਂ ਦੀ ਵਸੂਲੀ ਦਾ ਮਾਮਲਾ ਠੰਡੇ...
  • eci director general paid obeisance at sri harmandir sahib
    ਭਾਰਤੀ ਚੋਣ ਕਮਿਸ਼ਨ ਦੀ ਡਾਇਰੈਕਟਰ ਜਨਰਲ ਡਾ. ਸੀਮਾ ਖੰਨਾ ਸ੍ਰੀ ਹਰਿਮੰਦਰ ਸਾਹਿਬ...
  • the weather has changed in punjab
    ਪੰਜਾਬ 'ਚ ਬਦਲ ਗਿਆ ਮੌਸਮ ਦਾ ਮਿਜ਼ਾਜ ! ਪੈਣ ਲੱਗੇ ਗੜ੍ਹੇ ਤੇ ਮੀਂਹ, ਚੱਲ ਪਈ...
  • new twist suicide case of a government female doctor in jalandhar
    ਜਲੰਧਰ: ਸਰਕਾਰੀ ਮਹਿਲਾ ਡਾਕਟਰ ਖ਼ੁਦਕੁਸ਼ੀ ਮਾਮਲੇ 'ਚ ਨਵਾਂ ਮੋੜ! ਪਤੀ ਦੀ...
  • big news from jalandhar government female doctor commits suicide
    ਜਲੰਧਰ ਤੋਂ ਵੱਡੀ ਖ਼ਬਰ! ਸਰਕਾਰੀ ਮਹਿਲਾ ਡਾਕਟਰ ਨੇ ਕੀਤੀ ਖ਼ੁਦਕੁਸ਼ੀ, ਵਜ੍ਹਾ ਜਾਣ...
Trending
Ek Nazar
mohsen rezaei warns america

ਈਰਾਨੀ ਆਗੂ ਮੋਹਸਿਨ ਰੇਜ਼ਾਈ ਨੇ ਅਮਰੀਕਾ ਨੂੰ ਦੇ'ਤੀ ਚੇਤਾਵਨੀ

pre monsoon in jalandhar

ਪ੍ਰੀ-ਮਾਨਸੂਨ ’ਚ ਜੰਮ ਕੇ ਵਰ੍ਹੇ ਬੱਦਲ, ਮੌਸਮ ਹੋਇਆ ਸੁਹਾਵਣਾ, ਜਲੰਧਰ 'ਚ ਕਈ...

train  passenger  robbery

ਚੱਲਦੀ ਟਰੇਨ 'ਚ ਖੂਨੀ ਖੇਡ, ਲੁੱਟਖੋਹ ਦਾ ਵਿਰੋਧ ਕਰਨ 'ਤੇ ਬਦਮਾਸ਼ਾਂ ਨੇ ਯਾਤਰੀ...

trump praises asim munir

ਟਰੰਪ ਨੇ ਪਾਕਿਸਤਾਨ ਦੇ ਅਸੀਮ ਮੁਨੀਰ ਦੀ ਕੀਤੀ ਤਾਰੀਫ਼, ਦੱਸਿਆ 'ਫੀਲਡ ਮਾਰਸ਼ਲ'

heavy rain expected in the next 24 hours

ਅਜੇ ਹੋਰ ਪਵੇਗਾ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕਰ 'ਤੀ...

the lottery that will happen to these 3 zodiac signs

ਇਨ੍ਹਾਂ 3 ਰਾਸ਼ੀਆਂ ਵਾਲਿਆਂ ਦੀ ਲੱਗਣ ਵਾਲੀ 'ਲਾਟਰੀ' ! ਹੋ ਜਾਵੇਗਾ ਪੈਸਾ ਹੀ...

uk defence secretary quits

ਯੂਕੇ ਦੇ ਰੱਖਿਆ ਮੰਤਰੀ ਨੇ ਦਿੱਤਾ ਅਸਤੀਫਾ, ਕੀਰ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ

fm jaishankar statement

ਇਹ ਯੁੱਧ ਦਾ ਯੁੱਗ ਨਹੀਂ, ਗੱਲਬਾਤ ਤੇ ਕੂਟਨੀਤੀ ਰਾਹੀਂ ਹੱਲ ਸੰਭਵ : ਵਿਦੇਸ਼ ਮੰਤਰੀ...

sidhu moosewala s father balkaur singh gets emotional on his birthday

'ਰੱਬ ਨੇ ਤੇਰੇ ਬਿਨਾਂ ਜੀਣਾ ਤਾਂ ਸਿਖਾ'ਤਾ, ਪਰ ਭੁੱਲਣਾ ਨਹੀਂ..!' ਸਿੱਧੂ ਦੇ...

badshah s wife isha rikhi shares first official husband wife pic

ਸਸਪੈਂਸ ਖ਼ਤਮ ! ਈਸ਼ਾ ਰਿੱਖੀ ਨੇ ਬਾਦਸ਼ਾਹ ਨੂੰ ਦੱਸਿਆ 'ਪਤੀ ਦੇਵ', ਪਹਿਲੀ ਵਾਰ...

4 day holiday in mandi fentanganj due to extreme heat

ਜਲੰਧਰ ਦੀ ਇਸ ਮਸ਼ਹੂਰ ਮੰਡੀ 'ਚ 4 ਦਿਨ ਛੁੱਟੀਆਂ ਦਾ ਐਲਾਨ, ਜਾਣੋ ਕਿਉਂ ਲਿਆ ਗਿਆ...

heavy rain alert 5 days 22 states imd

ਅਗਲੇ 5 ਦਿਨ ਅਹਿਮ! ਹਨ੍ਹੇਰੀ-ਤੂਫ਼ਾਨ ਦੇ ਨਾਲ-ਨਾਲ ਪਵੇਗਾ ਭਾਰੀ ਮੀਂਹ, 22 ਸੂਬਿਆਂ...

this actor had already predicted his own death

ਇਸ ਅਦਾਕਾਰ ਨੇ ਪਹਿਲਾਂ ਹੀ ਕਰ'ਤੀ ਸੀ ਆਪਣੀ ਮੌਤ ਦੀ ਭਵਿੱਖਬਾਣੀ ! ਫਿਰ 47 ਸਾਲ...

famous punjabi singer gets emotional after going live on social media

'ਨਾ ਕਰਿਆ ਕਰੋ ਐਦਾਂ...'; ਸੋਸ਼ਲ ਮੀਡੀਆ 'ਤੇ ਲਾਈਵ ਆ ਕੇ ਭਾਵੁਕ ਹੋਈ ਮਸ਼ਹੂਰ...

bill to ban social media

ਕੈਨੇਡਾ 'ਚ ਵੀ 16 ਸਾਲ ਤੋਂ ਘੱਟ ਉਮਰ ਦੇ ਜਵਾਕਾਂ ਲਈ ਸੋਸ਼ਲ ਮੀਡੀਆ ਹੋਵੇਗਾ ਬੈਨ!

weather may change in punjab this afternoon

ਪੰਜਾਬ 'ਚ ਅੱਜ ਦੁਪਹਿਰ ਬਾਅਦ ਬਦਲ ਸਕਦੈ ਮੌਸਮ, ‘ਲੂ’ ਨਾਲ ਜਨਜੀਵਨ ਪ੍ਰਭਾਵਿਤ

woman in live in relationship commits su icide

ਅੰਮ੍ਰਿਤਸਰ: ਲਿਵ-ਇਨ-ਰਿਲੇਸ਼ਨਸ਼ਿਪ 'ਚ ਰਹਿ ਰਹੀ ਮੁਟਿਆਰ ਨੇ ਕੀਤੀ ਖੁਦਕੁਸ਼ੀ,...

famous actress ran away from home with aamir khan s brother

18 ਦਿਨਾਂ ਦਾ ਪਿਆਰ ! ਫ਼ਿਰ ਆਮਿਰ ਖ਼ਾਨ ਦੇ ਭਰਾ ਨਾਲ ਘਰੋਂ ਭੱਜ ਗਈ ਮਸ਼ਹੂਰ ਅਦਾਕਾਰਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • marriage  sweets  family
      ਵਿਆਹ ਤੋਂ ਲਿਆਂਦੀ ਮਠਿਆਈ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ, ਜਵਾਕ ਦੀ ਗਈ ਜਾਨ
    • groom  bulldozer  cigarette  police
      'ਬੁਲਡੋਜ਼ਰ' 'ਤੇ ਨਿਕਲੀ ਬਰਾਤ, ਲਾੜੇ ਨੇ ਉਡਾਏ ਸਿਗਰਟ ਦੇ ਛੱਲੇ, ਪੁਲਸ ਨੇ...
    • ahmedabad plane crash air india first anniversary
      ਅਹਿਮਦਾਬਾਦ ਜਹਾਜ਼ ਹਾਦਸੇ ਦੀ ਪਹਿਲੀ ਬਰਸੀ: ਅੱਜ ਵੀ ਹੰਝੂ ਬਣ ਝਲਕਦੇ ਆਪਣਿਆਂ ਨੂੰ...
    • bsnl job recruitment
      BSNL 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਾਣੋ ਉਮਰ ਹੱਦ ਤੇ ਹੋਰ ਵੇਰਵੇ
    • jammu and kashmir  fake ib officer arrested
      ਜੰਮੂ ਕਸ਼ਮੀਰ ਦੇ ਕਠੁਆ 'ਚ ਫਰਜ਼ੀ IB ਅਧਿਕਾਰੀ ਗ੍ਰਿਫ਼ਤਾਰ
    • amit shah  amarnath yatra  meeting  manoj sinha  jammu
      ਅਮਰਨਾਥ ਯਾਤਰਾ ਦੀਆਂ ਤਿਆਰੀਆਂ ਦੀ ਸਮੀਖਿਆ ਕਰਨਗੇ ਅਮਿਤ ਸ਼ਾਹ
    • residential buildings  fire safety delhi government
      ਘੱਟ-ਉੱਚੀ ਵਾਲੀਆਂ ਰਿਹਾਇਸ਼ੀ ਇਮਾਰਤਾਂ 'ਚ ਅੱਗ ਸੁਰੱਖਿਆ ਉਪਾਅ ਹੋਣਗੇ ਲਾਜ਼ਮੀ :...
    • tomorrow lucknow cockroach janata party protest
      ਲਖਨਊ 'ਚ ਕਾਕਰੋਚ ਜਨਤਾ ਪਾਰਟੀ ਦਾ ਵਿਰੋਧ ਪ੍ਰਦਰਸ਼ਨ ਅੱਜ, ਅਭਿਜੀਤ ਦੀਪਕੇ ਵੀ...
    • indian judiciary encourages mediation to resolve disputes
      ਭਾਰਤੀ ਨਿਆਪਾਲਿਕਾ ਵਿਵਾਦ ਸੁਲਝਾਉਣ ਲਈ ਵਿਚੋਲਗੀ ਨੂੰ ਕਰਦੀ ਹੈ ਉਤਸ਼ਾਹਿਤ : ਚੀਫ...
    • golden days will begin for these 4 zodiac signs from june 15th
      15 ਜੂਨ ਤੋਂ ਇਨ੍ਹਾਂ 4 ਰਾਸ਼ੀਆਂ ਦੇ ਸ਼ੁਰੂ ਹੋਣਗੇ ਗੋਲਡਨ ਦਿਨ ! ਬਣ ਰਹੇ ਨੇ 3...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +