ਨਵੀਂ ਦਿੱਲੀ-ਆਈ. ਟੀ. ਬੀ. ਪੀ. (ਭਾਰਤੀ-ਤਿੱਬਤ ਸੀਮਾ ਪੁਲਸ) ਬਲ ਨੇ ਕਾਂਸਟੇਬਲ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਅਤੇ ਇਛੁੱਕ ਉਮੀਦਵਾਰ ਐਪਲੀਕੇਸ਼ਨਾਂ ਦੇ ਸਕਦੇ ਹਨ।
ਅਹੁਦੇ ਦਾ ਨਾਂ - ਕਾਂਸਟੇਬਲ
ਕੁੱਲ ਅਹੁਦੇ- 101
ਸਿੱਖਿਆ ਯੋਗਤਾ-10ਵੀਂ+ ਅੰਤਰਰਾਸ਼ਟਰੀ/ਰਾਸ਼ਟਰੀ/ਯੂਨੀਵਰਸਿਟੀ ਪੱਧਰ ਦੇ ਪ੍ਰਤੀਯੋਗਤਾ 'ਚ ਦੇਸ਼/ਰਾਜ/ਯੂਨੀਵਰਸਿਟੀ ਦੇ ਪ੍ਰਤੀਨਿਧ ਸ਼ਾਮਿਲ ਹੋ ਸਕਦੇ ਹਨ।
ਆਖਰੀ ਤਰੀਖ-14 ਨਵੰਬਰ 2018
ਉਮਰ ਸੀਮਾ-18-23 ਸਾਲ
ਚੋਣ ਪ੍ਰੀਕਿਰਿਆ-ਉਮੀਦਵਾਰ ਦੀ ਚੋਣ ਡਾਕੂਮੈਂਟਸ ਵੈਰੀਫਿਕੇਸ਼ਨ, ਫਿਜ਼ੀਕਲ ਸਟੈਂਡਰਡ ਟੈਸਟ, ਟ੍ਰਾਇਲ ਟੈਸਟ ਅਤੇ ਮੈਡੀਕਲ ਐਗਜ਼ਾਮਿਨੇਸ਼ਨ 'ਚ ਪ੍ਰਦਰਸ਼ਨ ਦੇ ਅਨੁਸਾਰ ਕੀਤੀ ਜਾਵੇਗੀ।
ਤਨਖਾਹ-21,700-69,100 ਰੁਪਏ ਤੱਕ
ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.itbpolice.nic.in/ਪੜ੍ਹੋ।
ਜੰਮੂ-ਕਸ਼ਮੀਰ ਦੇ ਲੋਕਲ ਬਾਡੀਜ਼ ਚੋਣਾਂ 'ਚ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ, ਗਿਣਤੀ ਜਾਰੀ
NEXT STORY