ਚੇਨਈ— ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਦੇ ਨਾਲ ਚੰਗੇ ਸੰਬੰਧ ਰੱਖਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਰਾਤ ਉਨ੍ਹਾਂ ਦੇ ਦੇਹਾਂਤ 'ਤੇ ਗਹਿਰਾ ਦੁੱਖ ਪ੍ਰਗਟਾਇਆ ਹੈ ਅਤੇ ਕਿਹਾ ਕਿ 'ਭਾਰਤੀ ਸਿਆਸਤ ਦਾ ਸਭ ਤੋਂ ਵੱਜਾ ਜ਼ੀਰੋ' ਪੈਦਾ ਹੋ ਗਿਆ ਹੈ। ਚੇਨਈ ਦੇ ਇਕ ਨਿਜੀ ਹਸਪਤਾਲ 'ਚ ਸੋਮਵਾਰ ਰਾਤ ਆਖਰੀ ਸਾਹ ਲੈਣ ਵਾਲੀ ਅੰਨਾਦ੍ਰਮੁਕ ਪ੍ਰਮੁੱਖ ਦੀ ਸਰਾਹਨਾ ਕਰਦੇ ਹੋਏ ਮੋਦੀ ਨੇ ਕਿਹਾ ਕਿ ਉਨ੍ਹਾਂ ਦਾ ਜੁੜਾਅ ਗਰੀਬਾਂ, ਔਰਤਾਂ ਅਤੇ ਬੇਸਹਾਰਾ ਲੋਕਾਂ ਦੇ ਕਲਿਆਣ ਦੇ ਲਈ ਉਨ੍ਹਾਂ ਦੀ ਚਿੰਤਾ ਹਮੇਸ਼ਾ 'ਪ੍ਰੇਰਣਾ ਸ੍ਰੋਤ' ਦੇ ਰੂਪ 'ਚ ਯਾਦ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ, 'ਸੇਲਵੀ ਜੈਲਲਿਤਾ ਦੇ ਦੇਹਾਂਤ ਨਾਲ ਬਹੁਤ ਦੁਖੀ ਹਾਂ'
ਪਨੀਰਸੇਲਵਮ ਚੁਣੇ ਗਏ ਤਾਮਿਲਨਾਡੂ ਦੇ ਨਵੇਂ ਸੀ. ਐੱਮ.
NEXT STORY