ਨਵੀਂ ਦਿੱਲੀ- ਝਾਰਖੰਡ ਲੋਕ ਸੇਵਾ ਕਮਿਸ਼ਨ (JPSC) ਨੇ ਮੈਡੀਕਲ ਅਫਸਰ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 380
ਆਖਰੀ ਤਾਰੀਕ- 11 ਮਈ 2020
ਤਨਖਾਹ-9300 ਤੋਂ 34,800 ਰੁਪਏ ਪ੍ਰਤੀ ਮਹੀਨਾ
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ MBBS ਡਿਗਰੀ ਪਾਸ ਕੀਤੀ ਹੋਵੇ।
ਉਮਰ ਸੀਮਾ- 23 ਤੋਂ 35 ਸਾਲ ਤੱਕ
ਅਪਲਾਈ ਫੀਸ-
ਸਾਧਾਰਨ ਵਰਗ ਲਈ 600 ਰੁਪਏ
ਹੋਰ ਵਰਗਾਂ ਲਈ 150 ਰੁਪਏ
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਆਬਜੈਕਟਿਵ ਟਾਈਪ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://jpsc.gov.in/ ਪੜ੍ਹੇ।
ਕੋਰੋਨਾ ਵਾਇਰਸ ਕਾਰਣ ਹਵਾਈ ਯਾਤਰਾ ਨੂੰ ਲੈ ਕੇ ਹਰਦੀਪ ਸਿੰਘ ਪੁਰੀ ਦਾ ਵੱਡਾ ਐਲਾਨ
NEXT STORY