ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਕੋਟਖਾਈ ਕਿਆਰੀ ਇਲਾਕੇ ਦੇ ਕੋਟੀ ਪਿੰਡ 'ਚ ਅੱਜ ਸਵੇਰਸਾਰ ਅੱਗ ਲੱਗ ਗਈ, ਜਿਸ ਨਾਲ ਸੱਤ ਤੋਂ ਅੱਠ ਘਰ ਸੜ ਗਏ। ਹਾਦਸੇ 'ਚ ਪਿੰਡ ਦੀ ਇਕ ਕਮਿਊਨਿਟੀ ਬਿਲਡਿੰਗ ਵੀ ਸੜ ਗਈ।

ਪੁਲਸ ਅਤੇ ਅੱਗ ਬੁਝਾਉਣ ਵਾਲੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ।

ਪ੍ਰਸ਼ਾਸਨ ਵੱਲੋਂ ਨਾਇਬ ਤਹਿਸੀਲਦਾਰ ਕੋਟਖਾਈ ਮੌਕੇ 'ਤੇ ਪਹੁੰਚ ਚੁੱਕੇ ਹਨ ਅਤੇ ਘਟਨਾ 'ਚ ਲਗਭਗ 2 ਕਰੋੜ ਦੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਦਾ ਰਿਹਾ ਹੈ।

ਕਾਂਗਰਸ ਦੇ ਸੀਨੀਅਰ ਨੇਤਾ ਵਰਿੰਦਰ ਕਟਾਰੀਆਂ ਦਾ ਦੇਹਾਂਤ
NEXT STORY