ਨਵੀਂ ਦਿੱਲੀ—ਮਦਰਾਸ ਹਾਈਕੋਰਟ (Madras High Court) ਨੇ ਕੰਪਿਊਟਰ ਆਪਰੇਟਰ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 573
ਆਖਰੀ ਤਾਰੀਕ- 31 ਜੁਲਾਈ, 2019
ਅਹੁਦਿਆਂ ਦਾ ਵੇਰਵਾ-ਕੰਪਿਊਟਰ ਆਪਰੇਟਰ ਅਤੇ ਟਾਈਪਿਸਟ
ਸਿੱਖਿਆ ਯੋਗਤਾ- ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਸ਼ਨ ਡਿਗਰੀ (ਕੰਪਿਊਟਰ ਸਾਇੰਸ) ਪਾਸ ਕੀਤੀ ਹੋਵੇ। ਇਸ ਤੋਂ ਇਲਾਵਾ ਅਹੁਦੇ ਮੁਤਾਬਕ ਸਿੱਖਿਆ ਪ੍ਰਾਪਤ ਕੀਤੀ ਹੋਵੇ।
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ, ਟਾਈਪਿੰਗ ਅਤੇ ਸਕਿੱਲ ਟੈਸਟ ਦੇ ਆਧਾਰ 'ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://www.mhc.tn.gov.in ਪੜ੍ਹੋ।
ਉੱਤਰ ਪ੍ਰਦੇਸ਼ 'ਚ ਪੁਲਸ ਦਾ ਸਖਤ ਨਿਰਦੇਸ਼, ਹੈਲਮਟ ਨਹੀਂ ਪਹਿਨਿਆ ਤਾਂ ਨਹੀਂ ਮਿਲੇਗਾ ਪੈਟਰੋਲ
NEXT STORY