Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUN 26, 2025

    4:14:08 PM

  • aap appoints organization in charges in all assembly constituencies

    ਮਿਸ਼ਨ 2027 ਦੀ ਤਿਆਰੀ! 'ਆਪ' ਨੇ ਸਾਰੇ ਵਿਧਾਨ ਸਭਾ...

  • w w w w w    five wickets in one over

    W,W,W,W,W... ਇਕ ਓਵਰ 'ਚ ਪੰਜ ਵਿਕਟਾਂ ਤੇ ਤਿੰਨੇ...

  • india will play t 20 series against england

    England ਦੇ ਖ਼ਿਲਾਫ਼ T-20 ਸੀਰੀਜ਼ ਖੇਡੇਗੀ INDIA,...

  • good news for electricity consumers pilot project started

    Punjab: ਬਿਜਲੀ ਖ਼ਪਤਕਾਰਾਂ ਲਈ ਚੰਗੀ ਖ਼ਬਰ, ਸ਼ੁਰੂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • New Delhi
  • ਮਹਾਰਾਸ਼ਟਰ ’ਚ ਇਸ ਮਹਾ ਜਿੱਤ ਦੇ ਸੂਖਮ ਸੂਤਰ ਨੂੰ ਸਮਝੋ

NATIONAL News Punjabi(ਦੇਸ਼)

ਮਹਾਰਾਸ਼ਟਰ ’ਚ ਇਸ ਮਹਾ ਜਿੱਤ ਦੇ ਸੂਖਮ ਸੂਤਰ ਨੂੰ ਸਮਝੋ

  • Edited By Disha,
  • Updated: 24 Nov, 2024 05:33 PM
New Delhi
maharashtra bjp shiv sena shinde ajit pawar assembly elections
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ (ਅਕੂ ਸ਼੍ਰੀਵਾਸਤਵ)–ਮਹਾਰਾਸ਼ਟਰ ’ਚ ਭਾਜਪਾ ਦੀ ਅਗਵਾਈ ਵਾਲੀ ਮਹਾਯੁਤੀ ਦੀ ਪ੍ਰਚੰਡ ਜਿੱਤ ਦੇ ਨਾਲ-ਨਾਲ ਉਸ ਦੇ ਦੋਵਾਂ ਸਹਿਯੋਗੀਆਂ ਸ਼ਿਵ ਸੈਨਾ ਸ਼ਿੰਦੇ ਧੜੇ ਤੇ ਅਜੀਤ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇ ਵੀ ਚੰਗੀ ਕਾਰਗੁਜ਼ਾਰੀ ਵਿਖਾ ਕੇ ਝਾਰਖੰਡ ਵਿਚ ਮਿਲੀ ਹਾਰ ਦੇ ਸਦਮੇ ਨੂੰ ਕਿਨਾਰੇ ਕਰ ਦਿੱਤਾ ਹੈ। ਦੇਸ਼ ਦੀ ਦੂਜੀ ਸਭ ਤੋਂ ਵੱਡੀ ਵਿਧਾਨ ਸਭਾ ਵਿਚ ਭਾਜਪਾ ਨੇ ਚੋਣਾਂ ’ਚ 149 ਸੀਟਾਂ ’ਤੇ ਉਮੀਦਵਾਰ ਉਤਾਰੇ ਸਨ ਅਤੇ ਇਸ ਨੇ 132 ਸੀਟਾਂ ਜਿੱਤ ਲਈਆਂ ਭਾਵ ਲੱਗਭਗ 90 ਫੀਸਦੀ ਦਾ ਸਟ੍ਰਾਈਕ ਰੇਟ। ਅਜਿਹਾ ਇਤਿਹਾਸ ਵਿਚ ਵੀ ਕਦੇ-ਕਦੇ ਹੀ ਹੁੰਦਾ ਹੈ ਅਤੇ ਭਾਜਪਾ ਨੇ ਇਹ ਕਰ ਕੇ ਵਿਖਾ ਦਿੱਤਾ ਹੈ। ਭਾਜਪਾ ਨੇ 2019 ਦੀਆਂ ਚੋਣਾਂ ਤੋਂ 27 ਸੀਟਾਂ ਵੱਧ ਜਿੱਤੀਆਂ। ਉਸ ਵੇਲੇ ਭਾਜਪਾ ਨੂੰ 105 ਸੀਟਾਂ ਹੀ ਮਿਲੀਆਂ ਸਨ। ਸ਼ਿਵਸੈਨਾ ਨੇ ਊਧਵ ਠਾਕਰੇ ਦੀ ਅਗਵਾਈ ’ਚ ਉਹ ਚੋਣ ਲੜ ਕੇ 56 ਸੀਟਾਂ ਜਿੱਤੀਆਂ ਸਨ। ਇਸ ਵਾਰ ਇਕੱਲੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਪਾਰਟੀ ਹੀ 57 ਸੀਟਾਂ ’ਤੇ ਕਾਬਜ਼ ਹੁੰਦੀ ਨਜ਼ਰ ਆ ਰਹੀ ਹੈ। ਰਾਕਾਂਪਾ ਨੇ ਸ਼ਰਦ ਪਵਾਰ ਦੀ ਅਗਵਾਈ ’ਚ ਪਿਛਲੀ ਵਾਰ 54 ਸੀਟਾਂ ਜਿੱਤੀਆਂ ਸਨ ਅਤੇ ਇਸ ਵਾਰ ਅਜੀਤ ਪਵਾਰ ਧੜੇ ਨੇ 41 ਸੀਟਾਂ ਜਿੱਤ ਲਈਆਂ।

ਇਨ੍ਹਾਂ ਚੋਣਾਂ ਵਿਚ ਕਾਂਗਰਸ ਆਪਣੀ ਕਾਰਗੁਜ਼ਾਰੀ ਇਕ ਤਿਹਾਈ ’ਤੇ ਲੈ ਆਈ। ਉਸ ਨੂੰ 2019 ਦੀਆਂ ਚੋਣਾਂ ਵਿਚ 44 ਸੀਟਾਂ ਮਿਲੀਆਂ ਸਨ। ਹੁਣ ਉਹ 16 ਸੀਟਾਂ ’ਤੇ ਸਿਮਟ ਗਈ। ਊਧਵ ਠਾਕਰੇ ਮਹਾਰਾਸ਼ਟਰ ਦੀ ਸਿਆਸਤ ਵਿਚ ਕੱਦ ਗੁਆ ਚੁੱਕੇ ਹਨ ਅਤੇ ਹੁਣ ਸ਼ਰਦ ਪਵਾਰ ਨੂੰ ਵੀ ਮਰਾਠਾ ਸਿਆਸਤ ਦਾ ਧਾਕੜ ਲਿਖਣਾ ਬੇਮਾਅਨੇ ਹੋਵੇਗਾ। ਉਨ੍ਹਾਂ ਦਾ ਸਾਰਾ ਰੁਤਬਾ ਹੁਣ ਉਨ੍ਹਾਂ ਦੇ ਭਤੀਜੇ ਅਜੀਤ ਦਾਦਾ ਕੋਲ ਹੈ। ਮਹਾਯੁਤੀ ਦੀ ਮਹਾਰਾਸ਼ਟਰ ਵਿਚ ਇਸ ਵੱਡੀ ਜਿੱਤ ਦੇ ਪਿੱਛੇ ਕਈ ਕਾਰਨ ਰਹੇ ਹਨ। ਮੱਧ ਪ੍ਰਦੇਸ਼ ਵਿਚ ‘ਲਾਡਲੀ ਬਹਿਨਾ’ ਦੀ ਤਰਜ਼ ’ਤੇ ਲਾਗੂ ‘ਲਾਡਕੀ ਬਹਿਨ’ ਯੋਜਨਾ ਨੂੰ ਵੱਡਾ ਗੇਮ ਚੇਂਜਰ ਮੰਨਿਆ ਜਾ ਰਿਹਾ ਹੈ। ਇਸ ਨਾਲ ਰਲਦੀਆਂ-ਮਿਲਦੀਆਂ ਕੁਝ ਹੋਰ ਯੋਜਨਾਵਾਂ ਨੇ ਕੰਮ ਸੌਖਾ ਕਰ ਦਿੱਤਾ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਜਿਸ ‘ਬੰਟੋਗੇ ਤੋ ਕਟੋਗੇ’ ਨੂੰ ਚਲਾਇਆ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸ ਨੂੰ ‘ਏਕ ਹੈਂ ਤੋ ਸੇਫ ਹੈਂ’ ਨਾਲ ਅੱਗੇ ਵਧਾਇਆ। ਇਸੇ ਕਾਰਨ ਵਿਸ਼ਲੇਸ਼ਕ ਮੰਨਦੇ ਹਨ ਕਿ ਵਿਰੋਧੀ ਮਰਾਠਾ ਤੇ ਓ. ਬੀ. ਸੀ. ਵੋਟ ਵੀ ਇਕ ਪਟੜੀ ’ਤੇ ਨਜ਼ਰ ਆਏ। ਸ਼ਿਵ ਸੈਨਾ ਸ਼ਿੰਦੇ ਧੜਾ ਵੀ ਊਧਵ ਧੜੇ ਤੋਂ ਦੁੱਗਣੀਆਂ ਤੋਂ ਵੱਧ ਵਿਧਾਨ ਸਭਾ ਸੀਟਾਂ ਜਿੱਤਣ ਵਿਚ ਸਫਲ ਰਿਹਾ ਹੈ। ਊਧਵ ਠਾਕਰੇ ਦੇ ਔਰੰਗਜ਼ੇਬ ਪ੍ਰਤੀ ਸ਼ਰਧਾ ਵਿਖਾਉਣ ਕਾਰਨ ਉਨ੍ਹਾਂ ਦਾ ਕੋਰ ਵੋਟਰ ਉਨ੍ਹਾਂ ਤੋਂ ਦੂਰ ਹੋ ਗਿਆ ਅਤੇ ਉਨ੍ਹਾਂ ਨੂੰ 20 ਸੀਟਾਂ ਜਿੱਤਣ ਦੇ ਵੀ ਲਾਲੇ ਪੈ ਗਏ। ਉਹ ਵੀ ਉਸ ਸ਼ਿਵ ਸੈਨਾ ਨੂੰ ਜਿਸ ਦੇ ਸੰਸਥਾਪਕ ਬਾਲ ਠਾਕਰੇ ਨੇ ਮਜ਼ਬੂਤ ਵੋਟ ਬੈਂਕ ਦੀ ਵਿਰਾਸਤ ਬੇਟੇ ਊਧਵ ਲਈ ਛੱਡੀ ਸੀ। ਉਂਝ ਤਾਂ ਮੁੱਖ ਮੰਤਰੀ ਏਕਨਾਥ ਸ਼ਿੰਦੇ ਆਪਣੀ ਪਾਰਟੀ ਨੂੰ ਬਾਲ ਠਾਕਰੇ ਦੀ ਵਿਰਾਸਤ ਦਾ ਝੰਡਾਬਰਦਾਰ ਮੰਨਦੇ ਸਨ, ਹੁਣ 57 ਸੀਟਾਂ ’ਤੇ ਜਿੱਤ ਦੇ ਨਾਲ ਸੂਬੇ ਦੀ ਦੂਜੀ ਸਭ ਤੋਂ ਵੱਡੀ ਪਾਰਟੀ ਬਣਾ ਚੁੱਕੇ ਹਨ। ਝਾਰਖੰਡ ’ਚ ਆਦਿਵਾਸੀ ਵੱਕਾਰ ਦਾ ਸਵਾਲ ਭਾਜਪਾ ਨੂੰ ਭਾਰੀ ਪੈ ਗਿਆ। ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਜੇਲ ਭੇਜਣ ਦਾ ਦਾਅ ਉੱਥੇ ਭਾਜਪਾ ਨੂੰ ਪੁੱਠਾ ਪੈ ਗਿਆ। ਹੇਮੰਤ ਦੀ ਗੈਰ-ਮੌਜੂਦਗੀ ’ਚ ਉਨ੍ਹਾਂ ਦੀ ਪਤਨੀ ਕਲਪਨਾ ਸੋਰੇਨ ਨੇ ਜਾਦੂ ਵਾਂਗ ਪਾਰਟੀ ਨਾਲ ਲੋਕਾਂ ਨੂੰ ਜੋੜਿਆ। 4 ਭਾਸ਼ਾਵਾਂ ਦੀ ਜਾਣਕਾਰ ਕਲਪਨਾ ਦਾ ਜਾਦੂ ਵਿਧਾਨ ਸਭਾ ਚੋਣਾਂ ਵਿਚ ਪੂਰਾ ਨਜ਼ਰ ਆਇਆ। ਉਨ੍ਹਾਂ ਦੀ ਰੈਲੀ ਵਿਚ ਵੱਡੇ ਨੇਤਾਵਾਂ ਨਾਲ ਜ਼ਿਆਦਾ ਭੀੜ ਜੁਟ ਰਹੀ ਸੀ। ਝਾਰਖੰਡ ਦੀਆਂ 81 ਸੀਟਾਂ ਵਿਚੋਂ 34 ’ਤੇ ਝਾਮੁਮੋ ਨੂੰ ਜਿੱਤ ਮਿਲਦੀ ਨਜ਼ਰ ਆ ਰਹੀ ਹੈ। ਕਾਂਗਰਸ ਦੇ ਹੱਥਾਂ ’ਚ 16 ਸੀਟਾਂ ਆ ਰਹੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

  • Maharashtra
  • BJP
  • Shiv Sena Shinde
  • Ajit Pawar
  • Assembly elections
  • ਮਹਾਰਾਸ਼ਟਰ
  • ਭਾਜਪਾ
  • ਸ਼ਿਵ ਸੈਨਾ ਸ਼ਿੰਦੇ
  • ਅਜੀਤ ਪਵਾਰ
  • ਵਿਧਾਨ ਸਭਾ ਚੋਣਾਂ

ਮੁਰਗਾ ਫਾਰਮ 'ਚ ਲੱਗੀ ਅੱਗ, 4 ਹਜ਼ਾਰ ਤੋਂ ਵੱਧ ਚੂਚੇ ਸੜੇ

NEXT STORY

Stories You May Like

  • kejriwal thanked  people for aap  s victory
    AAP ਦੀ ਜਿੱਤ 'ਤੇ ਕੇਜਰੀਵਾਲ ਨੇ ਲੋਕਾਂ ਦਾ ਕੀਤਾ ਧੰਨਵਾਦ, ਕਿਹਾ- ਪੰਜਾਬ ਦੇ ਲੋਕ ਸਰਕਾਰ ਦੇ ਕੰਮਾਂ ਤੋਂ ਖੁਸ਼
  • ludhiana by election  aap close to victory
    ਲੁਧਿਆਣਾ ਜ਼ਿਮਨੀ ਚੋਣ : ਜਿੱਤ ਦੇ ਕਰੀਬ ਪੁੱਜੀ AAP, ਵੱਜ ਰਹੇ ਢੋਲ ਤੇ ਪੈ ਰਹੇ ਭੰਗੜੇ (ਵੀਡੀਓ)
  • punjab  gujarat bypolls is   semi final  arvind kejriwal
    ਪੰਜਾਬ, ਗੁਜਰਾਤ ਜ਼ਿਮਨੀ-ਚੋਣਾਂ 'ਚ ਜਿੱਤ 2027 ਦੀਆਂ ਵਿਧਾਨ ਸਭਾ ਚੋਣਾਂ ਲਈ 'ਸੈਮੀਫਾਈਨਲ': ਕੇਜਰੀਵਾਲ
  • dna test will be done to identify more than 1000 dead bodies
    1000 ਤੋਂ ਵੱਧ DNA ਟੈਸਟਾਂ ਨਾਲ ਹੋਵੇਗੀ ਲਾਸ਼ਾਂ ਦੀ ਪਛਾਣ , ਡੀਐਨਏ ਟੈਸਟਿੰਗ ਕਿਵੇਂ ਹੋਵੇਗੀ? ਸਮਝੋ ਪੂਰੀ ਪ੍ਰਕਿਰਿਆ
  • big danger to the people of this district in punjab
    ਪੰਜਾਬ 'ਚ ਇਸ ਜ਼ਿਲ੍ਹੇ ਦੇ ਲੋਕਾਂ ਨੂੰ ਵੱਡਾ ਖ਼ਤਰਾ! ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ
  • missile part found in corn field in jamalpur
    ਪੰਜਾਬ ਦੇ ਇਸ ਇਲਾਕੇ 'ਚ ਖੇਤਾਂ 'ਚੋਂ ਮਿਲਿਆ ਮਿਜ਼ਾਇਲ ਦਾ ਟੁਕੜਾ, ਪੈ ਗਈਆਂ ਭਾਜੜਾਂ
  • neeraj not happy despite winning   golden spike
    ‘ਗੋਲਡਨ ਸਪਾਈਕ’ ਜਿੱਤ ਦੇ ਬਾਵਜੂਦ ਖੁਸ਼ ਨਹੀਂ ਨੀਰਜ
  • raman bahl calls ludhiana win a semi final
    ਰਮਨ ਬਹਿਲ ਨੇ ਲੁਧਿਆਣਾ ਜਿੱਤ ਨੂੰ ਦੱਸਿਆ 'ਸੈਮੀਫਾਈਨਲ', ਕਿਹਾ 2027 'ਚ ਫਾਈਨਲ ਵੀ 'ਆਪ' ਜਿੱਤੇਗੀ
  • aap appoints organization in charges in all assembly constituencies
    ਮਿਸ਼ਨ 2027 ਦੀ ਤਿਆਰੀ! 'ਆਪ' ਨੇ ਸਾਰੇ ਵਿਧਾਨ ਸਭਾ ਹਲਕਿਆਂ ’ਚ ਨਿਯੁਕਤ ਕੀਤੇ...
  • good news for electricity consumers pilot project started
    Punjab: ਬਿਜਲੀ ਖ਼ਪਤਕਾਰਾਂ ਲਈ ਚੰਗੀ ਖ਼ਬਰ, ਸ਼ੁਰੂ ਹੋਇਆ ਨਵਾਂ ਪ੍ਰਾਜੈਕਟ, ਮਿਲੇਗੀ...
  • nri brothers accuse doctor abroad of getting shahzad bhatti to attack them
    NRI ਭਰਾਵਾਂ ਨੇ ਵਿਦੇਸ਼ ਤੋਂ ਪਰਤੇ ਡਾਕਟਰ ’ਤੇ ਲਗਾਏ ਸ਼ਹਿਜ਼ਾਦ ਭੱਟੀ ਤੋਂ ਹਮਲਾ...
  • boy dies due to drug overdose
    Punjab: ਚਿੱਟੇ ਨੇ ਤਬਾਹ ਕੀਤਾ ਘਰ, ਨੌਜਵਾਨ ਦੀ ਗਈ ਜਾਨ, ਬਜ਼ੁਰਗ ਦਾਦੀ ਤੋਂ ਖੋਹ...
  • the girl who came for surgery died during her treatment
    ਗੁਰਦਾਸਪੁਰ ਤੋਂ ਜਲੰਧਰ 'ਚ ਸਰਜਰੀ ਕਰਵਾਉਣ ਆਈ ਕੁੜੀ ਦੀ ਇਲਾਜ ਦੌਰਾਨ ਮੌਤ,...
  • jalandhar raining
    'ਜਲ' ਦੇ ਅੰਦਰ ਡੁੱਬਾ ਜਲੰਧਰ, ਬਾਰਿਸ਼ ਕਾਰਨ ਪਾਣੀ-ਪਾਣੀ ਹੋਈਆਂ ਸੜਕਾਂ
  • important news for those applying for driving licenses
    ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ, ਖੜ੍ਹੀ ਹੋਈ ਵੱਡੀ ਮੁਸੀਬਤ!
  • bhagwant maan statement
    ਰਾਜਨੀਤੀ ’ਚ ਚੰਗੇ ਲੋਕਾਂ ਦੇ ਅੱਗੇ ਨਾ ਆਉਣ ਕਾਰਨ ਭ੍ਰਿਸ਼ਟ ਤੇ ਗੁੰਡਾ ਅਨਸਰ ਹਾਵੀ...
Trending
Ek Nazar
opportunity to live free in germany

ਜਰਮਨੀ ਦੇ ਰਿਹੈ ਮੁਫ਼ਤ 'ਚ ਰਹਿਣ ਦਾ ਮੌਕਾ, ਵਜ੍ਹਾ ਕਰ ਦੇਵੇਗੀ ਹੈਰਾਨ

warning bell for punjab residents water level rises in ravi river

ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਰਾਵੀ ਦਰਿਆ 'ਚ ਵਧਿਆ ਪਾਣੀ ਦਾ ਪੱਧਰ, ਕਈ...

death of a young man who went to america 8 months ago

Punjab: ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਪੁਆਏ ਵੈਣ, 8 ਮਹੀਨੇ ਪਹਿਲਾਂ ਅਮਰੀਕਾ...

australia imposes sanctions

ਆਸਟ੍ਰੇਲੀਆ ਦਾ ਸਖ਼ਤ ਕਦਮ, ਗਾਇਕ ਸ਼ਮਨ ਸਮੇਤ 37 ਰੂਸੀ ਵਿਅਕਤੀਆਂ 'ਤੇ ਲਾਈ ਪਾਬੰਦੀ

car collision

ਦੋ ਕਾਰਾਂ ਦੀ ਜ਼ਬਰਦਸਤ ਟੱਕਰ; ਇੱਕ ਦੀ ਮੌਤ, 6 ਜ਼ਖਮੀ

a large number of devotees paid obeisance at sri darbar sahib in pouring rain

ਵਰ੍ਹਦੇ ਮੀਂਹ 'ਚ ਸ੍ਰੀ ਦਰਬਾਰ ਸਾਹਿਬ ਵੱਡੀ ਗਿਣਤੀ 'ਚ ਨਤਮਸਤਕ ਹੋਈ ਸੰਗਤ, ਦੇਖੋ...

floods wreak havoc in china

ਚੀਨ 'ਚ ਹੜ੍ਹ ਦਾ ਕਹਿਰ, ਛੇ ਲੋਕਾਂ ਦੀ ਮੌਤ

iran defense deal

ਚੀਨ ਨਾਲ ਰੱਖਿਆ ਸਮਝੌਤਾ ਕਰਨ ਦੀ ਤਿਆਰੀ 'ਚ ਈਰਾਨ

minor made bride invited guests on rent

ਨਾਬਾਲਗਾ ਨੂੰ ਬਣਾਇਆ ਲਾੜੀ, ਕਿਰਾਏ 'ਤੇ ਬੁਲਾਏ ਮਹਿਮਾਨ ਤੇ ਫਿਰ....

car crashes

ਕਾਰ ਹਾਦਸਾਗ੍ਰਸਤ, ਛੇ ਕਿਸ਼ੋਰ ਹਸਪਤਾਲ 'ਚ ਦਾਖਲ

more than 200 immigrants left america

200 ਤੋਂ ਵਧੇਰੇ ਪ੍ਰਵਾਸੀਆਂ ਨੇ ਛੱਡਿਆ ਅਮਰੀਕਾ

more than five lakh refugees returned

ਪੰਜ ਲੱਖ ਤੋਂ ਵੱਧ ਸ਼ਰਨਾਰਥੀ ਪਰਤੇ ਅਫਗਾਨਿਸਤਾਨ

population declines

ਇਸ ਦੇਸ਼ ਦੀ ਆਬਾਦੀ ਘਟੀ, ਬਜ਼ੁਰਗਾਂ 'ਚ ਵਾਧਾ

britain buy f 35 aircraft

ਤਾਕਤ ਵਧਾਉਣ ਦੀ ਤਿਆਰੀ, ਬ੍ਰਿਟੇਨ ਖਰੀਦੇਗਾ ਪ੍ਰਮਾਣੂ ਬੰਬ ਲਿਜਾਣ ਦੇ ਸਮਰੱਥ F-35...

prayagraj  s sitara and captain  s marriage

'ਸਹੁਰੇ ਨਾਲ ਸੌਂਣ ਲਈ ਕੀਤਾ ਮਜ਼ਬੂਰ....', ਨਵੀਂ ਵਿਆਹੀ ਲਾੜੀ ਨੇ ਪਤੀ 'ਤੇ...

oil tanker catches fire

ਤੇਲ ਟੈਂਕਰ ਨੂੰ ਲੱਗੀ ਅੱਗ, ਚਾਰ ਲੋਕਾਂ ਦੀ ਮੌਤ

pakistan international airlines flights to gulf countries

PIA ਨੇ ਖਾੜੀ ਦੇਸ਼ਾਂ ਲਈ ਉਡਾਣਾਂ ਮੁੜ ਕੀਤੀਆਂ ਸ਼ੁਰੂ

record 59 000 people custody in us

ਅਮਰੀਕਾ 'ਚ ਰਿਕਾਰਡ 59,000 ਲੋਕ ਲਏ ਗਏ ਹਿਰਾਸਤ 'ਚ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • good news for pf members epfo has changed this rule
      PF ਮੈਂਬਰਾਂ ਲਈ ਖੁਸ਼ਖਬਰੀ, EPFO ਨੇ ਇਸ ਨਿਯਮ 'ਚ ਕੀਤਾ ਬਦਲਾਅ, ਹੋਵੇਗਾ ਵੱਡਾ...
    • 3 friends die phone fell into well
      Game ਖੇਡਦੇ ਸਮੇਂ ਖੂਹ 'ਚ ਡਿੱਗਿਆ Phone, ਕੱਢਣ ਗਏ 3 ਦੋਸਤ, ਫਿਰ ਜੋ ਹੋਇਆ ਸੁਣ...
    • drone missile army ministry of defense
      ਡਰੋਨ ਤੇ ਮਿਜ਼ਾਈਲਾਂ ਸਮੇਤ ਫੌਜ ਨੂੰ ਮਿਲਣਗੇ ਘਾਤਕ ਹਥਿਆਰ
    • state bank of india recruitment sbi
      ਸਟੇਟ ਬੈਂਕ ਆਫ਼ ਇੰਡੀਆ 'ਚ ਨਿਕਲੀਆਂ ਭਰਤੀਆਂ, ਜਾਣੋ ਕਿੰਨੀ ਮਿਲੇਗੀ ਤਨਖਾਹ
    • after a big fall in gold and silver prices  prices have risen again
      ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਤੋਂ ਬਾਅਦ ਫਿਰ ਚੜ੍ਹੇ ਭਾਅ, ਜਾਣੋ...
    • honeymoon murder case raja raghuvanshi sonam
      Honeymoon Case: ਰਾਜਾ ਰਘੂਵੰਸ਼ੀ ਮਾਮਲੇ 'ਚ ਸੋਨਮ ਦਾ ਇਕ ਹੋਰ ਹੈਰਾਨੀਜਨਕ...
    • love in hardik pandya
      ਨਤਾਸ਼ਾ ਤੋਂ ਪਹਿਲਾਂ ਇਸ ਮਸ਼ਹੂਰ ਅਦਾਕਾਰਾ ਨੂੰ ਡੇਟ ਕਰ ਰਹੇ ਸਨ ਹਾਰਦਿਕ ਪਾਂਡਿਆ?...
    • weather changes in punjab
      ਪੰਜਾਬ 'ਚ ਮੌਸਮ ਹੋਇਆ ਸੁਹਾਵਨਾ, ਦਿਨ ਚੜ੍ਹਦਿਆਂ ਹੋਈ ਬਾਰਿਸ਼ ਨੇ ਦਿਵਾਈ ਗਰਮੀ ਤੋਂ...
    • people old at young age baba vanga s prediction
      ਸਾਵਧਾਨ! ਆ ਰਹੀ ਹੈ ਵੱਡੀ ਤਬਾਹੀ..., ਬਾਬਾ ਵੇਂਗਾ ਦੀ ਇਕ ਹੋਰ ਡਰਾਉਣੀ ਭਵਿੱਖਬਾਣੀ
    • zohran mamdani declared winner in democratic primary election
      ਭਾਰਤੀ-ਅਮਰੀਕੀ ਜ਼ੋਹਰਾਨ ਮਮਦਾਨੀ ਪ੍ਰਾਇਮਰੀ ਚੋਣ 'ਚ ਜੇਤੂ ਘੋਸ਼ਿਤ
    • ration card holders
      ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖ਼ਬਰ, ਇਨ੍ਹਾਂ ਲੋਕਾਂ ਦੇ ਕੱਟੇ ਜਾਣਗੇ Card
    • ਦੇਸ਼ ਦੀਆਂ ਖਬਰਾਂ
    • road blocked
      ਮਾਂ ਵੈਸ਼ਨੋ ਦੇਵੀ ਮੰਦਰ ਜਾਣ ਵਾਲਾ ਨਵਾਂ ਰਸਤਾ ਹੋਇਆ ਬੰਦ
    • mini bus pilgrims fell into the alaknanda river
      ਅਲਕਨੰਦਾ ਨਦੀ 'ਚ ਡਿੱਗੀ ਮਿੰਨੀ ਬੱਸ, 3 ਦੀ ਮੌਤ
    • govt disburses  21 534 cr under pli schemes
      ਕੇਂਦਰ ਵੱਲੋਂ PLI ਯੋਜਨਾਵਾਂ ਤਹਿਤ 21,534 ਕਰੋੜ ਰੁਪਏ ਦੀ ਵੰਡ
    • viral video worlds skinniest car toothpick
      ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਹੀ ਦੁਨੀਆ ਦੀ ਸਭ ਤੋਂ ਪਤਲੀ ਕਾਰ, Viral Video...
    • rbi india economy
      ਗਲੋਬਲ ਚੁਣੌਤੀਆਂ ਦੇ ਬਾਵਜੂਦ ਭਾਰਤ ਦੀ ਅਰਥਵਿਵਸਥਾ ਵਿਖਾ ਰਹੀ ਹੈ ਮਜ਼ਬੂਤੀ : RBI...
    • man sells wife to friend for money
      ਪੈਸੇ ਪਿੱਛੇ ਬੰਦੇ ਨੇ ਦੋਸਤ ਨੂੰ ਵੇਚ'ਤੀ ਘਰਵਾਲੀ ! ਫਿਰ ਜੋ ਹੋਇਆ, ਦੇਖ ਪੁਲਸ ਵੀ...
    • what a ride
      'What A Ride !', 41 ਸਾਲ ਬਾਅਦ ਕਿਸੇ ਭਾਰਤੀ ਨੇ ਭਰੀ ਪੁਲਾੜ ਲਈ ਉਡਾਣ
    • i caused air india plane crash girl arrest
      'ਅਹਿਮਦਾਬਾਦ Plane Crash ਮੈਂ ਕਰਵਾਇਆ’, ਪਤਾ ਲੱਗਦੇ ਪੁਲਸ ਨੇ ਗ੍ਰਿਫ਼ਤਾਰ ਕਰ ਲਈ...
    • electricity tariff cut
      ਵੱਡੀ ਖ਼ਬਰ ; ਸਸਤੀ ਹੋਵੇਗੀ ਬਿਜਲੀ, ਬਿੱਲਾਂ 'ਚ ਹੋਵੇਗੀ 26 ਫ਼ੀਸਦੀ ਤੱਕ ਦੀ...
    • viral video people dancing crushed car
      ਨੱਚਦੇ ਝੂਮਦੇ ਬਾਰਾਤੀਆਂ 'ਤੇ ਚੜ੍ਹ ਗਈ ਤੇਜ਼ ਰਫਤਾਰ ਕਾਰ, ਲਾੜੀ ਵੀ ਹੋਈ ਸ਼ਿਕਾਰ,...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +