ਲਖਨਊ- ਸੈਰ-ਸਪਾਟਾ ਮੰਤਰੀ ਜੈਵੀਰ ਸਿੰਘ ਦੀ ਸਰਕਾਰੀ ਰਿਹਾਇਸ਼ ਨੇੜੇ ਸੋਮਵਾਰ ਨੂੰ ਮਥੁਰਾ ਤੋਂ ਆਏ ਮਾਂ-ਪੁੱਤ ਨੇ ਸਲਫਾਸ ਨਿਗਲ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਜ਼ਹਿਰੀਲਾ ਪਦਾਰਥ ਨਿਗਲਦਿਆਂ ਹੀ ਉਨ੍ਹਾਂ ਦੀ ਤਬੀਅਤ ਵਿਗੜ ਗਈ ਅਤੇ ਦੋਵੇਂ ਸੜਕ ’ਤੇ ਡਿੱਗ ਪਏ। ਲੋਕਾਂ ਦੀ ਸੂਚਨਾ ’ਤੇ ਪਹੁੰਚੀ।
ਪੁਲਸ ਨੇ ਉਨ੍ਹਾਂ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਵਿਚ ਦਾਖਲ ਕਰਾਇਆ। ਡਾਕਟਰਾਂ ਮੁਤਾਬਕ ਦੋਵਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮੌਕੇ ਤੋਂ ਪੁਲਸ ਨੂੰ ਇਕ 2 ਸਫਿਆਂ ਦਾ ਕਥਿਤ ਸੁਸਾਈਡ ਨੋਟ ਮਿਲਿਆ ਹੈ।
PM ਮੋਦੀ ਨੇ ਸਾਈਂ ਬਾਬਾ ਸ਼ਤਾਬਦੀ ਸਮਾਰੋਹ 'ਚ ਲਿਆ ਹਿੱਸਾ, ਕਿਸਾਨਾਂ ਨੂੰ ਸੌਂਪੀਆਂ 100 ਗਾਵਾਂ
NEXT STORY