ਮੁੰਬਈ - ਮੁੰਬਈ 'ਚ ਆਯੋਜਿਤ ਸਲਾਨਾ 'ਟਾਟਾ ਮੁੰਬਈ ਮੈਰਾਥਨ' ਦੌਰਾਨ 74 ਸਾਲਾ ਇਕ ਬਜ਼ੁਰਗ ਸਣੇ ਦੋ ਪ੍ਰਤਿਭਾਗੀ ਬੇਹੋਸ਼ ਹੋ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ। ਇੱਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦੀ।
ਇਹ ਵੀ ਪੜ੍ਹੋ : ਅੱਜ ਹੋਵੇਗੀ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ, ਜਾਣੋ ਸਮਾਰੋਹ 'ਚ ਕਦੋਂ ਸ਼ਾਮਿਲ ਹੋਣਗੇ PM ਮੋਦੀ
ਅਧਿਕਾਰੀ ਦੇ ਅਨੁਸਾਰ, ਮੈਰਾਥਨ 'ਚ ਹਿੱਸਾ ਲੈਣ ਵਾਲੇ 22 ਲੋਕਾਂ ਦੇ ਸਰੀਰ 'ਚ ਪਾਣੀ ਦੀ ਕਮੀ ਹੋਣ ਅਤੇ ਹੋਰ ਕਾਰਨਾਂ ਦੇ ਚੱਲਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਮ੍ਰਿਤਕਾਂ ਦੀ ਪਛਾਣ ਕੋਲਕਾਤਾ ਕੇ ਸੁਵਰਦੀਪ ਬੈਨਰਜੀ (40) ਅਤੇ ਮੁੰਬਈ ਦੇ ਰਾਜੇਂਦਰ ਬੋਰਾ (74) ਦੇ ਰੂਪ 'ਚ ਹੋਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਿਲਕਿਸ ਬਾਨੋ ਮਾਮਲੇ 'ਚ ਵੱਡੀ ਅਪਡੇਟ, ਸਾਰੇ 11 ਦੋਸ਼ੀਆਂ ਨੇ ਗੋਧਰਾ ਸਬ-ਜੇਲ੍ਹ 'ਚ ਕੀਤਾ ਆਤਮ-ਸਮਰਪਣ
NEXT STORY