ਸੁਕਮਾ, (ਯੂ. ਐੱਨ. ਆਈ.)- ਛੱਤੀਸਗੜ੍ਹ ਦੇ ਸੁਕਮਾ ਜ਼ਿਲੇ ਵਿਚ ਨਕਸਲੀਆਂ ਨੂੰ ਸ਼ਨੀਵਾਰ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ 46 ਲੱਖ ਰੁਪਏ ਦੀਆਂ ਇਨਾਮੀ 2 ਔਰਤਾਂ ਸਮੇਤ 9 ਕੱਟੜ ਨਕਸਲੀਆਂ ਨੇ ਪੁਲਸ ਅੱਗੇ ਆਤਮਸਮਰਪਣ ਕਰ ਦਿੱਤਾ।
ਪੁਲਸ ਸੁਪਰਡੈਂਟ ਕਿਰਨ ਚੌਹਾਨ ਨੇ ਦੱਸਿਆ ਕਿ ਆਤਮਸਮਰਪਣ ਕਰਨ ਵਾਲੇ 2 ਨਕਸਲੀਆਂ ’ਤੇ 8-8 ਤੇ 4 ਨਕਸਲੀਆਂ ’ਤੇ 5-5 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਸੀ। ਨਕਸਲੀਆਂ ’ਤੇ ਕੁੱਲ 46 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਸੀ।
ਪ੍ਰਿੰਸੀਪਲ ਦਾ ਸ਼ਰਮਨਾਕ ਕਾਰਾ, ਵਿਦਿਆਰਥਣਾਂ ਦੀਆਂ ਕਮੀਜ਼ਾਂ ਲੁਹਾ ਇਸ ਹਾਲਤ 'ਚ ਭੇਜਿਆ ਘਰ
NEXT STORY