ਨਵੀਂ ਦਿੱਲੀ — ਅੰਤਰਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ 'ਚ ਲਗਾਤਾਰ ਦੋ ਦਿਨਾਂ ਦੀ ਨਰਮੀ ਦਾ ਅਸਰ ਭਾਰਤੀ ਬਜ਼ਾਰ ਵਿਚ ਵੀ ਦਿਖਾਈ ਦੇ ਰਿਹਾ ਹੈ। ਦੇਸ਼ ਵਿਚ ਅੱਜ ਯਾਨੀ ਕਿ 29 ਮਾਰਚ 2019 ਨੂੰ ਸ਼ੁੱਕਰਵਾਰ ਦੇ ਦਿਨ ਪੈਟਰੋਲ ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਹੋਇਆ ਜਦੋਂਕਿ ਡੀਜ਼ਲ ਦੀਆਂ ਕੀਮਤਾਂ ਵਿਚ 9 ਤੋਂ 10 ਪੈਸੇ ਦੀ ਕਟੌਤੀ ਦਰਜ ਕੀਤੀ ਗਈ ਹੈ। ਦਿੱਲੀ ਵਿਚ ਪੈਟਰੋਲ 72.81 ਰੁਪਏ , ਕੋਲਕਾਤਾ 'ਚ 74.89 ਰੁਪਏ, ਮੁੰਬਈ ਵਿਚ 78.43 ਰੁਪਏ ਅਤੇ ਚੇਨਈ ਵਿਚ 75.62 ਰੁਪਏ ਪ੍ਰਤੀ ਲਿਟਰ ਮਿਲ ਰਿਹਾ ਹੈ।
ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਪ੍ਰਤੀ ਲਿਟਰ ਰੁਪਿਆ 'ਚ
ਸ਼ਹਿਰ ਪੈਟਰੋਲ ਡੀਜ਼ਲ
ਦਿੱਲੀ 72.81 66.30
ਮੁੰਬਈ 78.43 69.44
ਕੋਲਕਾਤਾ 74.89 68.08
ਚੇਨਈ 75.62 70.05
ਗੁਜਰਾਤ 70.19 69.30
ਹਰਿਆਣਾ 72.85 65.65
ਹਿਮਾਚਲ 71.74 64.48
J&K 74.26 65.10
ਪੰਜਾਬ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
ਪੰਜਾਬ ਦੇ ਜਲੰਧਰ 'ਚ ਪੈਟਰੋਲ 72.69 ਰੁਪਏ, ਲੁਧਿਆਣੇ 'ਚ 73.17 ਰੁਪਏ, ਅੰਮ੍ਰਿਤਸਰ 'ਚ 73.26 ਰੁਪਏ, ਪਟਿਆਲੇ ਵਿਚ 73.07 ਰੁਪਏ ਅਤੇ ਚੰਡੀਗੜ੍ਹ 'ਚ 68.85 ਰੁਪਏ ਪ੍ਰਤੀ ਲਿਟਰ ਮਿਲ ਰਿਹਾ ਹੈ।
ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਪ੍ਰਤੀ ਲਿਟਰ ਰੁਪਿਆ 'ਚ
ਸ਼ਹਿਰ ਪੈਟਰੋਲ ਡੀਜ਼ਲ
ਜਲੰਧਰ 72.69 65.22
ਲੁਧਿਆਣਾ 73.17 65.66
ਅੰਮ੍ਰਿਤਸਰ 73.26 65.75
ਪਟਿਆਲਾ 73.07 65.56
ਚੰਡੀਗੜ੍ਹ 68.85 63.15
ਸੁਰੱਖਿਆ ਫੋਰਸਾਂ ਨਾਲ ਮੁਕਾਬਲੇ 'ਚ 2 ਅੱਤਵਾਦੀ ਢੇਰ, 5 ਜਵਾਨ ਜ਼ਖਮੀ
NEXT STORY