Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUN 20, 2026

    7:40:33 PM

  • election again in punjab voting will be held on 5th july

    ਪੰਜਾਬ 'ਚ ਫਿਰ ਵੱਜਿਆ ਚੋਣ ਬਿਗੁਲ, 5 ਜੁਲਾਈ ਨੂੰ...

  • newly married boy commits suicide big revelation

    ਡੇਢ ਮਹੀਨਾ ਪਹਿਲਾਂ ਵਿਆਹੇ ਨੌਜਵਾਨ ਵੱਲੋਂ ਕੀਤੀ...

  • iran s military says it closed strait of hormuz again

    'ਸ਼ਾਂਤੀ ਸਮਝੌਤੇ ਦਾ ਕੀਤਾ ਗਿਆ ਉਲੰਘਣ...', ਈਰਾਨ...

  • punjab teachers transfers cancelled

    ਅਧਿਆਪਕਾਂ ਨੂੰ ਝਟਕਾ, ਤਬਾਦਲਿਆਂ ਨੂੰ ਲੈ ਕੇ ਨਵੇਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਕਸ਼ਮੀਰ ਮੁੱਦੇ 'ਤੇ OIC ਦਾ ਦੋਹਰਾ ਚਰਿੱਤਰ, ਤਿੰਨ ਦੇਸ਼ਾਂ ਦੇ ਦਬਾਅ 'ਚ ਭਾਰਤ ਖ਼ਿਲਾਫ਼ ਚੁੱਕਿਆ ਕਦਮ

NATIONAL News Punjabi(ਦੇਸ਼)

ਕਸ਼ਮੀਰ ਮੁੱਦੇ 'ਤੇ OIC ਦਾ ਦੋਹਰਾ ਚਰਿੱਤਰ, ਤਿੰਨ ਦੇਸ਼ਾਂ ਦੇ ਦਬਾਅ 'ਚ ਭਾਰਤ ਖ਼ਿਲਾਫ਼ ਚੁੱਕਿਆ ਕਦਮ

  • Updated: 01 Dec, 2020 09:22 PM
National
oic  s double character on kashmir issue
  • Share
    • Facebook
    • Tumblr
    • Linkedin
    • Twitter
  • Comment

ਦੁਬਈ : ਇਸਲਾਮਿਕ ਸਹਿਯੋਗ ਸੰਗਠਨ (OIC) ਦਾ ਕਸ਼ਮੀਰ ਮੁੱਦੇ 'ਤੇ ਦੋਹਰਾ ਚਰਿੱਤਰ ਸਾਹਮਣੇ ਆਇਆ ਹੈ। ਇੱਕ ਪਾਸੇ OIC ਭਾਰਤ ਖ਼ਿਲਾਫ਼ ਇਸ ਮਾਮਲੇ ਨੂੰ ਆਪਣੀ ਚਰਚਾ 'ਚ ਸ਼ਾਮਲ ਕਰਨ ਤੋਂ ਇਨਕਾਰ ਕਰ ਚੁੱਕਾ ਹੈ ਪਰ ਦੂਜੇ ਪਾਸੇ ਤਿੰਨ ਇਸਲਾਮਿਕ ਦੇਸ਼ਾਂ ਦੇ ਦਬਾਅ 'ਚ ਇੱਕ ਪ੍ਰਸਤਾਵ ਪਾਸ ਕਰ ਧਾਰਾ 370 ਹਟਾਉਣ ਨੂੰ ਅਧਿਕਾਰਾਂ ਦਾ ਉਲੰਘਣ ਕਰਾਰ ਦੇ ਰਿਹਾ ਹੈ। ਇਨ੍ਹਾਂ ਤਿੰਨ ਦੇਸ਼ਾਂ 'ਚ ਮਲੇਸ਼ੀਆ, ਤੁਰਕੀ ਅਤੇ ਪਾਕਿਸਤਾਨ ਸ਼ਾਮਲ ਹਨ ਜਿਨ੍ਹਾਂ ਨੇ ਇੱਕ ਬਿਆਨ ਜਾਰੀ ਕਰ ਮੰਗ ਕੀਤੀ ਕਿ ਸੰਯੁਕਤ ਰਾਸ਼ਟਰ ਇਸਲਾਮੋਫੋਬੀਆ ਦਾ ਮੁਕਾਬਲਾ ਕਰਨ ਲਈ ਅੰਤਰਰਾਸ਼ਟਰੀ ਦਿਨ ਦਾ ਐਲਾਨ ਕਰੇ। ਇਨ੍ਹਾਂ ਤਿੰਨਾਂ ਦੇਸ਼ਾਂ ਦੇ ਦਬਾਅ 'ਚ ਹੀ ਕਸ਼ਮੀਰ 'ਤੇ ਗੱਲ ਨਾ ਕਰਨ ਦਾ ਐਲਾਨ ਕਰਨ ਦੇ ਬਾਵਜੂਦ OIC ਨੇ ਇਹ ਪ੍ਰਸਤਾਵ ਪਾਸ ਕੀਤਾ ਜਿਸ 'ਤੇ ਭਾਰਤ ਨੇ ਸਖ਼ਤ ਇਤਰਾਜ ਜਤਾਇਆ ਹੈ।

ਇਸਲਾਮੀਕ ਸਹਿਯੋਗ ਸੰਗਠਨ (OIC) ਦੇ ਪ੍ਰਸਤਾਵ 'ਚ ਜੰਮੂ-ਕਸ਼ਮੀਰ ਦੇ ਜ਼ਿਕਰ 'ਤੇ ਭਾਰਤ ਨੇ ਨਰਾਜ਼ਗੀ ਜ਼ਾਹਿਰ ਕਰਦੇ ਹੋਏ ਇਸ ਨੂੰ ਅਣ-ਉਚਿਤ ਕਰਾਰ ਦਿੰਦੇ ਹੋਏ ਦੇਸ਼ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਨਹੀਂ ਦੇਣ ਦੀ ਸਲਾਹ ਦਿੱਤੀ ਹੈ। ਭਾਰਤ ਨੇ ਕਿਹਾ ਕਿ ਉਪਰੋਕਤ ਤਿੰਨੇਂ ਇਸਲਾਮਿਕ ਦੇਸ਼ ਜੋ ਲੋਕਤੰਤਰ ਦੀ ਗੱਲ ਤਾਂ ਕਰਦੇ ਹਨ ਪਰ ਹਾਲ ਦੇ ਸਾਲਾਂ 'ਚ ਇਨ੍ਹਾਂ ਦੇਸ਼ਾਂ 'ਚ ਪ੍ਰਗਟਾਵੇ ਦੀ ਆਜ਼ਾਦੀ 'ਤੇ ਰੋਕ, ਧਾਰਮਿਕ ਘੱਟ ਗਿਣਤੀਆਂ 'ਤੇ ਅੱਤਿਆਚਾਰ ਅਤੇ ਕਾਲਪਨਿਕ ਇਸਲਾਮਿਕ ਧਾਰਮਿਕ ਲੜਾਈ ਨੂੰ ਬੜਾਵਾ ਦਿੱਤਾ ਗਿਆ ਹੈ, ਜੋ ਪੂਰੀ ਦੁਨੀਆ ਲਈ ਖ਼ਤਰਾ ਸਾਬਤ ਹੋ ਰਿਹਾ ਹੈ। ਭਾਰਤ ਨੇ ਕਿਹਾ ਕਿ OIC ਦੀ ਬੈਠਕ 'ਚ ਜੰਮੂ-ਕਸ਼ਮੀਰ ਦੇ ਮਾਮਲੇ 'ਤੇ ਗਲਤ, ਚਾਲਬਾਜ਼ ਅਤੇ ਅਣ-ਉਚਿਤ ਤੱਥ ਰੱਖੇ ਗਏ। ਭਾਰਤ ਨੇ ਦੋ ਟੁਕ ਸ਼ਬਦਾਂ 'ਚ ਕਿਹਾ ਕਿ ਇਸਲਾਮਿਕ ਸਹਿਯੋਗ ਸੰਗਠਨ ਦਾ ਦੇਸ਼ ਦੇ ਅੰਦਰੂਨੀ ਮਾਮਲਿਆਂ ਨੂੰ ਲੈ ਕੇ ਕੋਈ ਸਟੈਂਡ ਨਹੀਂ ਹੈ ਅਤੇ ਇਸ 'ਚ ਜੰਮੂ-ਕਸ਼ਮੀਰ ਦਾ ਮਾਮਲਾ ਵੀ ਸ਼ਾਮਲ ਹੈ ਜੋ ਭਾਰਤ ਦਾ ਅਟੁੱਟ ਹਿੱਸਾ ਹੈ। 

ਭਾਰਤ ਨੇ ਪਾਕਿਸਤਾਨ ਨੂੰ ਲੰਮੇ ਹੱਥੀ ਲੈਂਦੇ ਹੋਏ ਕਿਹਾ ਕਿ ਇਹ ਨਿਰਾਸ਼ਾਜਨਕ ਹੈ ਜਿਸ ਤਰ੍ਹਾਂ OIC ਅਜੇ ਵੀ ਅਜਿਹੇ ਦੇਸ਼ ਦੀਆਂ ਗੱਲਾਂ 'ਚ ਆ ਕੇ ਭਾਰਤ ਵਿਰੋਧੀ ਪ੍ਰਚਾਰ 'ਚ ਸ਼ਾਮਲ ਹੋ ਰਿਹਾ ਹੈ ਜਿਸ ਦਾ ਧਾਰਮਿਕ ਸਹਿਣਸ਼ੀਲਤਾ, ਕੱਟੜਪੰਥੀ ਅਤੇ ਘੱਟਗਿਣਤੀਆਂ ਦੇ ਉਤਪੀੜਨ ਨੂੰ ਲੈ ਕੇ ਇੱਕ ਘ੍ਰਿਣਾਯੋਗ ਰਿਕਾਰਡ ਹੈ। ਭਾਰਤ ਨੇ OIC ਨੂੰ ਭਵਿੱਖ 'ਚ ਅਜਿਹੇ ਮਾਮਲਿਆਂ ਤੋਂ ਬਚਣ ਦੀ ਸਲਾਹ ਦਿੱਤੀ ਹੈ। ਜ਼ਿਕਰਯੋਗ ਹੈ ਕਿ ਨਾਈਜਰ ਦੀ ਰਾਜਧਾਨੀ ਨਿਆਮੀ 'ਚ ਇਸਲਾਮਿਕ ਸਹਿਯੋਗ ਸੰਗਠਨ (OIC) ਦੇ ਵਿਦੇਸ਼ ਮੰਤਰੀਆਂ ਦੀ ਦੋ ਦਿਨਾਂ ਬੈਠਕ ਸ਼ੁੱਕਰਵਾਰ ਨੂੰ ਸ਼ੁਰੂ ਹੋਈ। OIC 'ਚ 57 ਇਸਲਾਮਿਕ ਦੇਸ਼ ਸ਼ਾਮਲ ਹਨ ਜਿਸ ਦੀ ਅਗਵਾਈ ਸਾਊਦੀ ਅਰਬ ਕਰਦਾ ਹੈ। ਜੰਮੂ-ਕਸ਼ਮੀਰ 'ਚ ਧਾਰਾ 370 'ਚ ਬਦਲਾਅ ਤੋਂ ਬਾਅਦ ਤੋਂ ਹੀ ਪਾਕਿਸਤਾਨ ਲਗਾਤਾਰ ਕਸ਼ਮੀਰ  ਮਾਮਲੇ ਨੂੰ ਲੈ ਕੇ ਬੈਠਕ ਕਰਨ ਦੀ ਮੰਗ ਕਰਦਾ ਰਿਹਾ ਹੈ ਅਤੇ ਹਰ ਵਾਰ ਮੁੰਹ ਦੀ ਖਾਂਦਾ ਰਿਹਾ ਹੈ।

  • Kashmir Issues
  • Organization of Islamic Cooperation
  • Pakistan
  • ਕਸ਼ਮੀਰ ਮੁੱਦੇ
  • ਇਸਲਾਮਿਕ ਸਹਿਯੋਗ ਸੰਗਠਨ
  • ਪਾਕਿਸਤਾਨ

ਸਰਹੱਦ 'ਤੇ ਤਣਾਅ ਵਿਚਾਲੇ ਭਾਰਤ ਨੇ ਕੀਤਾ ਸਭ ਤੋਂ ਖਤਰਨਾਕ ਮਿਜ਼ਾਈਲ ਦਾ ਪ੍ਰੀਖਣ

NEXT STORY

Stories You May Like

  • married woman commits suicide by jumping into bhakra canal
    ਅੱਧੀ ਰਾਤੀਂ ਭਾਖੜਾ ਨਹਿਰ 'ਤੇ ਪੁੱਜੀ ਵਿਆਹੁਤਾ, ਚੁੱਕਿਆ ਅਜਿਹਾ ਖ਼ੌਫ਼ਨਾਕ ਕਦਮ, ਸਾਰੇ ਪਰਿਵਾਰ ਦੇ ਉੱਡੇ ਹੋਸ਼
  • government claims on lpg price hike says
    ਤਿੰਨ ਮਹੀਨਿਆਂ 'ਚ ਦੂਜੀ ਵਾਰ ਵਧੇ LPG ਦੇ ਭਾਅ, ਸਰਕਾਰ ਨੇ ਦੱਸਿਆ ਕੀਮਤਾਂ 'ਚ ਵਾਧੇ ਦਾ ਕਾਰਨ
  • non consensual relationship not proof of bad character  supreme court
    ਬਿਨਾਂ ਵਿਆਹ ਸਹਿਮਤੀ ਨਾਲ ਬਣੇ ਸਬੰਧ ਖ਼ਰਾਬ ਚਰਿੱਤਰ ਦਾ ਸਬੂਤ ਨਹੀਂ : ਸੁਪਰੀਮ ਕੋਰਟ
  • supreme court  unmarried adults  character  love
    ਕੁਆਰੇ ਬਾਲਗਾਂ ਵਿਚਾਲੇ ਸਹਿਮਤੀ ਨਾਲ ਬਣੇ ਸੰਬੰਧ ਖ਼ਰਾਬ ਚਰਿੱਤਰ ਸਾਬਿਤ ਕਰਨ ਦਾ ਆਧਾਰ ਨਹੀਂ : ਸੁਪਰੀਮ ਕੋਰਟ
  • iran hides uranium
    ਈਰਾਨ ਨੇ ਲੁਕੋ'ਤਾ 500 ਕਿਲੋ 'ਬੰਬ ਗ੍ਰੇਡ' ਯੂਰੇਨੀਅਮ ! ਅਮਰੀਕੀ ਹਮਲੇ ਦੇ ਡਰੋਂ ਚੁੱਕਿਆ ਕਦਮ
  • trump clears arms sales
    ਟਰੰਪ ਦਾ ਵੱਡਾ ਫ਼ੈਸਲਾ, ਕੁਵੈਤ ਸਣੇ ਤਿੰਨ ਦੇਸ਼ਾਂ ਨੂੰ ਅਮਰੀਕਾ ਦੇਵੇਗਾ 3 ਬਿਲੀਅਨ ਡਾਲਰ ਦੇ ਹਥਿਆਰ
  • young man climbed the tower with his daughter
    ਧੀ ਸਮੇਤ ਟਾਵਰ 'ਤੇ ਚੜਿਆ ਨੌਜਵਾਨ, ਪਤਨੀ ਦੇ ਨਾਜਾਇਜ਼ ਸੰਬੰਧਾਂ ਤੋਂ ਦੁਖੀ ਹੋ ਕੇ ਚੁੱਕਿਆ ਕਦਮ
  • priest arrested for raping girl and forcing her to die
    ਪੰਜਾਬ ਸ਼ਰਮਸਾਰ! ਪਾਦਰੀ ਨੇ ਟੱਪੀਆਂ ਹੱਦਾਂ, ਕੁੜੀ ਦੀ ਰੋਲ਼ੀ ਪੱਤ, ਫਿਰ ਕੁੜੀ ਨੇ ਚੁੱਕਿਆ ਖ਼ੌਫ਼ਨਾਕ ਕਦਮ
  • yellow alert for thunderstorm in punjab
    ਪੰਜਾਬ 'ਚ ਹਨੇਰੀ-ਤੂਫਾਨ ਦਾ ਯੈਲੋ ਅਲਰਟ, ਕਈ ਜ਼ਿਲ੍ਹਿਆਂ 'ਚ ਹਲਕੀ ਬਾਰਿਸ਼ ਦੀ...
  • firing at chawla mobile point in jalandhar shop s glass shattered
    ਜਲੰਧਰ ਦੇ ਮਸ਼ਹੂਰ ਚਾਵਲਾ ਮੋਬਾਇਲ ਪੁਆਇੰਟ 'ਤੇ ਚੱਲੀਆਂ ਗੋਲ਼ੀਆਂ, ਫੜਿਆ ਗਿਆ ਸ਼ੂਟਰ
  • satinder singh took charge as police commissioner of jalandhar
    ਜਲੰਧਰ ਦੇ ਨਵੇਂ CP ਸਤਿੰਦਰ ਸਿੰਘ ਨੇ ਸੰਭਾਲਿਆ ਚਾਰਜ, ਜਾਰੀ ਕੀਤੇ ਸਖ਼ਤ ਹੁਕਮ
  • ed summons chief general manager of punjab small industries
    ਜਲੰਧਰ ED ਵੱਲੋਂ ਪੰਜਾਬ ਲਘੂ ਉਦਯੋਗਾਂ ਦੇ CJM ਤਲਬ, ਸੰਜੀਵ ਅਰੋੜਾ ਨਾਲ ਜੁੜਿਆ ਹੈ...
  • big news for those travelling on government buses in punjab
    ਪੰਜਾਬ 'ਚ ਸਰਕਾਰੀ ਬੱਸਾਂ 'ਤੇ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ! 24 ਤੋਂ 26 ਜੂਨ...
  • business of foreign dreams is going on in jalandhar big revelations
    ਜਲੰਧਰ 'ਚ ਧੜੱਲੇ ਨਾਲ ਚੱਲ ਰਿਹੈ 'ਵਿਦੇਸ਼ੀ ਸੁਫ਼ਨਿਆਂ' ਦਾ ਕਾਰੋਬਾਰ! ਹੈਰਾਨੀਜਨਕ...
  • west bengal man arrested for charging rs 200 each from shopkeepers
    ਜਲੰਧਰ ਵਿਚ ਵੈਸਟ ਬੰਗਾਲ ਦਾ ਵਿਅਕਤੀ ਕਾਬੂ, ਗੂੰਗੇ ਹੋਣ ਦੀ ਕਰਨ ਲੱਗਾ ਐਕਟਿੰਗ
  • gang linked to foreign handlers busted in jalandhar
    ਵਿਦੇਸ਼ੀ ਹੈਂਡਲਰਾਂ ਨਾਲ ਜੁੜੇ ਗਿਰੋਹ ਦਾ ਪਰਦਾਫ਼ਾਸ਼! ਜਲੰਧਰ 'ਚ ਗੈਂਗ ਦੇ 4 ਮੈਂਬਰ...
Trending
Ek Nazar
gurnoor brar debut odi series ind vs afg

ਪੰਜਾਬ ਦੇ ਗੁਰਨੂਰ ਬਰਾੜ ਨੇ ਡੈਬਿਊ ਸੀਰੀਜ਼ 'ਚ ਰਚਿਆ ਇਤਿਹਾਸ, ਅਜਿਹਾ ਵਾਲਾ ਬਣਿਆ...

you won t find an actor like modi even in hollywood

'ਹਾਲੀਵੁੱਡ 'ਚ ਵੀ ਨਹੀਂ ਮਿਲੇਗਾ ਮੋਦੀ ਵਰਗਾ ਐਕਟਰ..!' ਟਰੰਪ ਨੇ ਭਾਰਤੀ PM ਬਾਰੇ...

famous singer banned from leaving the country for 2 years

ਮਸ਼ਹੂਰ Singer 'ਤੇ ਲੱਗ ਗਿਆ 2 ਸਾਲ ਤੱਕ ਦੇਸ਼ ਛੱਡਣ 'ਤੇ Ban ! ਮਾਰੇ ਜਾਣਗੇ 74...

mother gets emotional on late singer rajveer jawanda  s birthday

'ਆਖਰੀ ਸਾਹ ਤੱਕ ਤੈਨੂੰ ਯਾਦ ਕਰਦੀ ਰਹਾਂਗੀ'; ਮਰਹੂਮ ਗਾਇਕ ਰਾਜਵੀਰ ਜਵੰਦਾ ਦੇ...

jcb tire burst wind helper fell 15 feet away

ਭਿਆਨਕ ਹਾਦਸਾ: ਹਵਾ ਭਰਦੇ ਸਮੇਂ ਫੱਟਿਆ JCB ਦਾ ਟਾਇਰ, 15 ਫੁੱਟ ਦੂਰ ਡਿੱਗਿਆ...

indias iphone mission

ਭਾਰਤ 'ਚ iPhone ਮਿਸ਼ਨ ਨੂੰ ਝਟਕਾ! ਟਾਟਾ ਫੈਕਟਰੀ ਖਿਲਾਫ ਕਿਸਾਨਾਂ ਨੇ ਖੋਲ੍ਹਿਆ...

iran s supreme leader

ਈਰਾਨ ਦੇ ਸੁਪਰੀਮ ਲੀਡਰ ਨੇ ਅਮਰੀਕਾ ਨਾਲ ਸਿੱਧੀ ਗੱਲਬਾਤ ਦਾ ਕੀਤਾ ਸਮਰਥਨ

rishabh pant kuldeep yadav

IPL 2027 'ਚ ਰਿਸ਼ਭ ਪੰਤ ਤੇ ਕੁਲਦੀਪ ਯਾਦਵ ਬਦਲਣਗੇ ਆਪਣੀਆਂ ਟੀਮਾਂ! ਜਾਣੋ ਹੁਣ...

vance postponed trip

ਵੈਂਸ ਨੇ ਸਵਿਟਜ਼ਰਲੈਂਡ ਦੀ ਯੋਜਨਾਬੱਧ ਯਾਤਰਾ ਕੀਤੀ ਮੁਲਤਵੀ, ਈਰਾਨੀ ਵਾਰਤਾਕਾਰਾਂ...

longest day of earth is 21 june

ਕੀ ਸੱਚੀ 21 ਜੂਨ ਨੂੰ ਗਾਇਬ ਹੋ ਜਾਂਦੈ ਪਰਛਾਵਾਂ? ਜਾਣੋ 'ਜ਼ੀਰੋ ਸ਼ੈਡੋ ਡੇਅ' ਦਾ...

famous film director s daughter and son in law pass away

ਮਸ਼ਹੂਰ ਫਿਲਮ ਡਾਇਰੈਕਟਰ ਦੀ ਧੀ ਤੇ ਜਵਾਈ ਦੀਆਂ ਕਾਰ 'ਚੋਂ ਮਿਲੀਆਂ ਲਾਸ਼ਾਂ,...

this actor became a business tycoon after stepping away from the film screen

ਫਿਲਮੀ ਪਰਦੇ ਤੋਂ ਦੂਰ ਹੋ ਕੇ ਬਣਿਆ ਬਿਜ਼ਨੈੱਸ ਟਾਈਕੂਨ, ਅੱਜ ਹੈ ₹3300 ਕਰੋੜ ਦਾ...

vance slams israel

ਈਰਾਨ ਡੀਲ ਦੀ ਆਲੋਚਨਾ ਕਰਨ 'ਤੇ ਇਜ਼ਰਾਈਲ 'ਤੇ ਭੜਕੇ ਜੇ.ਡੀ. ਵੈਂਸ

famous comedian spotted sleeping on the footpath

ਫੁੱਟਪਾਥ 'ਤੇ ਸੁੱਤਾ ਦਿਸਿਆ ਮਸ਼ਹੂਰ ਕਾਮੇਡੀਅਨ, ਵੀਡੀਓ ਹੋਈ ਵਾਇਰਲ

heavy rain alert

ਅਗਲੇ 5 ਦਿਨਾਂ ਤਕ ਪਵੇਗਾ ਭਾਰੀ ਮੀਂਹ! ਇਨ੍ਹਾਂ ਸੂਬਿਆਂ 'ਚ ਹਨ੍ਹੇਰੀ-ਤੂਫ਼ਾਨ ਨਾਲ...

google pixel 10 discount upto rs15500

15,500 ਰੁਪਏ ਸਸਤਾ ਮਿਲ ਰਿਹੈ Google Pixel 10

social media ban in uae

ਹੁਣ UAE ਨੇ ਵੀ ਜਵਾਕਾਂ ਦੇ ਸੋਸ਼ਲ ਮੀਡੀਆ ਦੀ ਵਰਤੋਂ 'ਤੇ ਲਾ'ਤੀ ਪਾਬੰਦੀ

this record in indian cricket has not been broken for 15 years

ਭਾਰਤੀ ਕ੍ਰਿਕਟ 'ਚ 15 ਸਾਲਾਂ ਤੋਂ ਨਹੀਂ ਟੁੱਟਾ ਇਹ ਰਿਕਾਰਡ, ਗਿੱਲ-ਕੋਹਲੀ ਤੋਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • nta on test center
      ਵਿਦਿਆਰਥੀ ਦੀ ID ਤੋਂ ਹੀ ਬਦਲਿਆ ਗਿਆ ਸੀ ਪ੍ਰੀਖਿਆ ਕੇਂਦਰ ! ਅਬੂ-ਧਾਬੀ ਸੈਂਟਰ...
    • dog  rabies  young  animal  cctv  road
      ਕੁੱਤੇ ਦੇ ਵੱਢਣ ਮਗਰੋਂ 'ਜਾਨਵਰਾਂ' ਵਾਲੀਆਂ ਹਰਕਤਾਂ ਕਰਨ ਲੱਗਾ ਨੌਜਵਾਨ ! ਇਲਾਕੇ...
    • young man lost his dignity in pursuit of a reel a reel was made while
      ਮਰਿਆਦਾ ਭੁੱਲੀ ਨੌਜਵਾਨ ਪੀੜ੍ਹੀ! ਮਹਾਤਮਾ ਗਾਂਧੀ ਦੀ ਮੂਰਤੀ 'ਤੇ ਬੈਠ ਬਣਾਈ Reel,...
    • narendra modi  development projects  odisha  investment
      PM ਮੋਦੀ ਨੇ ਦਿੱਤੀ ਵੱਡੀ ਸੌਗਾਤ ! 47,600 ਕਰੋੜ ਦੇ ਪ੍ਰਾਜੈਕਟਾਂ ਦੀ ਕੀਤੀ ਸ਼ੁਰੂਆਤ
    • railway station passenger murder train police
      ਰੇਲਵੇ ਸਟੇਸ਼ਨ 'ਤੇ ਯਾਤਰੀ ਦਾ ਕੁੱਟ-ਕੁੱਟ ਕੇ ਕਤਲ, ਟਰੇਨ 'ਚ ਚੜ੍ਹਨ ਨੂੰ ਲੈ ਕੇ...
    • diamond  luck  noida  meena singh
      ਰਾਤੋ ਰਾਤ ਚਮਕੀ ਕਿਸਮਤ ! ਖਾਨ 'ਚੋਂ ਨਿਕਲਿਆ 6.54 ਕੈਰੇਟ ਦਾ ਹੀਰਾ
    • motorcycle collides with parked tractor trolley
      ਭਿਆਨਕ ਸੜਕ ਹਾਦਸਾ: ਖੜ੍ਹੀ ਟਰੈਕਟਰ-ਟਰਾਲੀ ਨਾਲ ਟਕਰਾਇਆ ਮੋਟਰਸਾਈਕਲ, ਦੋ ਨੌਜਵਾਨਾਂ...
    • angadveer murder mother arrested police lover
      ਅੰਗਦਵੀਰ ਕਤਲਕਾਂਡ 'ਚ ਸਨਸਨੀਖੇਜ਼ ਖ਼ੁਲਾਸਾ, ਮਾਂ ਨੇ ਖੁਦ ਮਰਵਾਇਆ ਕੁੱਖੋਂ ਜੰਮਿਆ...
    • baba venga  s big prediction
      ਇਨ੍ਹਾਂ 5 ਰਾਸ਼ੀਆਂ ਦੀ ਲੱਗਣ ਵਾਲੀ ਹੈ ਲਾਟਰੀ ! ਅਸਮਾਨ ਛੂਹੇਗਾ ਕਾਰੋਬਾਰ ਜਾਣੋ...
    • another neet student is no more
      NEET ਪ੍ਰੀਖਿਆ ਦਾ ਦਬਾਅ ਨਹੀਂ ਝੱਲ ਸਕਿਆ 22 ਸਾਲਾ ਵਿਦਿਆਰਥੀ, 24 ਘੰਟੇ ਪਹਿਲਾਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +