ਨਵੀਂ ਦਿੱਲੀ, (ਪ.ਸ.)— ਰੇਲਵੇ ਨੇ ਇਕ ਮਈ ਤੋਂ 800 ਲੇਬਰ ਸਪੈਸ਼ਲ ਟਰੇਨਾਂ ਚਲਾਈਆਂ ਹਨ ਅਤੇ ਲਾਕਡਾਊਨ ਦੇ ਚਲਦੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਫਸੇ ਕਰੀਬ 10 ਲੱਖ ਪ੍ਰਵਾਸੀ ਮਜ਼ਦੂਰਾਂ ਨੂੰ ਇਨ੍ਹਾਂ ਟਰੇਨਾਂ ਰਾਹੀਂ ਉਨ੍ਹਾਂ ਦੀਆਂ ਮੰਜ਼ਿਲਾਂ ਤਕ ਪਹੁੰਚਾਇਆ ਗਿਆ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਜ਼ਿਆਦਾਤਰ ਟਰੇਨਾਂ ਉੱਤਰ ਪ੍ਰਦੇਸ਼ ਗਈਆਂ ਹਨ, ਜਿਸ ਤੋਂ ਬਾਅਦ ਬਿਹਾਰ ਦਾ ਨੰਬਰ ਆਉਂਦਾ ਹੈ।
ਚੀਨ ਨਾਲ ਸਰਹੱਦ 'ਤੇ ਭਾਰਤੀ ਫੌਜੀ ਆਪਣੀ ਸਥਿਤੀ 'ਤੇ ਕਾਇਮ : ਫੌਜ ਪ੍ਰਮੁੱਖ
NEXT STORY