ਭੁੱਜ, (ਭਾਸ਼ਾ)— ਗੈਰ-ਕਾਨੂੰਨੀ ਢੰਗ ਨਾਲ ਭਾਰਤ ਵਿਚ ਦਾਖਲ ਹੋਣ 'ਤੇ ਪਾਕਿਸਤਾਨ ਦੇ ਇਕ ਨਾਗਰਿਕ ਨੂੰ ਗੁਜਰਾਤ ਦੇ ਕੱਛ ਜ਼ਿਲੇ ਤੋਂ ਸ਼ਨੀਵਾਰ ਗ੍ਰਿਫਤਾਰ ਕਰ ਲਿਆ ਗਿਆ। ਬੀ. ਐੱਸ. ਐੱਫ. ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਨੂੰ ਤੜਕੇ 3.30 ਵਜੇ ਭਾਰਤੀ ਇਲਾਕੇ ਅੰਦਰ ਦਾਖਲ ਹੋਣ 'ਤੇ ਕਾਬੂ ਕੀਤਾ ਗਿਆ। ਉਸਦੀ ਪਛਾਣ ਤਾਜਗੀ ਮੇਘਵਾਲ (28) ਵਜੋਂ ਹੋਈ ਹੈ। ਉਹ ਪਾਕਿਸਤਾਨ ਦਾ ਹਿੰਦੂ ਨਾਗਰਿਕ ਹੈ। ਮੁਢਲੀ ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਹ ਸਿੰਧ ਸੂਬੇ ਦੇ ਥਾਰਪਾਰਕਰ ਜ਼ਿਲੇ ਦਾ ਰਹਿਣ ਵਾਲਾ ਹੈ। ਉਸ ਕੋਲੋਂ ਇਕ ਕੰਘੀ, ਇਕ ਚਿਮਟਾ ਅਤੇ ਕੁਝ ਕੱਪੜੇ ਮਿਲੇ।
ਸੀ. ਜੇ. ਆਈ. ਮਾਮਲੇ 'ਚ ਪਟੀਸ਼ਨ ਦਾਇਰ
NEXT STORY