ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲੇ 'ਚ ਕੁੱਝ ਅੱਤਵਾਦੀਆਂ ਨੇ ਸ਼ਨੀਵਾਰ ਨੂੰ ਇਕ ਪੀ. ਡੀ. ਪੀ. ਕਾਰਜਕਰਤਾ ਨੂੰ ਗੋਲੀ ਮਾਰ ਦਿੱਤੀ, ਜਿਸ ਦੌਰਾਨ ਉਸ ਦੀ ਮੌਕੇ 'ਤੇ ਮੌਤ ਹੋ ਗਈ। ਇਹ ਘਟਨਾ ਪੀ. ਡੀ. ਪੀ. ਕਾਰਜਕਰਤਾ ਦੇ ਘਰ ਨੇੜੇ ਹੋਈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਸੂਬੇ 'ਚ ਸੱਤਾਧਾਰੀ ਪੀ. ਡੀ. ਪੀ. ਦੇ ਕਾਰਜਕਰਤਾ ਮੁਹੰਮਦ ਇਸ਼ਾਕ ਪਰਰੇ ਨੂੰ ਅਨੰਤਨਾਗ ਜ਼ਿਲੇ ਦੇ ਦਿਆਲਗਾਮ 'ਚ ਉਸ ਦੇ ਘਰ ਬਾਹਰ ਅੱਤਵਾਦੀਆਂ ਨੇ ਗੋਲੀ ਮਾਰ ਦਿੱਤੀ। ਜਿਸ ਦੌਰਾਨ ਸਰਕਾਰੀ ਠੇਕੇਦਾਰ ਦਾ ਕੰਮ ਕਰਨ ਵਾਲੇ ਇਸ਼ਾਕ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ।
ਉਤਕਲ ਐਕਸਪ੍ਰੈਸ ਹਾਦਸਾਗ੍ਰਸਤ, 23 ਯਾਤਰੀਆਂ ਦੀ ਮੌਤ
NEXT STORY