ਨਵੀਂ ਦਿੱਲੀ — ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਹੋ ਰਿਹਾ ਵਾਧਾ ਲਗਾਤਾਰ ਜਾਰੀ ਹੈ। ਅਜਿਹੇ 'ਚ ਦੇਸ਼ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵੱਡਾ ਵਾਧਾ ਹੋਇਆ ਹੈ। ਅੱਜ ਯਾਨੀ 25 ਫਰਵਰੀ 2019 ਨੂੰ ਦੇਸ਼ ਵਿਚ ਪੈਟਰੋਲ ਦੀਆਂ ਕੀਮਤਾਂ ਵਿਚ .22 ਪੈਸੇ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ .25 ਪੈਸੇ ਦਾ ਵਾਧਾ ਕੀਤਾ ਗਿਆ ਹੈ। ਇਸ ਵਾਧੇ ਤੋਂ ਬਾਅਦ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਪੈਟਰੋਲ 71.57 ਰੁਪਏ ਅਤੇ ਡੀਜ਼ਲ 66.80 ਰੁਪਏ ਪ੍ਰਤੀ ਲਿਟਰ ਦੀ ਕੀਮਤ 'ਤੇ ਮਿਲ ਰਿਹਾ ਹੈ। ਇਸ ਦੇ ਨਾਲ ਹੀ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਵਿਚ ਪੈਟਰੋਲ 77.20 ਰੁਪਏ, ਕੋਲਕਾਤਾ 'ਚ 73.67 ਰੁਪਏ ਅਤੇ ਚੇਨਈ ਵਿਚ ਪੈਟਰੋਲ 74.32 ਰੁਪਏ ਪ੍ਰਤੀ ਲਿਟਰ 'ਤੇ ਵਿਕ ਰਿਹਾ ਹੈ।
ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਪ੍ਰਤੀ ਲਿਟਰ ਰੁਪਿਆ 'ਚ
ਸ਼ਹਿਰ ਪੈਟਰੋਲ ਡੀਜ਼ਲ
ਦਿੱਲੀ 71.57 66.80
ਮੁੰਬਈ 77.20 69.97
ਕੋਲਕਾਤਾ 73.67 68.59
ਚੇਨਈ 74.32 70.59
ਗੁਜਰਾਤ 69.00 69.82
ਹਰਿਆਣਾ 72.10 66.31
ਹਿਮਾਚਲ 70.33 64.63
ਜੰਮੂ 73.05 65.59
ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਪ੍ਰਤੀ ਲਿਟਰ ਰੁਪਿਆ 'ਚ
ਸ਼ਹਿਰ ਪੈਟਰੋਲ ਡੀਜ਼ਲ
ਜਲੰਧਰ 71.49 65.70
ਲੁਧਿਆਣਾ 71.97 66.13
ਅੰਮ੍ਰਿਤਸਰ 72.07 66.23
ਪਟਿਆਲਾ 71.87 66.05
ਅਰੁਣਾਚਲ ’ਚ ਭੜਕੀ ਹਿੰਸਾ, ਡਿਪਟੀ ਸੀ. ਐੱਮ. ਦਾ ਸਾੜਿਆ ਘਰ; ਕਰਫਿਊ ਲਾਗੂ
NEXT STORY