ਸ਼ਿਮਲਾ (ਰਾਜੇਸ਼)– ਹਿਮਾਚਲ ਵਿਚ ਮੌਸਮ ਇਕ ਵਾਰ ਫਿਰ ਕਰਵਟ ਬਦਲੇਗਾ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ 16 ਜਨਵਰੀ ਨੂੰ ਮੁੜ ਮੀਂਹ ਅਤੇ ਬਰਫਬਾਰੀ ਦਾ ਅਨੁਮਾਨ ਲਾਇਆ ਹੈ। 16 ਅਤੇ 17 ਜਨਵਰੀ ਨੂੰ ਸੂਬੇ ਦੇ ਦਰਮਿਆਨੇ ਅਤੇ ਉਚਾਈ ਵਾਲੇ ਖੇਤਰਾਂ ਵਿਚ ਮੀਂਹ ਅਤੇ ਬਰਫਬਾਰੀ ਦੇ ਆਸਾਰ ਹਨ। ਜਦਕਿ ਹੇਠਲੇ ਖੇਤਰਾਂ ਵਿਚ ਮੌਸਮ ਸਾਫ ਰਹਿ ਸਕਦਾ ਹੈ।
ਇਹ ਖ਼ਬਰ ਪੜ੍ਹੋ- ਪੰਤ ਦਾ ਦੱ. ਅਫਰੀਕਾ 'ਚ ਸੈਂਕੜਾ, ਅਜਿਹਾ ਕਰਨ ਵਾਲੇ ਬਣੇ ਪਹਿਲੇ ਏਸ਼ੀਆਈ ਵਿਕਟਕੀਪਰ ਬੱਲੇਬਾਜ਼
ਸੂਬੇ ਵਿਚ ਮੀਂਹ ਅਤੇ ਬਰਫਬਾਰੀ ਨਾਲ ਵਿਗੜੇ ਹਾਲਾਤ ਅਜੇ ਤੱਕ ਠੀਕ ਨਹੀਂ ਹੋ ਸਕੇ ਹੈ। ਲਗਭਗ 5 ਦਿਨ ਬਾਅਦ ਵੀ ਸੂਬੇ ਵਿਚ ਜਨਜੀਵਨ ਪੱਟੜੀ ’ਤੇ ਨਹੀਂ ਪਰਤ ਸਕਿਆ ਹੈ। ਬਰਫਬਾਰੀ ਤੋਂ ਬਾਅਦ ਰਸਤਿਆਂ ਤੇ ਸੜਕਾਂ ’ਤੇ ਤਿਲਕਣ ਨਾਲ ਹਾਦਸਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਵੀਰਵਾਰ ਨੂੰ ਹੋਏ ਹਾਦਸਿਆਂ ਵਿਚ 4 ਲੋਕਾਂ ਦੀ ਮੌਤ ਹੋਈ।
ਇਹ ਖ਼ਬਰ ਪੜ੍ਹੋ- ਮੈਡ੍ਰਿਡ ਨੇ ਬਾਰਸੀਲੋਨਾ ਨੂੰ 100ਵੀਂ ਵਾਰ ਹਰਾਇਆ, ਸਪੈਨਿਸ਼ ਕੱਪ ਦੇ ਫਾਈਨਲ 'ਚ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
3 ਦਿਨਾਂ ’ਚ 3 ਮੰਤਰੀਆਂ ਨੇ ਛੱਡਿਆ ਯੋਗੀ ਦਾ ਸਾਥ
NEXT STORY