helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
FRI, MAR 07, 2025
ਖੇਤਾਂ 'ਚੋਂ ਨਿਕਲ ਰਹੇ ਸੋਨੇ-ਚਾਂਦੀ ਦੇ ਸਿੱਕੇ!...
ਘੋਰ ਕਲਯੁਗ! ਧੀ ਨੂੰ 10 ਸਾਲ ਬਣਾਉਂਦਾ ਰਿਹਾ ਹਵਸ ਦਾ...
Apple ਦਾ ਪਹਿਲਾ ਫੋਲਡੇਬਲ iPhone, ਜਾਣੋ ਕਿੰਨੀ ਹੈ...
ਮਾਰਕੀਟ 'ਚ ਨਵੇਂ ਬ੍ਰਾਂਡ ਦੀ ਐਂਟਰੀ! ਇਹ ਵੱਡੀ...
ਪੰਜਾਬ
ਮਨੋਰੰਜਨ
Photos
Videos
ਜੋਧਪੁਰ— ਸਾਡੀ ਜ਼ਿੰਦਗੀ ਦਾ ਸੁਨਹਿਰੀ ਪਲ ਹੁੰਦਾ ਹੈ ਬਚਪਨ ਅਤੇ ਇਸ ਦਰਮਿਆਨ ਸਾਨੂੰ ਸਾਰਿਆਂ ਨੂੰ ਸ਼ਾਇਦ ਔਖਾ ਵੀ ਲੱਗਾ ਹੋਵੇਗਾ ਕਿ ਸਕੂਲ ਜਾਣਾ ਹੈ। ਕਈ ਬੱਚੀ ਸਕੂਲ ਜਾਣ ਤੋਂ ਕੰਨੀ ਕਤਰਾਉਂਦੇ ਹਨ। ਕੋਈ ਨਾ ਕੋਈ ਬਹਾਨਾ ਬਣਾ ਕੇ ਲੈਂਦੇ ਹਨ ਅਤੇ ਸਕੂਲ ਤੋਂ ਛੁੱਟੀ ਕਰ ਲੈਂਦੇ ਹਨ ਪਰ ਰਾਜਸਥਾਨ ਦੇ ਜੋਧਪੁਰ ਦੀ ਯਸ਼ਸਵੀ ਸੋਨੀ ਨੂੰ ਸਕੂਲ ਜਾਣਾ ਇੰਨਾ ਪਸੰਦ ਹੈ ਕਿ ਉਸ ਨੇ ਜਮਾਤ ਤੀਜੀ ਤੋਂ ਲੈ ਕੇ 12ਵੀਂ ਤੱਕ ਇਕ ਵੀ ਦਿਨ ਸਕੂਲ ਤੋਂ ਛੁੱਟੀ ਨਹੀਂ ਲਈ। ਯਸ਼ਸਵੀ ਸਾਲ 2009 'ਚ ਤੀਜੀ ਜਮਾਤ ਵਿਚ ਸੀ ਅਤੇ 2019 ਵਿਚ ਉਸ ਨੇ 12ਵੀਂ ਜਮਾਤ ਪੂਰੀ ਕੀਤੀ। ਸਕੂਲ 'ਚ ਲਗਾਤਾਰ 10 ਸਾਲ ਤੱਕ ਇਕ ਵੀ ਦਿਨ ਛੁੱਟੀ ਨਾ ਲੈਣ ਦਾ ਯਸ਼ਸਵੀ ਨੇ ਰਿਕਾਰਡ ਬਣਾਇਆ ਹੈ। ਉਸ ਨੂੰ ਤਿੰਨ ਵਾਰ ਨੈਸ਼ਨਲ ਐਵਾਰਡ ਵੀ ਮਿਲ ਚੁੱਕਾ ਹੈ।
ਇੰਡੀਆ ਬੁਕ ਆਫ ਰਿਕਾਰਡਜ਼ 'ਚ ਦਰਜ ਨਾਂ— ਲਗਾਤਾਰ 10 ਸਾਲ ਤੱਕ 100 ਫੀਸਦੀ ਹਾਜ਼ਰੀ ਦੇਣ ਵਾਲੀ ਯਸ਼ਸਵੀ ਦਾ ਨਾਂ ਇੰਡੀਆ ਬੁਕ ਆਫ ਰਿਕਾਰਡਜ਼ ਵਿਚ ਦਰਜ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਯਸ਼ਸਵੀ ਹੁਣ ਗਿਨੀਜ਼ ਬੁਕ ਆਫ ਵਰਲਡ ਰਿਕਾਰਡ ਲਈ ਐਂਟਰੀ ਭੇਜਣ ਦੀ ਤਿਆਰੀ ਵਿਚ ਹੈ। ਸਾਲ 2019 ਵਿਚ ਉਹ ਸਟੂਡੈਂਸ ਆਫ ਦਿ ਈਅਰ ਬਣੀ। ਸੈਂਟ ਪੈਟਿਕ੍ਰਸ ਵਿਦਿਆ ਭਵਨ ਵਿਚ ਯਸ਼ਸਵੀ ਨੇ ਪੜ੍ਹਾਈ ਕੀਤੀ। ਸਕੂਲ ਦੇ 85 ਸਾਲ ਦੇ ਇਤਿਹਾਸ ਵਿਚ ਯਸ਼ਸਵੀ ਪਹਿਲੀ ਵਿਦਿਆਰਥਣ ਸੀ, ਜਿਸ ਨੂੰ ਇਹ ਸਨਮਾਨ ਮਿਲਿਆ।
ਰਿਕਾਰਡ ਦਾ ਮਾਪਿਆਂ ਨੂੰ ਦਿੰਦੀ ਹੈ ਸਿਹਰਾ— ਯਸ਼ਸਵੀ ਦੱਸਦੀ ਹੈ ਕਿ ਉਹ ਇਸ ਰਿਕਾਰਡ ਦਾ ਸਿਹਰਾ ਆਪਣੇ ਮਾਪਿਆਂ ਨੂੰ ਦਿੰਦੀ ਹੈ। ਜਦੋਂ ਮੈਂ ਛੋਟੀ ਸੀ ਤਾਂ ਮੇਰੇ ਮਾਪਿਆਂ ਨੇ ਹੀ ਮੈਨੂੰ ਸਕੂਲ ਜਾਣ ਲਈ ਉਤਸ਼ਾਹਿਤ ਕੀਤਾ। ਉਸ ਦਾ ਕਹਿਣਾ ਹੈ ਕਿ ਜੇਕਰ ਮੇਰੇ ਮਾਪੇ ਹੀ ਮੇਰੀ ਬਾਂਹ ਨਾ ਫੜ੍ਹਦੇ ਤਾਂ ਮੈਂ ਕਦੇ ਸਕੂਲ ਜਾਂਦੀ ਹੀ ਨਾ। ਉਨ੍ਹਾਂ ਨੇ ਸਕੂਲ ਜਾਣ ਲਈ ਪ੍ਰੇਰਿਤ ਕੀਤਾ ਅਤੇ ਉਦੋਂ ਤੋਂ ਹੀ ਸਕੂਲ ਜਾਣ ਦੀ ਆਦਤ ਪੈ ਗਈ ਅਤੇ ਹਰ ਸਾਲ 100 ਫੀਸਦੀ ਹਾਜ਼ਰੀ ਰੱਖਣ ਦਾ ਸ਼ੌਕ ਹੀ ਬਣ ਗਿਆ।
ਘੁੰਮਣਾ ਬੇਹੱਦ ਪਸੰਦ ਹੈ— ਯਸ਼ਸਵੀ ਦਾ ਕਹਿਣਾ ਹੈ ਕਿ ਅਜਿਹਾ ਨਹੀਂ ਹੈ ਕਿ ਮੈਨੂੰ ਘੁੰਮਣਾ ਪਸੰਦ ਨਹੀਂ ਹੈ। ਮੈਨੂੰ ਘੁੰਮਣਾ ਬਹੁਤ ਪਸੰਦ ਹੈ। ਨਾ ਹੀ ਮੈਂ ਕਦੇ ਕੋਈ ਪਾਰਟੀ ਮਿਸ ਕੀਤੀ ਅਤੇ ਨਾ ਹੀ ਵਿਆਹ ਸਮਾਰੋਹ। ਉਸ ਨੇ ਦੱਸਿਆ ਕਿ 12ਵੀਂ ਜਮਾਤ ਵਿਚ ਚਚੇਰੇ ਭੈਣ ਦਾ ਵਿਆਹ ਸੀ ਅਤੇ ਅਗਲੇ ਦਿਨ ਹੀ ਮੇਰਾ ਵਿਗਿਆਨ ਦਾ ਇਮਤਿਹਾਨ ਸੀ। ਮੈਂ ਪੂਰੀ ਰਾਤ ਵਿਆਹ ਸਮਾਰੋਹ ਵਿਚ ਰਹੀ ਅਤੇ ਸਵੇਰੇ ਤਿਆਰ ਹੋ ਕੇ ਸਕੂਲ ਪਹੁੰਚ ਗਈ ਅਤੇ ਇਮਤਿਹਾਨ ਦਿੱਤਾ। ਯਸ਼ਸਵੀ ਦਾ ਕਹਿਣਾ ਹੈ ਕਿ ਉਹ ਇੰਟੀਰੀਅਰ ਡਿਜ਼ਾਈਨਰ ਬਣਨਾ ਚਾਹੁੰਦੀ ਹੈ। ਨੈਸ਼ਨਲ ਇੰਸਟੀਚਿਊਟ ਆਫ਼ ਡਿਜ਼ਾਈਨ ਵਿਚ ਇੰਟਰਵਿਊ ਹੋ ਚੁੱਕੀ ਹੈ ਅਤੇ ਫਾਈਨਲ ਰਿਜਲਟ ਦੀ ਉਡੀਕ ਹੈ।
ਅਸਾਮ 'ਚ ਹੜ੍ਹ ਨਾਲ 6 ਲੱਖ ਤੋਂ ਵੱਧ ਲੋਕ ਪ੍ਰਭਾਵਿਤ, 2 ਹੋਰ ਦੀ ਮੌਤ
Stories You May Like
ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਚੰਗੀ ਖ਼ਬਰ, ਤਹਿਸੀਲ ਜਾਣ ਵਾਲੇ ਲੋਕ ਦੇਣ ਧਿਆਨ
ਜਲੰਧਰ 'ਚ ਦਿਨ-ਦਿਹਾੜੇ ਨੌਜਵਾਨ ਦਾ ਕਤਲ, ਖ਼ੂਨ ਨਾਲ ਲਥਪਥ ਨਸ਼ਾ ਛੁਡਾਊ ਕੇਂਦਰ...
ਜਲੰਧਰ 'ਚ ਇਕ ਵਾਰ ਫਿਰ ਤੋਂ Gas Leak! ਮਚ ਗਈ ਹਫ਼ੜਾ-ਦਫ਼ੜੀ
ਪੰਜਾਬ ਲਈ ਖ਼ਤਰੇ ਦੀ ਘੰਟੀ, ਨਵੀਂ ਮੁਸੀਬਤ 'ਚ ਘਿਰੇ ਕਿਸਾਨ
ਪੰਜਾਬ 'ਚ ਠੰਡੀਆਂ ਹਵਾਵਾਂ ਲਗਾਤਾਰ ਜਾਰੀ, ਮੌਸਮ ਵਿਭਾਗ ਨੇ ਕਰ 'ਤੀ ਭਵਿੱਖਬਾਣੀ
ਕਸ਼ਮੀਰ ਬਾਰੇ ਜੈਸ਼ੰਕਰ ਦੀਆਂ ਟਿੱਪਣੀਆਂ 'ਤੇ ਪਾਕਿਸਤਾਨ ਦਾ ਬੇਤੁਕਾ ਬਿਆਨ
ਹੁਣ ਫਰਾਂਸ ਦੇਵੇਗਾ ਯੂਕ੍ਰੇਨ ਨੂੰ ਫੌਜੀ ਖੁਫੀਆ ਜਾਣਕਾਰੀ
ਰੂਸ ਨੇ ਜ਼ੇਲੇਂਸਕੀ ਦੇ ਜੱਦੀ ਸ਼ਹਿਰ 'ਤੇ ਦਾਗੀ ਮਿਜ਼ਾਈਲ , ਚਾਰ ਲੋਕਾਂ ਦੀ ਮੌਤ
ਲੱਗਣਗੀਆਂ ਮੌਜਾਂ: ਪੰਜਾਬ 'ਚ ਲਗਾਤਾਰ ਦੋ ਛੁੱਟੀਆਂ
ਰਮਜ਼ਾਨ ਦੌਰਾਨ ਫਲਸਤੀਨੀਆਂ ਲਈ 'ਚੈਰਿਟੀ ਰਸੋਈ' ਬਣੀ ਉਮੀਦ ਦੀ ਕਿਰਨ
ਸਰਕਾਰੀ ਸੰਪੱਤੀਆਂ ਵੇਚਣ ਦੀ ਯੋਜਨਾ 'ਤੇ ਟਰੰਪ ਪ੍ਰਸ਼ਾਸਨ ਦਾ ਯੂਟਰਨ
ਕੈਨੇਡਾ ਦਾ PM ਚੁਣੇ ਜਾਣ 'ਤੇ ਭਾਰਤ ਨਾਲ ਸਬੰਧ ਮੁੜ ਕਰਾਂਗਾ ਬਹਾਲ : ਕਾਰਨੀ
ਟਰੰਪ ਪ੍ਰਸ਼ਾਸਨ ਦੀ ਨਵੀਂ ਯੋਜਨਾ ਨਾਲ 80,000 ਕਰਮਚਾਰੀਆਂ 'ਤੇ ਲਟਕੀ ਤਲਵਾਰ
Trump 'ਤੇ ਟਿੱਪਣੀ ਕਰਨਾ ਨਿਊਜ਼ੀਲੈਂਡ ਦੇ ਡਿਪਲੋਮੈਟ ਨੂੰ ਪਿਆ ਮਹਿੰਗਾ, ਗੁਆਈ...
ਮਸ਼ਹੂਰ ਅਦਾਕਾਰਾ ਦੇ ਘਰ ਛਾਪਾ, 17 ਕਰੋੜ ਤੋਂ ਵੱਧ ਦਾ ਸਾਮਾਨ ਜ਼ਬਤ
2025 'ਚ ਔਰਤਾਂ ਲਈ 48% ਵਧਣਗੇ ਰੁਜ਼ਗਾਰ ਦੇ ਮੌਕੇ
ਦੱਖਣੀ ਕੋਰੀਆ ਅਤੇ ਅਮਰੀਕਾ ਅਗਲੇ ਹਫ਼ਤੇ ਸ਼ੁਰੂ ਕਰਨਗੇ ਸਾਲਾਨਾ ਫੌਜੀ ਅਭਿਆਸ
ਸੰਬੋਧਨ 'ਚ Trump ਨੇ ਇਨ੍ਹਾਂ ਕਾਰਵਾਈਆਂ ਦਾ ਲਿਆ ਕ੍ਰੈਡਿਟ
Subscribe Now!